Punjab
ਕਰਤਾਰਪੁਰ ਲਾਂਘੇ ਦਾ ਕੰਮ ਜਾਰੀ ਰਹੇਗਾ : ਬਿਸ਼ਨ ਸਿੰਘ, ਅਮੀਰ ਸਿੰਘ
ਬੇਸ਼ਕ ਭਾਰਤ-ਪਾਕਿ ਵਿਚਾਲੇ ਸਬੰਧ ਤਣਾਅਪੂਰਨ ਹਨ ਪ੍ਰੰਤੂ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾਵੇਗਾ
ਫ਼ਾਦਰ ਐਂਥਨੀ ਕੈਸ਼ ਲੁੱਟ ਦੇ ਮਾਮਲੇ 'ਚ ਚਾਰ ਪੁਲਿਸ ਮੁਲਾਜ਼ਮ ਬਰਖ਼ਾਸਤ
26 ਅਗੱਸਤ ਨੂੰ ਹੋਣਗੇ ਦੋਸ਼ ਤੈਅ
ਕੈਬ ਕੰਪਨੀ ਵਾਲੇ ਹੁਣ ਹੋ ਜਾਣ ਸਾਵਧਾਨ !
ਸਰਕਾਰ ਨੇ ਕੈਬ ਕੰਪਨੀਆਂ ਨੂੰ ਚਲਾਉਣ ਲਈ ਨਿਯਮਾਂ ਦਾ ਖਰੜਾ ਤਿਆਰ ਕੀਤਾ ਹੈ।
ਸਹੁਰਾ ਪਰਿਵਾਰ ਵਲੋਂ ਦਾਜ ਲਈ ਪਰੇਸ਼ਾਨ ਕਰਨ 'ਤੇ ਨੂੰਹ ਨੇ ਪੀਤੀ ਜ਼ਹਿਰ
ਜ਼ਿਲ੍ਹਾ ਤਰਨਤਾਰਨ ਵਿਖੇ ਇਕ ਨੂੰਹ ਨੂੰ ਅਪਣੇ ਸਹੁਰਾ ਪਰਵਾਰ ਵੱਲੋਂ ਦੁਖੀ ਕਰਨ ‘ਤੇ ਜ਼ਹਿਰ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ।
ਅੱਜ ਦਾ ਹੁਕਮਨਾਮਾ
ਵਡਹੰਸੁ ਮਹਲਾ ੩ ॥
ਵਿਰਾਸਤ-ਏ-ਖ਼ਾਲਸਾ ਦੇ ਨਾਂ ਦਰਜ ਹੋ ਚੁੱਕਿਆ ਹੈ ਤੀਜਾ ਰਿਕਾਰਡ
ਇਹ ਪੰਜਾਬ ਸਰਕਾਰ ਵੱਲੋਂ ਬਣਵਾਇਆ ਗਿਆ ਸੀ।
ਅੱਜ ਦਾ ਹੁਕਮਨਾਮਾ
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ
ਕੌਮਾਂਤਰੀ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ
ਵੱਖ ਵੱਖ ਇਤਿਹਾਸਕ ਸਥਾਨਾਂ ਵਿਚੋਂ ਹੁੰਦਾ ਹੋਇਆ ਇਹ ਇਤਿਹਾਸਕ ਨਗਰ ਕੀਰਤਨ ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ।
ਮੁਕਤਸਰ ਦਾ ਇਹ ਡਾਕਟਰ ਗਰੀਬਾਂ ਲਈ ਬਣਿਆ ਮਸੀਹਾ
ਹੁਣ ਪੂਰੇ ਪੰਜਾਬ ‘ਚ ਹੋ ਰਹੇ ਨੇ ਚਰਚੇ
ਮਾਹਿਲਪੁਰ ਪੁੱਜਣ ‘ਤੇ ਨਗਰ ਕੀਰਤਨ ਦਾ ਆਤਿਸ਼ਬਾਜ਼ੀਆਂ ਨਾਲ ਸਵਾਗਤ
ਵੱਖ ਵੱਖ ਇਤਿਹਾਸਕ ਸਥਾਨਾਂ ਵਿਚੋਂ ਹੁੰਦਾ ਹੋਇਆ ਇਹ ਇਤਿਹਾਸਕ ਨਗਰ ਕੀਰਤਨ ਬੀਤੀ ਰਾਤ ਹੁਸ਼ਿਆਰਪੁਰ ਵਿਚ ਮਾਹਿਲਪੁਰ ਵਿਖੇ ਪਹੁੰਚਿਆ।