Punjab
ਸੀ.ਆਰ.ਪੀ. ਨੇ ਬਿਨਾਂ ਕਿਸੇ ਭੜਕਾਹਟ ਦੇ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ
ਗੋਲਾਬਾਰੀ ਦੌਰਾਨ ਭਾਈ ਮਹਿੰਗਾ ਸਿੰਘ ਬੱਬਰ ਹੋਏ ਸ਼ਹੀਦ
ਟਰਾਲੀਆਂ ’ਚ ਭਰ-ਭਰ ਆਵਾਰਾ ਪਸ਼ੂ SDM ਦਫ਼ਤਰ ਪੁੱਜੇ ਕਿਸਾਨ, ਵੇਖੋ ਤਸਵੀਰਾਂ
ਖੰਨਾ ’ਚ ਕਿਸਾਨਾਂ ਨੇ ਆਵਾਰਾ ਪਸ਼ੂਆਂ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਦਾ ਪ੍ਰਸ਼ਾਸਨ ਨੂੰ ਅਹਿਸਾਸ ਦਿਵਾਉਣ ਲਈ ਅਪਣਾਇਆ ਇਹ ਤਰੀਕਾ
ਇਨਵੈਸਟ ਇੰਡੀਆ ਜਾਂ ਪੰਜਾਬ : ਅਮਰਿੰਦਰ-ਹਰਸਿਮਰਤ ਵਿਚਕਾਰ ਸਪੇਨਿਸ਼ ਪਲਾਂਟ ਦਾ ਕ੍ਰੈਡਿਟ ਲੈਣ ਦੀ ਜੰਗ
ਪੰਜਾਬ ਸਰਕਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵਿਚਕਾਰ ਪੰਜਾਬ ਵਿਚ ਸਪੇਨਿਸ਼ ਨਿਵੇਸ਼ ਲਿਆਉਣ ਦਾ ਕ੍ਰੈਡਿਟ ਯੁੱਧ ਚੱਲ ਰਿਹਾ ਹੈ।
ਪਰਵਾਰ ਮੈਂਬਰਾਂ ਨੇ ਕੀਤੀ ਲਾਸ਼ ਦੀ ਸ਼ਨਾਖ਼ਤ, ਲਾਸ਼ ਜਸਪਾਲ ਦੀ ਨਹੀਂ
ਇਨਸਾਫ਼ ਤੇ ਲਾਸ਼ ਲੈਣ ਲਈ ਪਿਛਲੇ 11 ਦਿਨਾਂ ਤੋਂ ਪਰਵਾਰ ਮੈਂਬਰ ਤੇ ਹੋਰ ਜਥੇਬੰਦੀਆਂ ਐਸਐਸਪੀ ਦਫ਼ਤਰ ਦੇ ਬਾਹਰ ਦੇ ਰਹੇ ਧਰਨਾ
ਕਾਂਗਰਸੀ ਚੇਅਰਮੈਨ ਦਾ ਸ਼ਰਮਨਾਕ ਕਾਰਾ
ਕੰਮ ਕਰਨ ਆਉਂਦੀ ਘਰ ਦੀ ਨੌਕਰਾਣੀ ਨਾਲ ਕੀਤੀ ਬਲਾਤਕਾਰ ਕਰਨ ਦੀ ਕੋਸ਼ਿਸ਼
ਅਪਰੇਸ਼ਨ ਬਲੂ ਸਟਾਰ ਦੀ ਬਰਸੀ ਕਾਰਨ 6 ਜੂਨ ਤਕ ਗੁਰੂ ਕੀ ਨਗਰੀ 'ਚ ਰਹੇਗਾ ਅਰਧ ਸੈਨਿਕ ਬਲਾਂ ਦਾ ਜਮਾਵੜਾ
5000 ਸੁਰੱਖਿਆ ਮੁਲਾਜ਼ਮਾਂ ਸਮੇਤ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਰਖਣਗੇ ਨਜ਼ਰ
ਹਾਰ ਤੋਂ ਬਾਅਦ ਦਾ ਅਕਾਲੀ ਦਲ : ਦੂਜੀਆਂ ਪਾਰਟੀਆਂ ਵਰਗੀ ਹੀ ਹਾਲਤ ਹੈ
ਚੋਣਾਂ ਦੇ ਨਤੀਜਿਆਂ ਕਾਰਨ ਜਿਥੇ ਹਰ ਕਮਜ਼ੋਰ ਪਾਰਟੀ ਅਪਣੇ ਅੰਦਰ ਝਾਕ ਕੇ ਅਪਣੀਆਂ ਗ਼ਲਤੀਆਂ ਲੱਭ ਰਹੀ ਹੈ, ਅਕਾਲੀ ਦਲ ਦੇ ਅੰਦਰ ਮੰਥਨ ਕਰਨ ਦੇ ਸੁਝਾਅ ਨਾਲ ਹੀ...
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 8 ਵਿਰੁਧ ਮਾਮਲਾ ਦਰਜ
ਨੌਜਵਾਨ ਦੀ ਲਾਸ਼ ਛੱਪੜ ਦੇ ਕਿਨਾਰੇ ਪਈ ਮਿਲੀ
ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਦੋ ਏ.ਐਸ.ਆਈ. ਗ੍ਰਿਫ਼ਤਾਰ
ਮੁਕੱਦਮੇ ਵਿਚ ਨਾਮ ਨਾ ਦਰਜ ਕਰਨ ਬਦਲੇ ਮੰਗੇ ਸਨ 50,000 ਰੁਪਏ
ਜਲਦ ਰਿਲੀਜ਼ ਹੋਵੇਗੀ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ‘ਲਾਈਏ ਜੇ ਯਾਰੀਆਂ’
ਮਸ਼ਹੂਰ ਪੰਜਾਕਲਾਕਾਰ ਅਤੇ ਅਦਾਕਾਰ ਅਮਰਿੰਦਰ ਗਿੱਲ ਦੀ ਆਉਣ ਵਾਲੀ ਨਵੀਂ ਫ਼ਿਲਮ ‘ਲਾਈਏ ਜੇ ਯਾਰੀਆਂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।