Punjab
ਬਿਕਰਮ ਸਿੰਘ ਮਜੀਠੀਆ ਦਾ ਕਰੀਬੀ ਹਰਪ੍ਰੀਤ ਗੁਲਾਟੀ ਗ੍ਰਿਫ਼ਤਾਰ
ਬਿਕਰਮ ਸਿੰਘ ਮਜੀਠੀਆ ਦਾ ਨਜ਼ਦੀਕੀ ਦੱਸਿਆ ਜਾ ਰਿਹਾ
Third day ਵੀ ਜਾਰੀ ਰਹੀ ਸਰਕਾਰੀ ਬੱਸਾਂ ਦੀ ਹੜਤਾਲ
ਸਵਾਰੀਆਂ ਹੁੰਦੀਆਂ ਰਹੀਆਂ ਖੱਜਲ-ਖੁਆਰ
Football coach ਤੇ ਖਿਡਾਰੀ ਜਸਪਾਲ ਮੱਟੀ ਦੀ ਸੜਕ ਹਾਦਸੇ 'ਚ ਮੌਤ
ਪੰਜਾਬ ਫੁੱਟਬਾਲ ਐਸੋਸੀਏਸ਼ਨ 'ਚ ਕੋਚ ਵਜੋਂ ਨਿਭਾਅ ਰਹੇ ਸਨ ਸੇਵਾ
ਲੁਧਿਆਣਾ 'ਚ ਵਿਆਹ ਵਿਚ ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤ, 1 ਜ਼ਖਮੀ
ਸਮਾਰੋਹ ਵਿੱਚ 'ਆਪ' ਵਿਧਾਇਕ ਵੀ ਸਨ ਮੌਜੂਦ
ਤਰਨ ਤਾਰਨ ਅਦਾਲਤ ਨੇ ਕੰਚਨਪ੍ਰੀਤ ਕੌਰ ਨੂੰ ਕੀਤਾ ਰਿਹਾਅ
ਰਾਤ 8 ਵਜੇ ਤੋਂ ਲੈ ਕੇ ਸਵੇਰ 4 ਵਜੇ ਤੱਕ ਹੋਈ ਸੁਣਵਾਈ
ਮੋਹਾਲੀ ਸਮੇਤ 15 ਟੀਅਰ-2 ਸ਼ਹਿਰਾਂ 'ਚ ਮਕਾਨ ਵਿਕਰੀ ਦੀ ਕੀਮਤ ਬੀਤੀ ਤਿਮਾਹੀ ਦੌਰਾਨ 4 ਫ਼ੀ ਸਦੀ ਵਧੀ
ਸਾਲ-ਦਰ-ਸਾਲ ਮਕਾਨਾਂ ਦੀ ਵਿਕਰੀ 4 ਫ਼ੀ ਸਦੀ ਘਟ ਕੇ 39,201 ਇਕਾਈ ਰਹਿ ਗਈ
Punjab Weather Update: ਪੰਜਾਬ ਵਿਚ ਅੱਜ ਠੰਢ ਕੱਢੇਗੀ ਵੱਟ, ਅੱਜ ਤੇ ਕੱਲ੍ਹ ਸੀਤ ਲਹਿਰ ਦਾ ਅਲਰਟ ਜਾਰੀ
Punjab Weather Update: ਫਰੀਦਕੋਟ 2.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ ਸ਼ਹਿਰ
ਭਲਕੇ ਤੁਹਾਡਾ ‘ਰੋਜ਼ਾਨਾ ਸਪੋਕਸਮੈਨ' 20 ਸਾਲ ਦਾ ਹੋ ਜਾਵੇਗਾ
20 ਸਾਲਾਂ 'ਚ ‘ਰੋਜ਼ਾਨਾ ਸਪੋਕਸਮੈਨ' ਦੁਨੀਆਂ ਦਾ ਸੱਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਅਖ਼ਬਾਰ ਬਣ ਗਿਆ, ਪਰ ਕਿਵੇਂ?
ਕੈਨੇਡਾ ਤੋਂ ਕੱਢੀ ਗਈ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ
2 ਸਾਲ ਪਹਿਲਾਂ ਹੋਇਆ ਸੀ ਮ੍ਰਿਤਕ ਗੁਰਵਿੰਦਰ ਸਿੰਘ ਦਾ ਵਿਆਹ
ਦੰਦਾਂ ਦੀ ਬਚਪਨ ਤੋਂ ਹੀ ਕਰੋ ਸੰਭਾਲ
ਦੰਦਾਂ ਦੀ ਸੰਭਾਲ ਲਈ ਰੋਜ਼ਾਨਾ ਸਵੇਰੇ ਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਦੰਦਾਂ ਦੀ ਸਫ਼ਾਈ ਵਾਸਤੇ ਟੁੱਥ ਪੇਸਟ ਕਰਨੀ ਚਾਹੀਦੀ ਹੈ।