Punjab
ਟਿੱਡੀ ਦਲ ਦੇ ਆਉਣ ਨਾਲ ਰਾਜਸਥਾਨ ’ਚ ਦਹਿਸ਼ਤ, ਪੰਜਾਬ ਵੀ ਅਲਰਟ ’ਤੇ
ਸਰਕਾਰ ਇਨ੍ਹਾਂ 'ਤੇ ਸਪਰੇਅ ਕਰਨ ਲਈ ਹਵਾਈ ਫ਼ੌਜ ਦੇ ਜਹਾਜ਼ਾਂ ਦੀ ਲੈ ਸਕਦੀ ਹੈ ਮਦਦ
ਪਟਿਆਲਾ ਸਿਵਲ ਸਰਜਨ ਨੇ ਤਬਾਦਲੇ ਦੇ ਹੁਕਮ ਦਾ ਵਿਰੋਧ ਕਰਦੇ ਛੱਡੀ ਨੌਕਰੀ
ਕਰਮਚਾਰੀਆਂ ਨੇ ਸਿਵਲ ਸਰਜਨ ਦੇ ਤਬਾਦਲੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ 729 ਪਿੰਡਾਂ ਨੂੰ ਐਲਾਨਿਆ ਗਿਆ ਤੰਬਾਕੂ ਮੁਕਤ
ਪੰਜਾਬ ਦੇ 729 ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨ ਦਿੱਤਾ ਗਿਆ ਹੈ।
PRTC ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ 2 ਨੌਜਵਾਨਾਂ ਦੀ ਮੌਤ
ਪਟਿਆਲਾ ਦੇ ਦੇਵੀਗੜ੍ਹ ਰੋਡ ਜੋੜੀ ਸੜਕ ’ਤੇ ਵਾਪਰਿਆ ਹਾਦਸਾ
ਜਦੋਂ ਪੈਟਰੋਲ ਪਵਾਉਣ ਆਈ ਮਹਿਲਾ ਕਾਰ ਦੇ ਨਾਲ ਹੀ ਖਿੱਚ ਲੈ ਗਈ ਪੰਪ ਦੀ ਮਸ਼ੀਨ
ਮਹਿਲਾ ਪੈਟਰੋਲ ਪੰਪ 'ਤੇ ਆਪਣੀ ਕਾਰ ਵਿੱਚ ਪੈਟਰੋਲ ਪਵਾਉਣ ਆਈ 'ਤੇ ਜਾਂਦੇ - ਜਾਂਦੇ ਉਹ ਪੰਪ ਦੀ ਮਸ਼ੀਨ ਵੀ ਨਾਲ ਹੀ ਖਿੱਚ ਲੈ ਗਈ।
ਗ਼ਰੀਬ ਦਲਿਤਾਂ ਨੂੰ ਸਨਮਾਨ ਨਹੀਂ ਮਿਲਦਾ ਬੇਸ਼ੱਕ ਉਹ ਪਾਰਲੀਮੈਂਟ ਵਿਚ ਵੀ ਪਹੁੰਚ ਜਾਣ
ਦਰਜ਼ੀ ਦੀ ਬੇਟੀ ਪਾਰਲੀਮੈਂਟ ਮੈਂਬਰ ਚੁਣੀ ਜਾ ਸਕਦੀ ਹੈ ਪਰ ਪਾਇਲ ਟਾਂਡਵੀ ਨੂੰ ਡਾਕਟਰੀ ਪੜ੍ਹ ਕੇ ਵੀ ਖ਼ੁਦਕੁਸ਼ੀ ਕਰਨੀ ਪੈਂਦੀ ਹੈ
ਸੀ.ਆਰ.ਪੀ. ਨੇ ਬਿਨਾਂ ਕਿਸੇ ਭੜਕਾਹਟ ਦੇ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ
ਗੋਲਾਬਾਰੀ ਦੌਰਾਨ ਭਾਈ ਮਹਿੰਗਾ ਸਿੰਘ ਬੱਬਰ ਹੋਏ ਸ਼ਹੀਦ
ਟਰਾਲੀਆਂ ’ਚ ਭਰ-ਭਰ ਆਵਾਰਾ ਪਸ਼ੂ SDM ਦਫ਼ਤਰ ਪੁੱਜੇ ਕਿਸਾਨ, ਵੇਖੋ ਤਸਵੀਰਾਂ
ਖੰਨਾ ’ਚ ਕਿਸਾਨਾਂ ਨੇ ਆਵਾਰਾ ਪਸ਼ੂਆਂ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਦਾ ਪ੍ਰਸ਼ਾਸਨ ਨੂੰ ਅਹਿਸਾਸ ਦਿਵਾਉਣ ਲਈ ਅਪਣਾਇਆ ਇਹ ਤਰੀਕਾ
ਇਨਵੈਸਟ ਇੰਡੀਆ ਜਾਂ ਪੰਜਾਬ : ਅਮਰਿੰਦਰ-ਹਰਸਿਮਰਤ ਵਿਚਕਾਰ ਸਪੇਨਿਸ਼ ਪਲਾਂਟ ਦਾ ਕ੍ਰੈਡਿਟ ਲੈਣ ਦੀ ਜੰਗ
ਪੰਜਾਬ ਸਰਕਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵਿਚਕਾਰ ਪੰਜਾਬ ਵਿਚ ਸਪੇਨਿਸ਼ ਨਿਵੇਸ਼ ਲਿਆਉਣ ਦਾ ਕ੍ਰੈਡਿਟ ਯੁੱਧ ਚੱਲ ਰਿਹਾ ਹੈ।
ਪਰਵਾਰ ਮੈਂਬਰਾਂ ਨੇ ਕੀਤੀ ਲਾਸ਼ ਦੀ ਸ਼ਨਾਖ਼ਤ, ਲਾਸ਼ ਜਸਪਾਲ ਦੀ ਨਹੀਂ
ਇਨਸਾਫ਼ ਤੇ ਲਾਸ਼ ਲੈਣ ਲਈ ਪਿਛਲੇ 11 ਦਿਨਾਂ ਤੋਂ ਪਰਵਾਰ ਮੈਂਬਰ ਤੇ ਹੋਰ ਜਥੇਬੰਦੀਆਂ ਐਸਐਸਪੀ ਦਫ਼ਤਰ ਦੇ ਬਾਹਰ ਦੇ ਰਹੇ ਧਰਨਾ