Punjab
ਸੱਤਾ ਦੀ ਦੁਰਵਰਤੋਂ ਕਰ ਰਹੇ ਹਨ ਬਿੱਟੂ ਦੇ ਸਮਰਥਕ : ਗਰੇਵਾਲ
ਚੋਣ ਕਮਿਸ਼ਨ ਨੂੰ ਕਾਰਵਾਈ ਦੀ ਮੰਗ ਕੀਤੀ
ਲੋਕ ਦੀ ਸੇਵਾ ਦੌਰਾਨ ਹੀ ਦਰਜ ਹੋਏ ਮੇਰੇ ‘ਤੇ ਮਾਮਲੇ - ਸਿਮਰਨਜੀਤ ਬੈਂਸ
ਲੁਧਿਆਣਾ ਤੋਂ ਪੀਡੀਏ ਦੇ ਉਮੀਦਵਾਰ ਸਿਮਰਨਜੀਤ ਸਿੰਘ ਬੈਂਸ ‘ਤੇ ਕੁੱਲ ਅੱਠ ਮਾਮਲੇ ਦਰਜ ਹਨ
ਚੋਣ ਕਮਿਸ਼ਨ ਨੇ ਸੰਨੀ ਦਿਓਲ ਦੀਆਂ ਫ਼ਿਲਮਾਂ ’ਤੇ ਲਾਈ 19 ਮਈ ਤੱਕ ਰੋਕ, ਜਾਣੋ ਪੂਰਾ ਮਾਮਲਾ
2 ਫ਼ਿਲਮਾਂ ਦੇ ਪ੍ਰੋਮੋਸ਼ਨ ’ਤੇ ਵੀ ਲੱਗੀ ਰੋਕ
ਆਮ ਲੋਕਾਂ ਦੇ ਸੁਪਨਿਆਂ ਬਾਰੇ ਦੱਸਦਾ ਹੈ ’15 ਲੱਖ ਕਦੋਂ ਆਉਗਾ’ ਦਾ ਟਾਈਟਲ ਗੀਤ
ਪੰਜਾਬੀ ਫਿਲਮ ’15 ਲੱਖ ਕਦੋਂ ਆਉਗਾ’ ਦਾ ਟਾਈਟਲ ਟਰੈਕ ਰੀਲੀਜ਼ ਹੋ ਗਿਆ ਹੈ।
ਪੈਸੇ ਲੈ ਕੇ ਨੌਕਰੀਆਂ ਦਿਵਾਉਣ ਦੇ ਮਾਮਲੇ 'ਚ ਵਧੀਕ ਸਕੱਤਰ ਮੁਅੱਤਲ
ਮੈਨੂੰ ਕਿਸੇ ਸਾਜ਼ਸ਼ ਅਧੀਨ ਉਲਝਾਇਆ ਜਾ ਰਿਹੈ : ਵਿਜੇ ਸਿੰਘ
ਵਾਰ-ਵਾਰ ਜਾਂਚ ਕਮਿਸ਼ਨਾਂ ਦੇ ਗਠਨ ਕਾਰਨ ਪੀੜਤਾਂ ਵਿਚ ਇਨਸਾਫ਼ ਦੀ ਆਸ ਮੱਧਮ ਪੈਣਾ ਸੁਭਾਵਕ
ਪਹਿਲੇ ਜਾਂਚ ਕਮਿਸ਼ਨ ਕੋਲ ਤਾਂ 1000 ਤੋਂ ਵੀ ਜ਼ਿਆਦਾ ਪੀੜਤ ਪੁੱਜੇ ਪਰ ਹੁਣ..
ਬੱਬਰ ਖ਼ਾਲਸਾ ਦੇ ਦੋ ਸ਼ੱਕੀ ਗ੍ਰਿਫ਼ਤਾਰ, ਪਾਕਿਸਤਾਨੀ ਕਰੰਸੀ ਬਰਾਮਦ
ਜ਼ਿਲ੍ਹਾ ਪੁਲਿਸ ਨੇ ਬੱਬਰ ਖ਼ਾਲਸਾ ਦੇ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋ ਇਕ ਪਿਸਤੌਲ, 6 ਰੌਂਦ ਤੇ 10 ਹਜ਼ਾਰ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ
ਅੱਜ ਦਾ ਹੁਕਮਨਾਮਾ
ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਸਰਕਾਰ ਦੀ ਮਜ਼ਦੂਰਾਂ ਦਾ ਠੇਕਾ ਲੈਣ ਦੀ ਪਾਲਿਸੀ ਹੋਈ ਫੇਲ੍ਹ
ਲਿਆ ਜਾ ਰਿਹਾ ਹੈ ਹਾਈ ਕੋਰਟ ਦਾ ਸਹਾਰਾ
ਤਿੰਨ ਸਾਲਾਂ ਤੋਂ ਖੌਫ਼ ਅਤੇ ਨਾਇਨਸਾਫੀ ਨਾਲ ਜੂਝ ਰਹੇ ਬਰਗਾੜੀ ਕਾਂਡ ਦੇ ਪੀੜਤ
ਹੁਣ ਤੱਕ ਗੋਲੀਕਾਂਡ ਦੇ ਪੀੜਤ ਇਨਸਾਫ ਦੀ ਗੁਹਾਰ ਲਗਾ ਰਹੇ ਹਨ।