Punjab
ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਵੱਡੀ ਪਹਿਲਕਦਮੀ
ਭਾਰਤੀ ਅਸ਼ਟਾਮ ਐਕਟ, 1899 ਵਿੱਚ ਸੋਧ ਨੂੰ ਪ੍ਰਵਾਨਗੀ
ਬਜਟ ਵਿੱਚ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲਈ ਵੱਡਾ ਐਲਾਨ
ਪੰਜਾਬ ਵਿੱਚ ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ, ਸ਼੍ਰੀ ਅਨੰਦਪੁਰ ਸਾਹਿਬ ਵਿੱਚ ਜੱਜਰ ਬਚੌਲੀ ਵਾਈਲਡ ਲਾਈਫ ਸੈਂਚੂਰੀ ਦੇ ਵਿਕਾਸ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
Barnala News: ਬਰਨਾਲਾ 'ਚ ਮਾਂ ਨੇ ਬੱਚੀ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ਧੀ ਨੂੰ ਸੁੱਟਣ ਮਗਰੋਂ ਆਪ ਵੀ ਨਹਿਰ ਵਿਚ ਮਾਰੀ ਛਾਲ, ਲੋਕਾਂ ਨੇ ਸੁਰੱਖਿਅਤ ਕੱਢਿਆ ਬਾਹਰ
Punjab Budget : ਖੇਤੀਬਾੜੀ ਅਤੇ ਸਬੰਧਤ ਖੇਤਰਾਂ ਲਈ 14,524 ਕਰੋੜ ਰੁਪਏ ਦੇ ਬਜਟ ਦਾ ਐਲਾਨ
ਪਿਛਲੇ ਸਾਲ ਨਾਲੋਂ 5% ਵੱਧ
Mohali News : ਮੋਹਾਲੀ ਪੁਲਿਸ ਨੇ ਜ਼ੀਰਕਪੁਰ ’ਚ ਹੋਏ ਲਵਿਸ਼ ਗਰੋਵਰ ਐਨਕਾਊਂਟਰ ਤੋਂ ਬਾਅਦ ਮਿਲੀ ਵੱਡੀ ਸਫ਼ਲਤਾ
Mohali News : ਦੋਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਕੋਰਟ ’ਚ ਕੀਤਾ ਪੇਸ਼
Punjab Vidhan Sabha News: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ, ਭਲਕੇ ਸਵੇਰੇ 10 ਵਜੇ ਤੱਕ ਕੀਤੀ ਗਈ ਮੁਲਤਵੀ
Punjab Vidhan Sabha News: ਪੰਜਾਬ ਵਿਧਾਨ ਸਭਾ ਦਾ ਕਾਰਵਾਈ ਮੁਲਤਵੀ, ਭਲਕੇ ਸਵੇਰ 10 ਵਜੇ ਤੱਕ ਕੀਤਾ ਗਿਆ ਮੁਲਤਵੀ
ਮੰਤਰੀ ਚੰਦਰਸ਼ੇਖਰ ਬਾਵਨਕੁਲੇ ਅਤੇ ਮੰਤਰੀ ਅਤੁਲ ਸਾਵੇ ਨਾਲ ਮੁਲਾਕਾਤ, ਗੁਰਦੁਆਰਾ ਬੋਰਡ ਦੇ ਵਿਕਾਸ ਬਾਰੇ ਵਿਚਾਰ-ਚਰਚਾ: ਡਾ: ਵਿਜੇ ਸਤਬੀਰ ਸਿੰਘ
ਗੁਰਦੁਆਰਾ ਤਖਤ ਸੱਚਖੰਡ ਬੋਰਡ ਦੇ ਵਿਕਾਸ ਬਾਰੇ ਚਰਚਾ ਕਰਨ ਲਈ ਇੱਕ ਮੀਟਿੰਗ ਕੀਤੀ
ਪੰਜਾਬ ਦੇ ਸਕੂਲਾਂ 'ਚ ਐਨਰਜੀ ਡਰਿੰਕਸ ‘ਤੇ ਲੱਗੀ ਪਾਬੰਦੀ
ਕੈਫੀਨ ਬੱਚਿਆਂ ਲਈ ਨੁਕਸਾਨਦਾਇਕ : ਸਿਹਤ ਮੰਤਰੀ
ਸ਼ੁਰੂਆਤੀ ਵਾਧੇ ਤੋਂ ਬਾਅਦ ਘਰੇਲੂ ਸਟਾਕ ਬਾਜ਼ਾਰ ਡਿੱਗੇ
ਐਨਐਸਈ ਨਿਫਟੀ 67.85 ਅੰਕਾਂ ਦੇ ਵਾਧੇ ਨਾਲ 23,736.50 'ਤੇ ਬੰਦ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਹਰਪਾਲ ਚੀਮਾ 11 ਵਜੇ ਪੇਸ਼ ਕਰਨਗੇ ਬਜਟ
ਬਜਟ 'ਬਦਲਦਾ ਪੰਜਾਬ' ਦੇ ਥੀਮ 'ਤੇ ਹੋਵੇਗਾ ਅਤੇ ਇਹ 2.15 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ