Punjab
ਪੁਲਵਾਮਾ ਦੇ ਦੋ ਸ਼ਹੀਦਾਂ ਦੀਆਂ ਪਤਨੀਆਂ ਨੂੰ ਵੀ ਬਾਲਾਕੋਟ ਹਵਾਈ ਹਮਲੇ ਬਾਰੇ ਸ਼ੰਕੇ ਹਨ ਤਾਂ ਸਰਕਾਰ...
ਕੋਈ ਭਾਰਤੀ ਦਿਲੋਂ ਨਹੀਂ ਚਾਹੁੰਦਾ ਹੋਵੇਗਾ ਕਿ ਉਹ ਅਪਣੀ ਸਰਕਾਰ ਨੂੰ ਝੂਠਾ ਆਖੇ। ਘਰ ਦੀਆਂ ਗੱਲਾਂ ਉਤੇ ਪਰਦਾ ਪਾਉਣ ਦੀ ਰਵਾਇਤ ਸਰਕਾਰ ਉਤੇ ਵੀ ਲਾਗੂ ਹੁੰਦੀ ਹੈ...
ਭਾਰਤ-ਪਾਕਿ 'ਚ ਸ਼ਾਂਤੀ ਸਥਾਪਤ ਕਰਵਾਉ, ਨਹੀਂ ਤਾਂ ਪੰਜਾਬ ਤਬਾਹ ਹੋ ਜਾਣਗੇ : ਸਿੱਖ ਕਾਕਸ ਕਮੇਟੀ
ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਸਿੱਖ ਕਾਕਸ ਕਮੇਟੀ ਨੇ ਅਮੈਰੀਕਨ ਸਿੱਖ ਕੰਗਰੈਸ਼ਨਲ ਕਾਕਸ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਦੇਸ਼ਾਂ ਵਿਚ ਪੈਦਾ...
550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਸਿਕਲੀਗਰ ਸਿੱਖਾਂ ਦੀ ਸ਼ਮੂਲੀਅਤ ਯਕੀਨੀ ਬਣਾਵਾਂਗੇ-ਭਾਈ ਲੌਂਗੋਵਾਲ
ਅੰਮ੍ਰਿਤਸਰ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਜਾ ਰਹੇ...
ਸ਼ਾਂਤੀ ਦਾ ਸੁਨੇਹਾ ਦੇ ਕੇ ਇਮਰਾਨ ਨੇ ਦੁਸ਼ਮਣੀ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼ : ਪ੍ਰੋ. ਧੂੰਦਾ
ਅਬੋਹਰ : ਅਪਣੇ ਆਪ ਵਿਚੋਂ ਹੀ ਚੰਗੇ ਗੁਣ ਪ੍ਰਗਟ ਕਰਨਾ ਹੀ ਅਸਲ 'ਚ ਰੱਬ ਦੀ ਪ੍ਰਾਪਤੀ ਹੈ। ਭਾਰਤ ਅਤੇ ਪਾਕਿਸਤਾਨ ਦੇ ਤਣਾਅ ਭਰੇ ਮਾਹੌਲ 'ਚ ਬਹੁਤਾਤ ਭਾਰਤੀ ਮੀਡੀਆ...
ਜਲ੍ਹਿਆਂਵਾਲੇ ਬਾਗ਼ ਦੇ ਤੱਥਾਂ ਵਾਂਗ ਜੂਨ 1984 ਦੇ ਹਮਲੇ ਦੇ ਤੱਥ ਸਿੱਖ ਕੌਮ ਸਾਹਮਣੇ ਆਉਣ : ਧਰਮੀ ਫ਼ੌਜੀ
ਧਾਰੀਵਾਲ : ਜੂਨ 1984 ਵਿਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ ਨਿੰਦਾ ਹਰ ਕੋਈ ਕਰਦਾ ਹੈ ਪਰ ਉਸ ਬਾਰੇ ਅਸਲੀ ਤੱਥ ਸਾਹਮਣੇ ਲਿਆਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ...
ਸੌਦਾ ਸਾਧ ਨੂੰ ਦਿਤੀ ਗਈ ਮਾਫ਼ੀ ਦਾ ਜਿੰਨ ਇਕ ਵਾਰ ਫਿਰ ਬੋਤਲ 'ਚੋਂ ਗਲ ਬਾਹਰ ਕੱਢਣ ਲੱਗਾ
ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਦਿਤੀ ਗਈ ਮੁਆਫ਼ੀ ਦਾ ਜਿੰਨ ਇਕ ਵਾਰ...
ਕਾਂਗਰਸੀਆਂ ਨੇ ਬਹਾਦਰ ਭਾਰਤੀ ਹਵਾਈ ਸੈਨਾ ਦਾ ਮਜ਼ਾਕ ਉਡਾਇਆ : ਮਜੀਠੀਆ
ਮਲੋਟ : ਕਾਂਗਰਸ ਪਾਰਟੀ ਦੇ 2 ਸਾਲ ਦੇ ਕਾਰਜਕਾਲ ਦੌਰਾਨ ਅਕਾਲੀ ਦਲ ਬਾਦਲ ਨੂੰ ਪੰਥਕ ਮੁੱਦਿਆਂ 'ਤੇ ਖੋਰਾ ਲੱਗਣ ਕਾਰਨ ਅਕਾਲੀ ਦਲ ਦੇ ਵਰਕਰਾਂ ਦਾ ਜੋਸ਼ ਪਹਿਲਾਂ ਭਾਵੇਂ...
ਅਕਾਲੀਆਂ ਨੇ ਆਪਣੇ ਕੁਸ਼ਾਸਨ ਦੌਰਾਨ ਗੁਰੂ ਘਰਾਂ ਦੀ ਸੰਭਾਲ ਤੱਕ ਨਹੀਂ ਕੀਤੀ : ਅਮਰਿੰਦਰ
ਸ੍ਰੀ ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ’ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ...
ਹਾਈ ਕੋਰਟ ਦੇ ਦਖ਼ਲ ਮਗਰੋਂ ਕਿਸਾਨਾਂ ਨੇ ਖ਼ਤਮ ਕੀਤਾ ਧਰਨਾ
ਚੰਡੀਗੜ੍ਹ : ਅਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਜਲੰਧਰ-ਅੰਮ੍ਰਿਤਸਰ ਰੇਲਵੇ ਟਰੈਕ 'ਤੇ ਦਿੱਤਾ...
ਅੱਜ ਦਾ ਹੁਕਮਨਾਮਾਂ
ਗੋਂਡ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥