Punjab
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਵਿਚ ਲਹਿਰਾਇਆ ਤਿਰੰਗਾ
ਕਿਹਾ - ਉਨ੍ਹਾਂ ਦੀ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਕਿਸਾਨ ਖ਼ੁਦਕੁਸ਼ੀਆਂ ਰੋਕਣ ਲਈ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੫ ॥
ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਈ ਤਾਂ ਪਾਕਿਸਤਾਨ ਨੇ ਭਾਰਤ ਨੂੰ ਨਾ ਦਿੱਤੀ ਮਠਿਆਈ
ਈਦ ਮੌਕੇ ਵੀ ਪਾਕਿਸਤਾਨੀ ਰੇਂਜਰਾਂ ਨੇ ਬੀਐਸਐਫ਼ ਦੇ ਅਧਿਕਾਰੀਆਂ ਕੋਲੋਂ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਪਤੀ ਨੂੰ ਛੱਡ ਆਜ਼ਾਦੀ ਦੀ ਲਹਿਰ 'ਚ ਕੁੱਦ ਗਈ ਸੀ ਸਿੱਖ ਬੀਬੀ ਗੁਲਾਬ ਕੌਰ
ਅਜ਼ਾਦੀ ਲਹਿਰ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਗ਼ਦਰ ਲਹਿਰ ‘ਚ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਦਾ ਨਾਂ ਸੁਨਹਿਰੀ ਅੱਖ਼ਰਾਂ ਵਿਚ ਲਿਖਿਆ ਹੋਇਆ ਹੈ।
ਅਰਦਾਸ ਕਰਾਂ ਨੇ ਫੇਸਬੁੱਕ ਕੰਟੈਂਟ ਸਿਰਜਣਹਾਰਾਂ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਮਾਰੀ ਵੱਡੀ ਛਾਲ
ਫੇਸਬੁਕ ਕੰਟੈਂਟ ਨਿਰਮਾਤਾਵਾਂ ਦੇ ਸਹਿਯੋਗ ਨਾਲ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਨੇ ਅਨੋਖਾ ਅਜਿਹਾ ਨਿਰਮਾਣ ਕੀਤਾ ਸੀ।
ਅੱਜ ਦਾ ਹੁਕਮਨਾਮਾ
ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ...
15 ਅਗੱਸਤ ਨੂੰ ਸਿੱਖ ਕੌਮ ਅਪਣੇ ਘਰਾਂ ਉਪਰ ਕਾਲੀਆਂ ਝੰਡੀਆਂ ਲਹਿਰਾਉਣ : ਧਰਮੀ ਫ਼ੌਜੀ
ਕਿਹਾ - ਕੁੱਝ ਲੋਕ ਸਿੱਖ ਕੌਮ ਦੇ ਖ਼ਾਤਮੇ ਲਈ ਸਿੱਖਾਂ ਅੰਦਰ ਆਪਸ ਵਿਚ ਹੀ ਜ਼ਹਿਰ ਘੋਲ ਆਪਸ ਵਿਚ ਲੜਾਉਣ ਦੀ ਸਾਜ਼ਸ਼ ਰਚ ਰਹੇ ਹਨ।
ਭਗਤ ਰਵੀਦਾਸ ਦੇ ਅਸਥਾਨ ਦਾ ਮਾਮਲਾ ਹੱਲ ਕਰਨ ਲਈ ਭਾਰਤ ਸਰਕਾਰ ਅੱਗੇ ਆਵੇ : ਭਾਈ ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਪੂਰਾ ਦਿਨ, ਜਦਕਿ ਸ਼੍ਰੋਮਣੀ ਕਮੇਟੀ ਦਫ਼ਤਰ ਅੱਧਾ ਦਿਨ ਰਹੇ ਬੰਦ
ਬਰਸਾਤੀ ਪਾਣੀ ਨੂੰ ਬਚਾ ਕੇ ਧਰਤੀ ਦੀ ਗੋਦ ਹਰੀ ਭਰੀ ਨਾ ਰੱਖੀ ਤਾਂ ਤਬਾਹ ਹੋ ਜਾਵਾਂਗੇ...
ਅੱਜ ਜਿਥੇ ਭਾਰਤ ਦੇ ਕਈ ਹਿੱਸਿਆਂ 'ਚ ਮੀਂਹ ਦੇ ਕਹਿਰ ਨਾਲ ਆਏ ਹੜ੍ਹਾਂ ਕਾਰਨ ਤਕਰੀਬਨ 200 ਲੋਕ ਮਰ ਚੁੱਕੇ ਹਨ, ਉਥੇ ਦੇਸ਼ ਦੇ ਕਈ ਇਲਾਕੇ ਅਜਿਹੇ ਵੀ ਹਨ ਜਿਥੇ ਸੋਕਾ ਪਿਆ...
ਜੰਮੂ ਕਸ਼ਮੀਰ 'ਚ ਸਿੱਖਾਂ ਦੇ ਰਾਜਨੀਤਕ, ਧਾਰਮਕ ਤੇ ਸਮਾਜਕ ਹੱਕ ਯਕੀਨੀ ਬਣਾਏ ਜਾਣ : ਭੋਮਾ, ਜੰਮੂ
ਕਿਹਾ - ਕਸ਼ਮੀਰ ਵਿਚ ਸਿੱਖਾਂ ਦੀ ਹਾਲਤ ਫ਼ੁਟਬਾਲ ਵਰਗੀ ਬਣ ਗਈ ਹੈ ਜਿਸ ਨਾਲ ਦੋਵੇਂ ਧਿਰਾਂ ਆਪੋ ਅਪਣੀ ਖੇਡ, ਖੇਡ ਰਹੀਆਂ ਹਨ।