Punjab
ਸਿੱਖਿਆ ਸਕੱਤਰ ਨੇ ਸਰਕਾਰੀ ਸਕੂਲਾਂ ਵਿਚ ਕੀਤਾ ਪ੍ਰੇਰਨਾਦਾਇਕ ਦੌਰਾ
ਵਿਦਿਆਰਥੀਆਂ ਨੂੰ ਖੁਦ ਵੰਡੀਆਂ ਲਾਇਬ੍ਰੇਰੀ ਦੀਆਂ ਕਿਤਾਬਾਂ ਅਤੇ ਪੜ੍ਹੀਆਂ ਕਿਤਾਬਾਂ ਸਬੰਧੀ ਲਿਆ ਸਾਕਾਰਾਤਮਕ ਫੀਡਬੈਕ
ਗੁਆਂਢਣ ਨਾਲ ਨਾਜਾਇਜ਼ ਸਬੰਧਾਂ ਦੇ ਚਲਦਿਆਂ ਪਤੀ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ
4 ਬੱਚਿਆਂ ਦੀ ਪਿਓ ਨੇ ਨਾਜਾਇਜ਼ ਸਬੰਧਾਂ ’ਚ ਰੋੜਾ ਬਣਦੀ ਅਪਣੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ
ਬਠਿੰਡਾ-ਮਲੋਟ ਸੜਕ ’ਤੇ ਵਾਪਰਿਆ ਦਰਦਨਾਕ ਹਾਦਸਾ, 1 ਦੀ ਮੌਤ
ਹਾਦਸੇ ’ਚ ਟਰੈਕਟਰ-ਟਰਾਲੀ ਤੇ ਕੈਂਟਰ ਦੀ ਹੋਈ ਭਿਆਨਕ ਟੱਕਰ
ਬਾਬਾ ਨਾਨਕ ਨਹੀਂ ਸੀ ਚਾਹੁੰਦਾ ਕਿ ਉਸ ਦੀ ਸਮਾਧ 'ਤੇ ਕਬਰ ਬਣਾ ਕੇ ਪੂਜਿਆ ਜਾਵੇ : ਜਾਚਕ
ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਹਨ ਕਿ ਸਾਲ 1539 ਵਿਚ ਗੁਰੂ ਜੀ ਜੋਤੀ ਜੋਤ ਸਮਾਏ ਤਾਂ ਰਾਵੀ ਦੇ ਕੰਢੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ।
ਜੋੜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੁਰਸੀਆਂ 'ਤੇ ਬੈਠ ਕੇ ਸੁਣਿਆਂ ਲਾਵਾਂ ਦਾ ਪਾਠ
ਆਨੰਦ ਕਾਰਜ ਸਮੇਂ ਹੋਈ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੧॥
ਨਵਾਂ ਬਜਟ-ਅਸਲ ਭਾਰਤੀ ਸ਼ਾਹੂਕਾਰ ਦਾ 100% ਭਾਰਤੀ ਵਹੀਖਾਤਾ !
ਨਿਰਮਲਾ ਸੀਤਾਰਮਨ ਦਾ ਪਹਿਲਾ ਬਜਟ ਜਿਸ ਨੂੰ ਤਿਆਰ ਕਰਨ ਦਾ ਜ਼ਿੰਮਾ ਉਨ੍ਹਾਂ ਨੇ ਪਹਿਲੀ ਵਾਰ ਲਿਆ ਸੀ, ਉਨ੍ਹਾਂ ਵਾਸਤੇ ਬੜਾ ਔਖਾ ਕੰਮ ਸੀ ਕਿਉਂਕਿ ਇਸ ਬਜਟ ਵਿਚ....
ਪਤੀ-ਪਤਨੀ ਦੀ ਖੱਟੀ ਮਿੱਠੀ ਨੋਕ- ਝੋਕ ਨੂੰ ਬਿਆਨ ਕਰਦੈ 'ਸ਼ੈਰੀ ਮਾਨ' ਦਾ ਗੀਤ '3 ਫਾਇਰ'
ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ ਨੇ '3 ਪੈਗ' ਅਤੇ 'ਸ਼ਾਦੀ ਡਾਟ ਕਾਮ' ਵਰਗੇ ਸੁਪਰਹਿੱਟ ਗੀਤ ਇੰਡਸਟਰੀ ਦੀ ਝੋਲੀ 'ਚ ਪਾਏ ਹਨ।
ਬਾਬੇ ਨਾਨਕ ਦੇ ਘਰ ਤਕ ਪਹੁੰਚਣ ਦਾ ਰਾਹ ਹੋਇਆ ਪੱਧਰਾ
ਮੰਦਰ ਪ੍ਰਬੰਧਕਾਂ ਨੇ ਕੰਧ ਢਾਹੁਣ ਦੀ ਸਹਿਮਤੀ ਦਿਤੀ ਤੇ ਦਰਗਾਹ ਹਟਾ ਲਈ ਗਈ
ਅੱਜ ਦਾ ਹੁਕਮਨਾਮਾ
ਜੈਤਸਰੀ ਮਹਲਾ ੪ ਘਰੁ ੨