Punjab
ਅਚਾਨਕ ਲਾਪਤਾ ਹੋਇਆ ਬੱਚਾ 7 ਸਾਲਾਂ ਬਾਅਦ ਪਰਤਿਆ ਘਰ
ਦੇਸ਼ ਭਰ 'ਚ ਬੱਚਿਆਂ ਨੂੰ ਅਗ਼ਵਾ ਕਰਨ ਵਾਲੇ ਮਾਫ਼ੀਏ ਦੀ ਦਾਸਤਾਨ
ਅਕਾਲੀ ਕਾਬਜ਼ ਕਾਰਪੋਰੇਸ਼ਨ ਜਾਣਬੁੱਝ ਕੇ ਕੰਮ ਕਰਨ 'ਚ ਦੇਰੀ ਕਰ ਰਿਹੈ: ਵਿੱਤ ਮੰਤਰੀ
ਮਨਪ੍ਰੀਤ ਸਿੰਘ ਬਾਦਲ ਨੇ ਹਰਸਿਮਰਤ ਬਾਦਲ ਨੂੰ ਕੀਤੇ ਚਾਰ ਸਵਾਲ
'ਦੇਸ਼ ਦੀ ਵੰਡ ਵੇਲੇ ਕਤਲ ਹੋਏ ਲੋਕਾਂ ਦੀ ਅੰਤਮ ਅਰਦਾਸ ਦਾ ਪ੍ਰਬੰਧ ਕਰੇ ਸ਼੍ਰੋਮਣੀ ਕਮੇਟੀ'
ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਵੱਧ ਲੋਕਾਂ ਦਾ ਕਤਲ ਹੋਇਆ, ਕਿਸੇ ਨੂੰ ਵੀ ਅੰਤਮ ਅਰਦਾਸ ਨਸੀਬ ਨਹੀਂ ਹੋਈ
ਭਾਈ ਮਰਦਾਨਾ ਦੇ ਪਰਵਾਰ ਦੀ ਸਹਾਇਤਾ ਲਈ ਬੀਬੀ ਰਣਜੀਤ ਕੌਰ ਜਾਣਗੇ ਪਾਕਿਸਤਾਨ
ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹ ਰੋਜ਼ਾਨਾ ਸਪੋਕਸਮੈਨ ਦੇ ਵੀ ਧਨਵਾਦੀ ਹਨ ਜਿਨ੍ਹਾਂ ਇਸ ਪਰਵਾਰ ਦੀ ਆਵਾਜ਼ ਬੁਲੰਦ ਕੀਤੀ ਤੇ ਇਸ ਦੇ ਹਾਲਾਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫॥
ਪਾਕਿਸਤਾਨੀ ਪੰਜਾਬ ਦੇ ਗਵਰਨਰ ਨੇ ਗੁਰਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕੀਤੇ
ਲਾਂਘੇ ਦੇ ਕਾਰਜਾਂ ਪ੍ਰਤੀ ਜਾਣਕਾਰੀ ਹਾਸਲ ਕੀਤੀ
ਸਾਡੀ ਪੈਲੀ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ!
ਨਾ ਬਾਬਾ ਨਾ, ਰੋਕ ਇਸ ਮਰ ਜਾਣੇ ਬੱਦਲ ਨੂੰ!!
ਐਮ ਏ ਬੀਐਡ ਨੌਜਵਾਨ ਨੇ ਨੌਕਰੀ ਦੀ ਆਸ ਛੱਡ ਅਪਣਾਈ ਖੇਤੀ
ਜੈਵਿਕ ਖੇਤੀ ਰਾਹੀਂ ਕਮਾ ਰਿਹਾ ਹੈ ਲੱਖਾਂ ਰੁਪਏ
ਆਖਰ ਕਿਵੇਂ ਵਧ ਗਈ ਪੰਜਾਬੀ ਸਿਤਾਰਿਆਂ ਦੀ ਉਮਰ
ਸੋਸ਼ਲ ਮੀਡੀਆ 'ਤੇ ਜਨਤਕ ਹੋਈਆਂ ਫ਼ੋਟੋਆਂ
20 ਸਾਲਾ ਲੜਕੀ ਵੱਲੋਂ ਖੁਦਕੁਸ਼ੀ, ਸਾਥੀ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ
ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲੀ 20 ਸਾਲਾ ਲੜਕੀ ਨੇ ਮੰਗਲਵਾਰ ਨੂੰ ਅਪਣੇ ਸਾਥੀ ਵੱਲੋਂ ਕਥਿਤ ਤੌਰ ‘ਤੇ ਬਲਾਤਕਾਰ ਕਰਨ ਤੋਂ ਬਾਅਦ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।