Punjab
ਚੋਣ ਜਿੱਤਣ ਵਾਲਿਆਂ ਦੀ ਗ਼ਰੀਬੀ ਖ਼ਤਮ!
ਜਨਤਾ ਦਾ ਕੀ ਏ, ਉਹ ਵਾਅਦਿਆਂ ਸਹਾਰੇ ਜੀਅ ਲਵੇਗੀ...
'ਟਕਸਾਲੀ ਅਕਾਲੀ' 'ਕਾਰਪੋਰੇਟ ਅਕਾਲੀਆਂ' ਨਾਲੋਂ ਵਖਰੇ ਨਹੀਂ ਲੱਗੇ ਸਿੱਖਾਂ ਨੂੰ, ਇਸੇ ਲਈ ਸਿੱਖ...
'ਟਕਸਾਲੀ ਅਕਾਲੀ' 'ਕਾਰਪੋਰੇਟ ਅਕਾਲੀਆਂ' ਨਾਲੋਂ ਵਖਰੇ ਨਹੀਂ ਲੱਗੇ ਸਿੱਖਾਂ ਨੂੰ, ਇਸੇ ਲਈ ਸਿੱਖ ਉਨ੍ਹਾਂ ਦੇ ਨੇੜੇ ਨਹੀਂ ਆਏ
ਹਰਦੀਪ ਪੁਰੀ ਦਾ ਸਨਮਾਨ ਕਰਨ ਵਾਲਿਆਂ ਵਿਰੁਧ ਅਕਾਲ ਤਖ਼ਤ ਕਾਰਵਾਈ ਕਰੇ : ਨਿਮਾਣਾ
ਕਿਹਾ - ਜਿਸ ਵਿਅਕਤੀ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ, ਉਸ ਨੂੰ ਸਨਮਾਨਤ ਕਿਉਂ ਕੀਤਾ ਗਿਆ?
ਗੁਰਦਾਸਪੁਰ ਨਾਲ ਨਹੁੰ-ਮਾਸ ਦਾ ਰਿਸ਼ਤਾ : ਜਾਖੜ
ਕਿਹਾ - ਚੌਣਾਂ ਦੌਰਾਨ ਸੱਚ ਹਾਰਿਆ ਤੇ ਝੂਠ ਜਿਤਿਆ
ਜਲੰਧਰ ’ਚ 10 ਸਾਲਾਂ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਦੀ ਲੋਕਾਂ ਵਲੋਂ ਕੁੱਟਮਾਰ, ਹੋਈ ਮੌਤ
ਮੁਲਜ਼ਮ ਵਿਅਕਤੀ ਪੀੜਤਾ ਦੇ ਗੁਆਂਢ ਵਿਚ ਹੀ ਰਹਿੰਦਾ ਸੀ
ਟਰੱਕ ਅਤੇ ਟਰੈਕਟਰ ਟਰਾਲੀ ਵਿਚਕਾਰ ਹਾਦਸਾ ; 1 ਦੀ ਮੌਤ 3 ਜ਼ਖ਼ਮੀ
ਬੋਰ ਲਗਾਉਣ ਵਾਲੀਆਂ ਲੋਹੇ ਦੀਆਂ ਭਾਰੀ ਪਾਈਪਾਂ ਨਾਲ ਭਰੀ ਹੋਈ ਸੀ ਟਰਾਲੀ
ਘੱਲੂਘਾਰਾ ਦਿਵਸ ਤੋਂ ਪਹਿਲਾਂ ਅੰਮ੍ਰਿਤਸਰ ’ਚੋਂ 2 ਜ਼ਿੰਦਾ ਹੈਂਡ ਗ੍ਰੇਨੇਡ ਬਰਾਮਦ
ਇਨ੍ਹਾਂ ਗ੍ਰੇਨੇਡਾਂ ਦਾ ਇਸਤੇਮਾਲ ਘੱਲੂਘਾਰਾ ਦਿਵਸ ਮੌਕੇ ਕੀਤੇ ਜਾਣ ਦਾ ਖਦਸ਼ਾ
ਸ਼ਰਮਨਾਕ: ਜਲੰਧਰ ’ਚ 35 ਸਾਲਾਂ ਵਿਅਕਤੀ ਵਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ
ਮੁਲਜ਼ਮ ਗ੍ਰਿਫ਼ਤਾਰ, ਪੁੱਛਗਿੱਛ ਜਾਰੀ
ਸੀਆਈਏ ਸਟਾਫ਼ ਜਲੰਧਰ ਦੇ ਸਬ-ਇੰਸਪੈਕਟਰ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਜਾਂਚ ਜਾਰੀ
ਸਬ ਇੰਸਪੈਕਟਰ ਨੇ ਅਪਣੀ ਇਨੋਵਾ ਕਾਰ ’ਚ ਬੈਠ ਰਾਤ 1.30 ਵਜੇ ਦੇ ਕਰੀਬ ਖ਼ੁਦ ਨੂੰ ਮਾਰੀ ਗੋਲੀ
ਚੋਣ ਹਾਰਨ ਮਗਰੋਂ ਵਰਕਰਾਂ ਦਾ ਧੰਨਵਾਦ ਕਰਨ ਲਈ ਗੁਰਦਾਸਪੁਰ ਪੁੱਜੇ ਜਾਖੜ
ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਕੇ ਚੋਣਾਂ 'ਚ ਸਾਥ ਦੇਣ ਲਈ ਕੀਤਾ ਧੰਨਵਾਦ