Punjab
ਸ਼੍ਰੋਮਣੀ ਅਕਾਲੀ ਦਲ (1920) ਜ਼ਿਲ੍ਹਾ ਮੋਗਾ ਦੀ ਮੀਟਿੰਗ
ਸ਼੍ਰੋਮਣੀ ਅਕਾਲੀ ਦਲ (1920) ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ........
ਪਾਰਟੀ ਨੇ ਹੁਕਮ ਕੀਤਾ ਤਾਂ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਲੜਾਂਗਾ ਚੋਣ: ਅਟਵਾਲ
ਸਾਬਕਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪਿੰਡ ਰਾਮਗੜ੍ਹ ਵਿਖੇ ਰਾਜਜੀਤ ਸਿੰਘ ਰਾਜੀ......
ਵਿਵਾਦਾਂ 'ਚ ਘਿਰੀ ਮਾਛੀਵਾੜਾ-ਖੰਨਾ ਸੜਕ ਦੀ ਮੁਰੰਮਤ ਦਾ 185 ਲੱਖ ਦਾ ਤਖਮੀਨਾ ਤਿਆਰ
ਮਾਛੀਵਾੜਾ ਤੋਂ ਲੈ ਕੇ ਖੰਨਾ ਤਕ ਸੜਕ ਦੀ ਬੇਹੱਦ ਖਸਤਾ ਹਾਲਤ ਕਾਰਨ ਸਮਾਜ ਸੇਵੀ ਜਥੇਬੰਦੀਆਂ ਅਤੇ ਲੋਕਾਂ ਵਲੋਂ........
ਕਾਂਗਰਸ ਤੇ 'ਆਪ' ਦੇ ਚੀਮਿਆਂ 'ਚ ਸਿਆਸੀ ਜੰਗ ਹੋਈ ਤੇਜ਼
ਪੰਜਾਬ ਵਿਚ ਨਸ਼ਿਆਂ ਦੇ ਮੁੱਦੇ 'ਤੇ ਸਿਆਸਤ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ। ਕਾਂਗਰਸ ਸਰਕਾਰ ਤੇ ਵਿਰੋਧੀ ਲਗਾਤਾਰ ਹਮਲੇ ਕਰ.......
ਪਰਕਾਸ਼ ਸਿੰਘ ਬਾਦਲ ਅਜੇ ਵੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹੀ ਵਿਚਰਦੇ ਹਨ
ਇਸ ਮਹੀਨੇ 20 ਕੁ ਦਿਨ ਪਹਿਲਾਂ ਵਿਧਾਇਕਾਂ ਦੇ ਫ਼ਲੈਟਾਂ 'ਚ ਸੁਰੱਖਿਆ ਦੇ ਕਰੜੇ ਇੰਤਜ਼ਾਮ ਵੇਖ ਕੇ ਕਈ ਸਾਈਕਲ ਸਵਾਰਾਂ, ਸਕੂਟਰਾਂ ਵਾਲਿਆਂ, ਪਟਰੌਲ ਪੰਪ ਦੇ ਕਾਰਿੰਦਿਆਂ ਤੇ....
ਹੱਥਕੜੀਆਂ ਸਣੇ ਹਾਊਸ ਮੀਟਿੰਗ 'ਚ ਪਹੁੰਚਿਆ ਕੌਂਸਲਰ ਸੁਰਿੰਦਰ ਚੌਧਰੀ
ਅੰਮ੍ਰਿਤਸਰ ਦੇ ਵਾਰਡ ਨੰਬਰ-2 ਦੇ ਕੌਂਸਲਰ ਸੁਰਿੰਦਰ ਚੌਧਰੀ ਜਦੋਂ ਨਿਗਮ ਹਾਊਸ 'ਚ ਪਹੁੰਚੇ ਤਾਂ ਸਭ ਦਾ ਧਿਆਨ ਉਨ੍ਹਾਂ ਵਲ ਖਿਚਿਆ ਗਿਆ। ਗੱਲ ਹੀ ਕੁੱਝ ਇਸ ਤਰ੍ਹਾਂ ਦੀ....
ਦਸ ਰੋਜ਼ਾ ਗਤਕਾ ਸਿਖਲਾਈ ਕੈਂਪ ਸ਼ੁਰੂ
ਸਾਹਿਬ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਤੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਦੀ ਯਾਦ ਨੂੰ.........
ਕਿਸਾਨਾਂ ਦੇ ਸੰਘਰਸ਼ ਅੱਗੇ ਝੁਕੇ ਏ.ਬੀ. ਸ਼ੂਗਰ ਮਿੱਲ ਰੰਧਾਵਾ ਪ੍ਰਬੰਧਕ
ਬਕਾਏ ਦੀ ਅਦਾਇਗੀ ਤੇ ਗੰਨਾ ਬਾਂਡ ਕਰਨ ਦੀ ਮੰਗ ਲਈ ਸ਼ੂਗਰ ਮਿੱਲ ਰੰਧਾਵਾ ਅੱਗੇ ਸੜਕ ਜਾਮ ਕਰ ਕੇ ਗੰਨਾ ਕਾਸ਼ਤਕਾਰਾਂ ਵਲੋਂ ਲਗਾਇਆ ਧਰਨਾ........
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਇੰਤਜ਼ਾਮ ਪੁਖ਼ਤਾ: ਚੀਮਾ
ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਨੇ ਅੱਜ ਧੁੱਸੀ ਬੰਨ੍ਹ ਦਾ ਦੌਰਾ ਕਰ ਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ.......
ਅਫਗਾਨਿਸਤਾਨ ਆਤਮਘਾਤੀ ਹਮਲੇ 'ਤੇ ਬੋਲੇ ਕੈਪਟਨ ਅਮਰਿੰਦਰ
ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫਗਾਨਿਸਤਾਨ ਹਮਲੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।