Punjab
ਫਰੀਦਕੋਟ 'ਚ ਜਸਪਾਲ ਸਿੰਘ ਦੀ ਮੌਤ ਮਾਮਲਾ ਗਰਮਾਇਆ
ਲੋਕਾਂ ਨੇ ਕੱਢਿਆ ਕੈਂਡਲ ਮਾਰਚ
ਪੰਜਾਬ 'ਚ ਮੋਦੀ ਦੀ ਹਨੇਰੀ ਕਿਉਂ ਨਾ ਚਲ ਸਕੀ ਤੇ ਬਾਕੀ ਕਾਂਗਰਸੀ ਰਾਜਾਂ ਚ ਕਾਂਗਰਸ ਕਿਉਂ ਨਾ ਜਿਤ ਸਕੀ?
ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦੀ ਹਾਰ ਨੂੰ ਟਟੋਲਣ ਦਾ ਕੰਮ ਤਾਂ ਹੁਣ ਕਾਂਗਰਸ ਅਤੇ ਬਾਕੀ ਵਿਰੋਧੀ ਪਾਰਟੀਆਂ ਨੂੰ ਬੜੀ ਬਾਰੀਕੀ ਨਾਲ ਕਰਨਾ ਪਵੇਗਾ ਪਰ ਨਾਲ...
ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ : ਮਾਨ
ਕਿਹਾ - ਸਿੱਖ ਕੌਮ ਉਤੇ ਜਬਰ-ਜ਼ੁਲਮ ਕਰਨ ਵਾਲਿਆਂ ਨੂੰ ਅਕਸਰ ਹੀ ਸਿੱਖ ਵਿਰੋਧੀ ਜਮਾਤਾਂ ਸਨਮਾਨ ਦਿੰਦੀਆਂ ਆ ਰਹੀਆਂ ਹਨ
ਐਸਆਈਟੀ ਨੇ ਪੀੜਤ ਪਰਵਾਰ ਨੂੰ ਸੀਸੀਟੀਵੀ ਕੈਮਰਿਆਂ ਦੀ ਵਿਖਾਈ ਫੁਟੇਜ
ਐਸਐਸਪੀ ਦਫ਼ਤਰ ਦਾ ਘਿਰਾਓ ਜਾਰੀ, ਇਨਸਾਫ਼ ਲਈ ਕਢਿਆ ਮੋਮਬੱਤੀ ਮਾਰਚ
ਦਖਣੀ ਮਾਲਵਾ 'ਚ ਅਕਾਲੀ ਦਲ ਅਪਣਾ ਅਧਾਰ ਵਧਾਉਣ 'ਚ ਸਫ਼ਲ
2017 ਦੀਆਂ 8 ਸੀਟਾਂ ਦੇ ਮੁਕਾਬਲੇ 2019 'ਚ 16 'ਤੇ ਲਈ ਲੀਡ
ਕੈਪਟਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ : ਭਗਵੰਤ ਮਾਨ
ਕਿਹਾ - ਮੈਂ 1,11,111 ਵੋਟਾਂ ਨਾਲ ਜਿੱਤਿਆ ਹਾਂ ਜਿਸ 'ਚ ਛੇ ਇਕ ਹਨ ਅਤੇ ਰੱਬ ਵੀ ਇਹੀ ਚਾਹੁੰਦਾ ਹੈ ਕਿ ਮੈਂ ਪਹਿਲੇ ਨੰਬਰ 'ਤੇ ਬਣਿਆ ਰਹਾਂ
2014 ਤੋਂ 2019 ਦੀਆਂ ਚੋਣਾਂ ਦੌਰਾਨ ਵੋਟਾਂ ਵਿਚ ਹੋਇਆ ਵੱਡਾ ਫੇਰ ਬਦਲ
ਆਮ ਆਦਮੀ ਪਾਰਟੀ ਪਹੁੰਚੀ ਹਾਸ਼ੀਏ 'ਤੇ
ਸਮਾਣਾ -ਪਾਤੜਾਂ ਸੜਕ ‘ਤੇ ਵਾਪਰਿਆ ਦਰਦਨਾਕ ਹਾਦਸਾ
ਇੱਕ ਦੀ ਮੌਤ ਅਤੇ 15 ਜ਼ਖਮੀ
ਫਿਰੋਜ਼ਪੁਰ ਤੇ ਬਠਿੰਡਾ ਵਾਸੀਆਂ ਵਲੋਂ ਬੇਅਦਬੀ ਮਾਮਲੇ 'ਚ ਅਕਾਲੀ ਦਲ ਨੂੰ ਕਲੀਨ ਚਿੱਟ
ਫਿਰੋਜ਼ਪੁਰ ਅਤੇ ਬਠਿੰਡਾ ਹਲਕੇ ਦੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ
ਲੋਕਾਂ ਨੂੰ ਪਤਾ ਨਹੀਂ ਕਿਹੜੀ ਗੱਲੋਂ ਮਿਰਚਾਂ ਲੱਗੀਆਂ – ਨਵਜੋਤ ਕੌਰ
ਨਵਜੋਤ ਕੌਰ ਸਿੱਧੂ ਦਾ ਵਿਵਾਦਤ ਬਿਆਨ