Punjab
ਜੀਜਾ-ਸਾਲਾ ਕਰਦੇ ਰਹੇ ਬਲਾਤਕਾਰ ਤੇ ਦਿੰਦੇ ਰਹੇ ਧਮਕੀਆਂ, ਮਾਮਲਾ ਦਰਜ
ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ
ਵਿਦੇਸ਼ ਜਾਣ ਤੋਂ ਪਹਿਲਾਂ ਕੋਈ ਵੀ ਹੱਥੀਂ ਕੰਮ ਸਿੱਖ ਕੇ ਜਾਣ ਬੱਚੇ: ਵਿਨੈ ਹੈਰੀ
ਸਪੋਕਸਮੈਨ ਟੀਵੀ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਵਿਨੈ ਹੈਰੀ ਦੀ ਵਿਸ਼ੇਸ਼ ਗੱਲਬਾਤ
ਬਠਿੰਡਾ 'ਚ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ
ਸਿੱਧੂ ਦਾ ਪਤਾ ਦੱਸਣ ਵਾਲੇ ਨੂੰ ਮਿਲੇਗਾ 2100 ਰੁਪਏ ਇਨਾਮ
ਘੱਗਰ ਦੀ ਮਾਰ ਹੇਠ ਆਏ ਕਿਸਾਨਾਂ ਲਈ ਮਸੀਹਾ ਬਣ ਪੁੱਜੀ 'ਖ਼ਾਲਸਾ ਏਡ'
‘ਖ਼ਾਲਸਾ ਏਡ’ ਦੀ ਟੀਮ ਵੱਲੋਂ ਮਿੱਟੀ ਦੀਆਂ ਬੋਰੀਆਂ ਭਰ ਕੇ ਘੱਗਰ 'ਚ ਪਏ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿਨੇਮਾ ਘਰ ਵਿਚ ਜਾ ਕੇ 'ਅਰਦਾਸ ਕਰਾਂ' ਦੀ ਟੀਮ ਵੱਲੋਂ ਕੀਤਾ ਜਾਵੇਗਾ ਲੋਕਾਂ ਦਾ ਧੰਨਵਾਦ
19 ਜੁਲਾਈ ਨੂੰ ਹੋਈ ਸੀ ਰਿਲੀਜ਼ ਅਰਦਾਸ ਕਰਾਂ
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਜਲ ਦੀ ਸਪਲਾਈ ਦਿੰਦੀ ਹੰਸਲੀ ਦੀ ਹਾਲਤ ਤਰਸਯੋਗ
100 ਸਾਲ ਪਹਿਲਾਂ ਉਦਾਸੀ ਸੰਤਾਂ ਨੇ ਕਰਵਾਇਆ ਸੀ ਹੰਸਲੀ ਦਾ ਨਿਰਮਾਣ
ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਇਕ ਹਜ਼ੂਰੀ ਰਾਗੀ ਦੀ ਆਪਸ ਵਿਚ ਹੋਈ ਤਕਰਾਰ ਦਾ ਮਾਮਲਾ ਭਖਿਆ
ਹਜ਼ੂਰੀ ਰਾਗੀ ਨੇ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿਤੀ ਲਿਖਤੀ ਸ਼ਿਕਾਇਤ
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ 'ਤੇ ਅੰਮ੍ਰਿਤਸਰੀ ਉਦਾਸ
ਅੰਮ੍ਰਿਤਸਰ ਵਿਚਲੀ ਰਿਹਾਇਸ਼ 'ਚ ਛਾਇਆ ਸਨਾਟਾ
ਅੱਜ ਦਾ ਹੁਕਮਨਾਮਾ
ਸੂਹੀ ਮਹਲਾ ੫ ॥
ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 9 ਸਿੱਖ ਯਾਤਰੀ ਅੱਜ ਜਾਣਗੇ ਪਾਕਿਸਤਾਨ
ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ 9 ਸਿੱਖ ਯਾਤਰੀ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾ ਰਹੇ ਹਨ।