Punjab
ਪੰਚਾਇਤੀ ਜ਼ਮੀਨ ਕਾਰਨ ਕਾਂਗਰਸੀ ਧੜੇ ਹੋਏ ਆਹਮੋ-ਸਾਹਮਣੇ
ਇੱਕ ਦੂਜੇ ’ਤੇ ਲਗਾਏ ਗੰਭੀਰ ਇਲਜ਼ਾਮ
ਗੁਰੂ ਸਾਹਿਬ ਦੇ ਜੱਦੀ ਘਰ 'ਚ ਕਰਵਾਏ ਗਏ ਸਮਾਗਮ
ਖਾਲਸਾਈ ਜਾਹੋ ਜਲਾਲ ਨਾਲ ਹੋਏ ਸਮਾਪਤ
ਪਰਮਜੀਤ ਸਿੰਘ ਸਰਨਾ ਨੂੰ ਮਿਲੀ ਪਾਕਿਸਤਾਨ ਜਾਣ ਦੀ ਇਜਾਜ਼ਤ
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁੰਦਰ ਸ਼ਾਮ ਅਰੋੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ
ਅੱਜ ਦਾ ਹੁਕਮਨਾਮਾ
ਸੂਹੀ ਮਹਲਾ ੫ ॥
ਸਾਡੀ ਨਵੀਂ ਪੀੜ੍ਹੀ 1984 ਦੇ ਸਿੱਖ ਕਤਲੇਆਮ ਬਾਰੇ ਕੁੱਝ ਨਹੀਂ ਜਾਣਦੀ। ਕਿਉਂ ਭਲਾ?
ਨਵੰਬਰ 1984 ਦੇ ਆਉਂਦਿਆਂ ਹੀ, ਸਿੱਖ ਨਸਲਕੁਸ਼ੀ ਦੀ ਯਾਦ ਕਈਆਂ ਨੂੰ ਤਾਂ ਹੋਰ ਤੇਜ਼ੀ ਨਾਲ ਚੁੱਭਣ ਲਗਦੀ ਹੈ ਪਰ ਕਿਤੇ ਕਿਤੇ ਅੱਜ ਦੀ ਪੀੜ੍ਹੀ ਦੀ '84 ਦੇ ਕਤਲੇਆਮ....
ਗੁਰਦੁਆਰਾ ਟਾਹਲਾ ਸਾਹਿਬ ਦੇ ਸਰੋਵਰ ’ਤੇ ਹੋਈ ਛਠ ਪੂਜਾ!
ਹਿੰਦੂ ਪਰਵਾਸੀਆਂ ਨੇ ਇਜਾਜ਼ਤ ਲਏ ਹੋਣ ਦੀ ਗੱਲ ਆਖੀ
ਕੌਮਾਂਤਰੀ ਨਗਰ ਕੀਰਤਨ ਦਾ ਬੇਗੋਵਾਲ ਪੁੱਜਣ ’ਤੇ ਭਰਵਾਂ ਸਵਾਗਤ
ਸੰਗਤ ਵੱਲੋਂ ਥਾਂ-ਥਾਂ ’ਤੇ ਲਗਾਏ ਗਏ ਲੰਗਰ
ਚਿਮਨੀਆਂ 'ਚੋਂ ਨਿਕਲੇ ਕਾਲੇ ਧੂੰਏ ਨੇ ਲੋਕਾਂ ਦਾ ਜਿਉਣਾ ਕੀਤਾ ਮੁਸ਼ਕਿਲ
ਵੱਧ ਰਹੇ ਪ੍ਰਦੁਸ਼ਣ ਕਾਰਨ ਲੋਕ ਬਿਮਾਰੀਆਂ ਦੇ ਹੋਏ ਸ਼ਿਕਾਰ
ਸੁਲਤਾਨਪੁਰ ਲੋਧੀ ਜਾਣ ਲਈ ਤੁਹਾਡੇ ਲਈ ਕਿਹੜਾ ਰਸਤਾ ਹੈ ਸਭ ਤੋਂ ਆਸਾਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮੁੱਝੇ ਸਿੱਖ ਭਾਈਚਾਰੇ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਐਕਸ਼ਨ ਅਤੇ ਜੋਸ਼ ਨਾਲ ਭਰਪੂਰ ਹੈ ਫ਼ਿਲਮ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’
ਦੀਪ ਜੋਸ਼ੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ ਅਤੇ ਮਹਿਮਾ ਹੁਰਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ।