Punjab
Punjab Weather Update: ਪੰਜਾਬ-ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨਾਂ ਲਈ ਸੀਤ ਲਹਿਰ ਦੀ ਚਿਤਾਵਨੀ
ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗੇਗਾ
ਸ਼੍ਰੀ ਗੰਗਾਨਗਰ 'ਚ ਫੜਿਆ ਗਿਆ ਪਾਕਿਸਤਾਨੀ ਜਾਸੂਸ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ISI ਦੇ ਸੰਪਰਕ ਵਿੱਚ ਸੀ ਪੰਜਾਬੀ ਨੌਜਵਾਨ
ਪੰਜਾਬ ਨੂੰ ਮਿਲੇ 3 ਵਿਹਲੜ, ਮੋਗੇ ਵਿਖੇ ਹੋਇਆ ਮੁਕਾਬਲਾ
2 ਜੇਤੂ ਨੌਜਵਾਨਾਂ ਨੂੰ ਮਿਲਿਆ ਇਕ-ਇਕ ਸਾਈਕਲ ਤੇ 3500-3500 ਰੁਪਏ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (2 ਦਸੰਬਰ 2025)
Ajj da Hukamnama Sri Darbar Sahib: ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥
ਪੰਜਾਬ 'ਚ ਆਏ ਹੜ੍ਹ ਜਲ ਭੰਡਾਰਾਂ ਦੇ ਮਾੜੇ ਪ੍ਰਬੰਧ ਕਾਰਨ ਨਹੀਂ ਵਧੇ: ਕੇਂਦਰ ਸਰਕਾਰ
ਨਿਯਮਾਂ ਅਨੁਸਾਰ ਹੀ ਛੱਡਿਆ ਗਿਆ ਸੀ ਭਾਖੜਾ ਅਤੇ ਪੌਂਗ ਬੰਨ੍ਹਾਂ 'ਚੋਂ ਪਾਣੀ: ਜਲ ਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ
ਪੰਜਾਬ 'ਚ ਆਏ ਹੜ੍ਹ ਜਲ ਭੰਡਾਰਾਂ ਦੇ ਮਾੜੇ ਪ੍ਰਬੰਧ ਕਾਰਨ ਨਹੀਂ ਵਧੇ: ਕੇਂਦਰ
'2025 ਵਿਚ ਪੌਂਗ ਅਤੇ ਭਾਖੜਾ ਵਿਚ ਪਾਣੀ ਦਾ ਪ੍ਰਵਾਹ ਕ੍ਰਮਵਾਰ 3,49,522 ਕਿਊਸਿਕ ਅਤੇ 1,90,603 ਕਿਊਸਿਕ ਨੂੰ ਛੂਹ ਗਿਆ'
ਮੁੱਖ ਮੰਤਰੀ ਵਿਸ਼ਵਵਿਆਪੀ ਨਿਵੇਸ਼ਕਾਂ ਤੱਕ ਪਹੁੰਚ ਕਰਨ ਲਈ ਜਾਪਾਨ ਅਤੇ ਦੱਖਣੀ ਕੋਰੀਆ ਦੇ ਉੱਚ ਪੱਧਰੀ ਵਫ਼ਦ ਦੀ ਕਰਨਗੇ ਅਗਵਾਈ
'ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026' ਤੋਂ ਪਹਿਲਾਂ ਵਿਸ਼ਵਵਿਆਪੀ ਨਿਵੇਸ਼ਕਾਂ ਦੀ ਵਿਆਪਕ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ।
ਟਾਟਰਗੰਜ ਵਿਖੇ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ 25 ਪਰਿਵਾਰਾਂ ਨੇ ਸਿੱਖ ਧਰਮ 'ਚ ਕੀਤੀ ਵਾਪਸੀ
ਪੀਲੀਭੀਤ ਤੇ ਟਾਟਰਗੰਜ ਵਿਖੇ ਕੁਝ ਸਿੱਖ ਪਰਿਵਾਰਾਂ ਨੇ ਕੀਤਾ ਸੀ ਧਰਮ ਪਰਿਵਰਤਨ
BBMB ਸਕੱਤਰ ਭਰਤੀ ਮਾਮਲੇ ਵਿੱਚ ਮਾਨ ਸਰਕਾਰ ਲਈ ਇੱਕ ਵੱਡੀ ਜਿੱਤ
BBMB ਨੇ ਆਪਣਾ 25 ਜੁਲਾਈ, 2025 ਦਾ ਹੁਕਮ ਲਿਆ ਵਾਪਸ
77 ਨਸ਼ਾ ਤਸਕਰ 7.3 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
‘ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ 9 ਮਹੀਨੇ ਪੂਰੇ