Punjab
ਵਿਜੀਲੈਂਸ ਟੀਮ ਵਲੋਂ 15 ਹਜ਼ਾਰ ਦੀ ਰਿਸ਼ਵਤ ਲੈਂਦਾ ਬੀਡੀਪੀਓ ਸਹਾਇਕ ਗ੍ਰਿਫ਼ਤਾਰ
ਵਿਜੀਲੈਂਸ ਟੀਮ ਨੇ ਪੰਚਾਇਤ ਚੋਣਾਂ ਲੜਨ ਲਈ ਐਨਓਸੀ ਦੇਣ ਦੇ ਬਦਲੇ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਬੀਡੀਪੀਓ...
ਕੁੜੀ ਨਾਲ ਪਿਤਾ ਅਤੇ ਦੋਸਤ ਨੇ ਕੀਤਾ ਸ਼ਰਮਨਾਕ ਕਾਰਾ, ਮਾਮਲਾ ਦਰਜ਼
ਪੰਜਾਬ ਵਿਚ ਇਕ 17 ਸਾਲ ਦੀ ਕੁੜੀ ਨਾਲ ਕਥਿਤ ਤੌਰ ਉਤੇ ਪਿਤਾ ਅਤੇ ਉਸ ਦੇ ਦੋਸਤਾਂ.......
ਭਾਈ ਧਿਆਨ ਸਿੰਘ ਮੰਡ ਜੇਲ੍ਹ 'ਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲੇ
ਤਿਹਾੜ ਜੇਲ੍ਹ 'ਚ ਬੰਦ ਤੇ ਸਰਬੱਤ ਖਾਲਸਾ ਵਲੋਂ ਤਾਇਨਾਤ ਕੀਤੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ...
ਦਿੱਲੀ ਕੋਰਟ ਵਿਚ ਜੁੱਤੀ ਸੁੱਟਣ ਵਾਲੇ ਕੇਸ ਦਾ ਫ਼ੈਸਲਾ 21 ਜੁਲਾਈ ਨੂੰ ਹੋਵੇਗਾ: ਪੀਰ ਮੁਹੰਮਦ
ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਵਲੋਂ 29 ਅਪ੍ਰੈਲ 2013 ਨੂੰ ਸੱਜਣ ਕੁਮਾਰ ਦੇ ਬਰੀ ਹੋਣ ਸਮੇਂ ਚੁੱਕਿਆ ਕਦਮ..........
ਕੋਲਿਆਂਵਾਲੀ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ
ਚੌਕਸੀ ਵਿਭਾਗ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਫੜੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ..........
13 ਹਜ਼ਾਰ 276 ਪੰਚਾਇਤਾਂ ਲਈ 83,831 ਉਮੀਦਵਾਰ ਮੈਦਾਨ 'ਚ
30 ਦਸੰਬਰ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਨੂੰ ਲੈ ਕੇ 13276 ਪੰਚਾਇਤਾਂ ਲਈ 83831 ਪੰਚ ਉਮੀਦਵਾਰ ਮੈਦਾਨ ਵਿਚ ਹਨ.....
ਪੜ੍ਹਨ ਦੇ ਬਹਾਨੇ ਵਿਦਿਆਰਥਣ ਦੇ ਘਰ ਰੁਕਿਆ ਨੌਜਵਾਨ, ਕੀਤਾ ਸ਼ਰਮਨਾਕ ਕਾਰਾ
ਪੇਪਰ ਦੀ ਤਿਆਰੀ ਦੇ ਬਹਾਨੇ ਘਰ ਵਿਚ ਠਹਿਰੇ ਇਕ ਨੌਜਵਾਨ ਨੇ ਅਪਣੀ ਦੋਸਤ ਦੇ ਨਾਲ ਹੀ ਗੰਦੀ ਹਰਕਤ ਕਰ ਦਿਤੀ ਅਤੇ ਕਿਸੇ ਨੂੰ ਨਾ ਦੱਸਣ...
ਕਤਲ ਕੇਸ ‘ਚ ਦੋਸ਼ੀ 2 ਭਰਾਵਾਂ ਨੂੰ ਉਮਰ ਕੈਦ ਦੀ ਸਜ਼ਾ
ਜ਼ਮੀਨੀ ਵਿਵਾਦ ਦੇ ਚਲਦੇ 2 ਭਰਾਵਾਂ ਵਲੋਂ ਇਕ ਕਿਸਾਨ ਦਾ ਕਤਲ ਕਰਨ ‘ਤੇ ਦੋਵਾਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ...
ਦਿਨ-ਦਿਹਾੜੇ ਚੋਰਾਂ ਨੇ ਘਰ ਨੂੰ ਬਣਾਇਆ ਲੁੱਟ ਦਾ ਸ਼ਿਕਾਰ
ਚੋਰਾਂ ਵਲੋਂ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਆਈ ਹੈ। ਲੱਦੇਵਾਲੀ ਵਿਚ ਚੋਰਾਂ ਵਲੋਂ ਦਿਨ-ਦਿਹਾੜੇ ਇਕ ਘਰ ਨੂੰ ਲੁੱਟ...
ਮੱਧ ਪ੍ਰਦੇਸ਼ ਦੇ 30 ਹਲਕਿਆਂ 'ਚ ਧੂੰਆਂਧਾਰ ਰੈਲੀਆਂ, 25 ਹਲਕੇ ਜਿੱਤੇ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਹੁਣੇ ਹੋ ਕੇ ਹਟੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ........