Punjab
ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਪਹੁੰਚੇ ਸੁਖਜਿੰਦਰ ਰੰਧਾਵਾ ਤੇ ਐਸਪੀਐਸ ਓਬਰਾਏ
ਸੁਖਜਿੰਦਰ ਸਿੰਘ ਰੰਧਾਵਾ ਅੱਜ ਅਪਣੇ ਵਿਧਾਨ ਸਭਾ ਖੇਤਰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਦੇ ਚੱਲ ਰਹੇ ਨਿਰਮਾਣ ਕਾਰਜ਼ ਦਾ ਜਾਇਜ਼ਾ ਲੈਣ ਪਹੁੰਚੇ।
ਪਿੰਡ ਵਾਸੀਆਂ ਨੇ ਡੀਸੀ ਦੇ ਘਰ ਅੱਗੇ ਲਾਇਆ ਧਰਨਾ
ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਿੰਡ ਪੀਰ ਅਹਿਮਦ ਖਾਂ ਦੇ ਲੋਕਾਂ ਨੇ ਸਰਕਾਰ ਅਤੇ ਰੇਲਵੇ ਵਿਭਾਗ ਵਿਰੁੱਧ ਅਪਣਾ ਗੁੱਸਾ ਕੱਢਿਆ ਹੈ।
ਵਿਧਾਇਕ ਨੇ ਬਚਾਈ ਜ਼ਖਮੀਆਂ ਦੀ ਜਾਨ
ਫੱਟੜ ਹੋਏ ਲੋਕਾਂ ਨੂੰ ਪਹੁੰਚਾਇਆ ਹਸਪਤਾਲ
ਅੱਜ ਦਾ ਹੁਕਮਨਾਮਾ
ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ...
ਅਨੀਤਾ ਦੇਵਗਨ ਦੀ ਫ਼ਿਲਮ ਹਸ਼ਰ ਤੋਂ ਬਣੀ ਸੀ ਪੰਜਾਬੀ ਇੰਡਸਟਰੀ ਵਿਚ ਪਛਾਣ
ਜੱਟ ਐਂਡ ਜੂਲੀਅਟ-1ਅਤੇ ਜੱਟ ਐਂਡ ਜੂਲੀਅਟ-2 ,ਨਾਬਰ ਵਰਗੀ ਨੈਸ਼ਨਲ ਅਵਾਰਡ ਜੇਤੂ ਫ਼ਿਲਮ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ।
ਵਿਦੇਸ਼ ‘ਚ ਗੁਆਇਆ ਪੰਜਾਬ ਨੇ ਇੱਕ ਹੋਰ ਪੁੱਤ
ਪਰਿਵਾਰ ਨੇ ਜਤਾਇਆ ਹੱਤਿਆ ਦਾ ਸ਼ੱਕ
ਨਾਕੇਬੰਦੀ ਦੌਰਾਨ ਬਰਾਮਦ ਕੀਤਾ ਦੇਸੀ ਪਿਸਟਲ
ਨੌਜਵਾਨ ਭੱਜਣ ‘ਚ ਹੋਇਆ ਫਰਾਰ
ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਨੇ ਧਾਰਿਆ ਛੱਪੜ ਦਾ ਰੂਪ
ਪੰਜਾਬ ਦੇ ਕਈ ਸ਼ਹਿਰਾਂ 'ਚ ਤੇਜ਼ ਬਾਰਿਸ਼ ਕਾਰਨ ਸੜਕਾਂ ਤੇ ਪਾਣੀ ਖੜ੍ਹਾ ਹੋ ਗਿਆ ਹੈ।
ਪੁਲਿਸ ਮੁਲਾਜ਼ਮ ਤੇ 'ਆਪ' ਆਗੂ ਵਿਚਾਲੇ ਝੜਪ
ਝੜਪ ਦੌਰਾਨ 'ਆਪ' ਆਗੂ ਦੇ ਕੱਪੜੇ ਫਟੇ
ਅੱਜ ਦਾ ਹੁਕਮਨਾਮਾ
ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ...