Punjab
ਮੋਹਨ ਭਾਗਵਤ ਨਾ ਭੁੱਲਣ ਕਿ ਸਿੱਖ ਵੀ ਇਕ ਵਖਰੀ ਅਤੇ ਸੰਪੂਰਨ ਕੌਮ ਹੈ : ਹਰਨਾਮ ਸਿੰਘ ਖ਼ਾਲਸਾ
ਕਿਹਾ - ਭਾਰਤ ਨਾ ਇਕ ਹਿੰਦੂ ਰਾਸ਼ਟਰ ਹੈ ਅਤੇ ਨਾ ਹੀ ਇਥੋਂ ਦੇ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ।
ਸੰਤ ਸਮਾਜ ਵਲੋਂ ਤਿੰਨ ਰੋਜ਼ਾ ਧਾਰਮਕ ਸਮਾਗਮ ਡੇਰਾ ਬਾਬਾ ਨਾਨਕ ਵਿਖੇ ਕਰਵਾਇਆ ਜਾਵੇਗਾ : ਬਾਬਾ ਬੇਦੀ
ਗੁਰਮਤਿ ਪ੍ਰਚਾਰ ਸੰਤ ਸਭਾ ਪੰਜਾਬ ਵਲੋਂ 9 ਤੋਂ 11 ਨਵੰਬਰ ਤਕ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਜਾਣਗੇ ਗੁਰਮਤਿ ਸਮਾਗਮ
550 ਸਾਲਾ ਪ੍ਰਕਾਸ਼ ਪੁਰਬ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ : ਬਾਬਾ ਬਲਬੀਰ ਸਿੰਘ
ਗੁਰਦੁਆਰਾ ਬਾਬਾ ਬੁੱਢਾ ਦਲ ਪੰਜਵਾਂ ਤਖ਼ਤ ਸੁਲਤਾਨਪੁਰ ਲੋਧੀ ਦੇ ਦਰਬਾਰ ਸਾਹਿਬ ਦਾ ਨਵੀਨੀਕਰਨ ਕਰ ਕੇ ਵਿਸਥਾਰ ਕੀਤਾ ਜਾ ਰਿਹਾ ਹੈ।
ਅਕਾਲ ਤਖ਼ਤ ਤੋਂ ਜਾਰੀ ਹਰ ਫ਼ੈਸਲਾ ਮੰਨਿਆ ਜਾਵੇਗਾ, ਕੈਪਟਨ ਅਮਰਿੰਦਰ ਸਿੰਘ ਦਾ 'ਜਥੇਦਾਰ' ਨੂੰ ਸੁਨੇਹਾ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਹੋਈ ਮੀਟਿੰਗ
ਦੋ ਭਾਰਤੀ ਆਰਥਕ ਮਾਹਰਾਂ ਨੂੰ ਨੋਬਲ ਇਨਾਮ ਪਰ ਭਾਰਤ ਸਰਕਾਰ ਖ਼ੁਸ਼ ਨਹੀਂ!
ਇਨ੍ਹਾਂ ਨੇ 'ਨੋਟਬੰਦੀ' ਦੇ ਨੁਕਸਾਨਾਂ ਬਾਰੇ ਆਗਾਹ ਕੀਤਾ ਸੀ
'ਕਰਤਾਰਪੁਰ ਲਾਂਘੇ ਦਾ ਕੰਮ 31 ਅਕਤੂਬਰ ਤਕ ਹੋ ਜਾਵੇਗਾ ਮੁਕੰਮਲ'
ਲੋਕ ਨਿਰਮਾਣ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ
ਵਾਇਰਲ ਹੋ ਰਹੀ ਆਡੀਓ ’ਤੇ ਰਾਜਾ ਵੜਿੰਗ ਦੀ ਸਫ਼ਾਈ
‘‘ਮੈਂ ਇੰਨਾ ਬੇਵਕੂਫ਼ ਨਹੀਂ ਵਿਕਾਸ ਨਾ ਹੋਣ ’ਤੇ ਕਿਸੇ ਨੂੰ ਅਜਿਹੀ ਧਮਕੀ ਦੇਵਾਂ’’
ਇੰਨੀ ਸਫ਼ਾਈ ਤਾਂ ਜੇਬ ਕਤਰੇ ਨੀਂ ਕਰਦੇ, ਜਿੰਨੀ ਕਾਂਗਰਸ ਨੇ ਪੰਜਾਬ ਦੀ ਕਰ ਦਿੱਤੀ: ਮਜੀਠੀਆ
ਮਜੀਠੀਆ ਨੇ ਕੈਪਟਨ ਦਾ ਉਡਾਇਆਂ ਮਜ਼ਾਕ !
....ਜਦੋਂ ਪੱਗ ਦੀ ਸ਼ਾਨ ਬਚਾਉਣ ਲਈ 'ਸੁਪਰਮੈਨ' ਬਣੇ ਰਵਨੀਤ ਬਿੱਟੂ
ਰੋਡ ਸ਼ੋਅ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਰੱਸੀ 'ਚ ਫਸੀ
ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਕਲੇਸ਼ !
ਮਤ੍ਰੇਈ ਮਾਂ ਨੂੰ ਮਿਲੀ 9 ਲੱਖ ਬਕਾਇਆ ਰਕਮ !