Punjab
MP Raja Warring: ਲੋਕ ਸਭਾ 'ਚ MP ਰਾਜਾ ਵੜਿੰਗ ਨੇ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ
MP Raja Warring: ਕਿਹਾ-ਹਜ਼ਾਰਾਂ ਲੋਕਾਂ ਨੂੰ ਘਰਾਂ ਵਿਚ ਬੈਠਿਆਂ ਨੂੰ ਭਾਰਤ ਰਤਨ ਦਿੱਤਾ ਪਰ ਸ਼ਹੀਦ ਭਗਤ ਸਿੰਘ ਨੂੰ ਨਹੀਂ ਦਿੱਤਾ
ਹੰਸ ਰਾਜ ਹੰਸ ਦੀ ਪਤਨੀ ਪੰਜ ਤੱਤਾਂ 'ਚ ਵਿਲੀਨ, ਕਈ ਮਸ਼ਹੂਰ ਹਸਤੀਆਂ ਨੇ ਕੀਤੀ ਸ਼ਿਰਕਤ
ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਡੇ ਬਿਆਨ
'ਪੰਜਾਬ ਭਰ ਵਿੱਚ ਖ਼ੁਦ ਕਰਾਂਗਾ 10 ਮਹਾਪੰਚਾਇਤਾਂ'
Giloy Benefits Health News: ਬਦਲਦੇ ਮੌਸਮ 'ਚ ਵੀ ਰਹੋਗੇ ਫਿੱਟ, ਬਸ ਇਸ ਤਰ੍ਹਾਂ ਕਰੋ ਗਲੋਅ ਦੀ ਵਰਤੋਂ
Giloy Benefits Health News: ਸ਼ੂਗਰ, ਜ਼ੁਕਾਮ ਅਤੇ ਖਾਂਸੀ ਤੋਂ ਵੀ ਮਿਲੇਗੀ ਰਾਹਤ!
Gurdaspur News : ਡੇਰਾ ਬਾਬਾ ਨਾਨਕ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਵਿਰੁਧ ਸ਼ੁਰੂ ਕੀਤੀ ਪੈਦਲ ਯਾਤਰਾ
Gurdaspur News : ਇਹ ਯਾਤਰਾ 6 ਅਪ੍ਰੈਲ ਤੱਕ ਗੁਰਦਾਸਪੁਰ ਵਿੱਚ ਰਹੇਗੀ।
Punjab News : ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੇਅਰ ਦਾ ਵਕਫ਼ ਸੋਧ ਬਿੱਲ ਸਬੰਧੀ ਵੱਡਾ ਬਿਆਨ
Punjab News : ਭਾਜਪਾ ਵਲੋਂ ਨਾ ਕੋਈ ਮੁਸਲਿਮ ਐਮਪੀ ਨਾ ਕੋਈ ਵਿਧਾਇਕ, ਕਿਵੇਂ ਕਹਿ ਰਹੇ ਨੇ ਬਿੱਲ ਨੂੰ ਚੰਗਾ
Punjab News : ਕਰਨਲ ਬਾਠ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪਣ ਤੋਂ ਬਾਅਦ ਜਸਵਿੰਦਰ ਕੌਰ ਬਾਠ ਦਾ ਬਿਆਨ
Punjab News : ਕਿਹਾ -ਸਾਨੂੰ ਹਾਈ ਕੋਰਟ ਦੇ ਫ਼ੈਸਲੇ ’ਤੇ ਸੰਤੁਸ਼ਟੀ ਹੋਈ, ਸਾਨੂੰ ਪੰਜਾਬ ਪੁਲਿਸ ’ਤੇ ਭਰੋਸਾ ਨਹੀਂ
Gurdaspur News : ਕੋਲਡ ਡਰਿੰਕ ਅਤੇ ਕਨਫੈਕਸ਼ਨਰੀ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ
Gurdaspur News : ਫ਼ਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅਤੇ BSF ਨੇ ਮਿਲ ਕੇ ਬੁਝਾਈ ਅੱਗ, ਲੱਖਾਂ ਦਾ ਹੋਇਆ ਨੁਕਸਾਨ
Punjab News: ਪੰਜਾਬ ਸਰਕਾਰ ਨੇ ਮੁੱਖ ਮੰਤਰੀ ਤੀਰਥ ਯੋਜਨਾ ਲਈ 100 ਕਰੋੜ ਰੁਪਏ ਦੇ ਫ਼ੰਡ ਕੀਤੇ ਅਲਾਟ
Punjab News: 50 ਸਾਲ ਤੋਂ ਵੱਧ ਦੀ ਉਮਰ ਵਾਲੇ ਕਰ ਸਕਣਗੇ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ
Rup Nagar News : ਪੀਆਰਟੀਸੀ ਕੱਚੇ ਮੁਲਾਜ਼ਮਾਂ ਨੇ ਦੋ ਘੰਟੇ ਲਈ ਕੀਤਾ ਬੱਸ ਅੱਡਾ ਬੰਦ
Rup Nagar News : ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਜਤਾਇਆ ਰੋਸ