Punjab
ਨਸ਼ੇ ਦਾ ਆਦੀ ਹੋਇਆ ਬਾਂਦਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਪੰਜਾਬ ਵਿਚ ਨਸ਼ੇ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਹੁਣ ਜਾਨਵਰ ਵੀ ਇਸਦੀ ਚਪੇਟ ਵਿੱਚ ਆ ਗਏ ਹਨ।
ਗੁੱਜਰ ਬਸਤੀ 'ਚ ਲੱਗੀ ਭਿਆਨਕ ਅੱਗ, ਸਭ ਕੁੱਝ ਸੜ ਕੇ ਸੁਆਹ!
ਬਰਨਾਲਾ ਦੇ ਗਰਚਾ ਰੋਡ 'ਤੇ ਵਸੀ ਹੋਈ ਗੁੱਜਰਾਂ ਦੀ ਬਸਤੀ ਵਿਚ ਅੱਗ ਲੱਗਣ ਦੀ ਭਿਆਨਕ ਖ਼ਬਰ ਸਾਹਮਣੇ ਆਈ ਹੈ।
ਸੋਮ ਪ੍ਰਕਾਸ਼ ਨੇ ਪਰਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ
ਸੋਮ ਪ੍ਰਕਾਸ਼ ਨੇ ਅਪਣੀ ਜਿੱਤ ਦੇ ਨਾਲ-ਨਾਲ ਮੰਤਰੀ ਬਣਨ 'ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ
ਸ੍ਰੀ ਦਰਬਾਰ ਸਾਹਿਬ ਦੇ ਹਮਲੇ ਲਈ ਭਾਰਤ ਸਰਕਾਰ ਸੰਸਦ ਵਿਚ ਮਾਫ਼ੀ ਮੰਗੇ : ਗਿਆਨੀ ਹਰਪ੍ਰੀਤ ਸਿੰਘ
ਕਿਹਾ - ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਕਿ ਦੇਸ਼ ਦੀਆਂ ਫ਼ੌਜਾਂ ਨੇ ਅਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਧਾਰਮਕ ਸਥਾਨਾਂ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ
ਸਾਕਾ ਨੀਲਾ ਤਾਰਾ : 35 ਸਾਲ ਬਾਅਦ ਵੀ ਸਿੱਖ ਇਨਸਾਫ਼ ਕਿਉਂ ਨਹੀਂ ਪ੍ਰਾਪਤ ਕਰ ਸਕੇ?
ਦਰਬਾਰ ਸਾਹਿਬ ਉਤੇ ਫ਼ੌਜ ਵਲੋਂ ਕੀਤੇ ਹਮਲੇ ਨੂੰ ਅੱਜ 35 ਸਾਲ ਹੋ ਗਏ ਹਨ ਪਰ ਸਿੱਖਾਂ ਦੀ ਹਾਲਤ ਵੇਖ ਕੇ ਜਾਪਦਾ ਹੈ ਜਿਵੇਂ ਅੱਜ ਵੀ ਉਹ ਟੈਂਕ ਸਿੱਖ ਕੌਮ ਦੀ ਛਾਤੀ ਉਤੇ...
ਅੰਮ੍ਰਿਤਸਰ ਦੀ ਹਦੂਦ ਤੋਂ ਦੂਰ ਕਿਉਂ ਛੱਡੇ ਗਏ ਮੰਦਬੁੱਧੀ ਤੇ ਬੇਸਹਾਰਾ ਲੋਕ
ਸ਼੍ਰੋਮਣੀ ਕਮੇਟੀ ਦਾ ਕਹਿਣਾ ਗੱਡੀਆਂ ਪੁਲਿਸ ਕੋਲ
ਫਿਰੋਜ਼ਪੁਰ ’ਚ 32 ਕਰੋੜ ਦੀ ਹੈਰਇਨ ਸਣੇ 2 ਤਸਕਰ ਕਾਬੂ
ਦੋ ਵੱਖ-ਵੱਖ ਸਥਾਨਾਂ ’ਤੇ ਨਾਕਾਬੰਦੀ ਦੌਰਾਨ ਬਰਾਮਦ ਹੋਈ 32 ਕਰੋੜ ਦੀ ਹੈਰੋਇਨ
ਭਰਿੰਡ ਲੜਨ ਕਾਰਨ ਵਿਅਕਤੀ ਦੀ ਮੌਤ
ਨਾਭਾ ਸ਼ਹਿਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸ਼ਰਮਾ ਦੀ ਗਰਦਨ ‘ਤੇ ਭਰਿੰਡ ਲੜਨ ਨਾਲ ਮੌਤ ਹੋ ਗਈ ਹੈ।
ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਇਲਾਜ਼ ਲਈ ਢਾਈ ਘੰਟੇ ਤੜਫ਼ਦਾ ਰਿਹਾ 70% ਝੁਲਸਿਆ ਬੱਚਾ
ਕਹਿਣ ਨੂੰ ਤਾਂ ਸਰਕਾਰੀ ਹਸਪਤਾਲ ਆਮ ਲੋਕਾਂ ਦੀ ਸਹੂਲਤ ਲਈ ਹਨ ਪਰ ਤਸਵੀਰਾਂ 'ਚ ਦਿਖਾਈ ਦੇ ਰਿਹਾ ਇਹ ਬੱਚਾ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਿਆ ਹੈ।
ਮੁਫ਼ਤਖ਼ੋਰੀਆਂ (ਮੁਫ਼ਤ ਟਾਫ਼ੀਆਂ ਵੰਡਣ) ਦੀ ਨੀਤੀ, ਦੇਸ਼ ਨੂੰ ਅੰਤ ਤਬਾਹ ਕਰ ਦੇਵੇਗੀ
ਕਿਸਾਨਾਂ ਨੂੰ ਖ਼ੁਸ਼ ਕਰਨ ਵਾਸਤੇ ਸਰਕਾਰਾਂ ਹਰਦਮ ਇਕ ਵੋਟ ਬੈਂਕ ਵਾਂਗ ਉਨ੍ਹਾਂ ਵਲ ਵੇਖਦੀਆਂ ਰਹਿੰਦੀਆਂ ਹਨ ਅਤੇ ਸੋਚਦੀਆਂ ਹਨ ਕਿ ਕਿਸੇ ਨਾ ਕਿਸੇ ਤਰੀਕੇ, ਉਨ੍ਹਾਂ ਨੂੰ...