Punjab
Amritsar News : ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ
Amritsar News : ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ 'ਤੇ ਹੜ੍ਹ ਪੀੜਤਾਂ ਦੇ ਦੁੱਖ ਨੂੰ ਵੰਡਾਉਣ ਲਈ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ
Punjab News : ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ
Punjab News : ਕਿਹਾ - ਹੜ੍ਹ ਪ੍ਰਭਾਵਿਤ ਪੰਜਾਬ ਨੂੰ ਦਿੱਤੀ ਜਾਵੇ ਤੁਰੰਤ ਕੇਂਦਰੀ ਸਹਾਇਤਾ
Talwandi Sabo News : ਆਰਟਿਸਟ ਰਾਮਪਾਲ ਬਹਿਣੀਵਾਲ ਨੇ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਉਨ੍ਹਾਂ ਨੂੰ ਦਿੱਤੀ ਸ਼ਰਧਾਜਲੀ
Talwandi Sabo News : ਸਾਬਣ ਨਾਲ ਬਣੇ ਸਟੈਚੂ ਨੂੰ ਦੇਖਣ ਲਈ ਬਹਿਣੀਵਾਲ ਕਲਚਰ ਪਾਰਕ 'ਚ ਪੁੱਜ ਰਹੇ ਹਨ ਲੋਕ, ਮੰਡੀ ਵਾਸੀਆਂ ਨੇ ਕੀਤੀ ਸ਼ਲਾਘਾ
love marriage ਕਰਵਾਉਣ ਵਾਲੇ ਗੁਰਪ੍ਰੀਤ ਸਿੰਘ ਗੋਰੀ ਦੀ ਕੀਤੀ ਗਈ ਬੇਰਹਿਮੀ ਨਾਲ ਹੱਤਿਆ
ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਘਟਨਾ ਨੂੰ ਦਿੱਤਾ ਅੰਜ਼ਾਮ, ਪੁੱਛਗਿੱਛ ਦੌਰਾਨ ਹੋਇਆ ਖੁਲਾਸਾ
Punjab Flood News: ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਪੰਜਾਬੀ ਇੰਡਸਟਰੀ, ਗਾਇਕ ਸਰਤਾਜ ਨੇ ਪੀੜਤ ਪਰਿਵਾਰਾਂ ਨੂੰ ਭੇਜਿਆ ਰਾਸ਼ਨ
Punjab Flood News: ਬਚਾਅ ਟੀਮ ਨਾਲ ਜੁੜੇ ਗਾਇਕ ਜਸਬੀਰ ਜੱਸੀ
Fazilka ਦੇ ਸਰਹੱਦੀ ਇਲਾਕਿਆਂ 'ਚੋਂ 400 ਲੋਕਾਂ ਦਾ ਕੀਤਾ ਗਿਆ ਰੈਸਕਿਊ
ਹੜ੍ਹ ਪੀੜਤਾਂ ਨੂੰ ਐਨ.ਡੀ.ਆਰ.ਐਫ ਦੀਆਂ ਟੀਮਾਂ ਨੇ ਪਹੁੰਚਾਇਆ ਸੁਰੱਖਿਅਤ ਥਾਵਾਂ 'ਤੇ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ‘ਐਂਟਰਪ੍ਰੀਨਿਓਰਸ਼ਿਪ' ਨਵਾਂ ਲਾਜ਼ਮੀ ਵਿਸ਼ਾ ਸ਼ਾਮਲ
11ਵੀਂ ਤੇ 12ਵੀਂ ਜਮਾਤ 'ਚ ਪੰਜਵੇਂ ਲਾਜ਼ਮੀ ਵਿਸ਼ੇ ਵਜੋਂ ਹੋਵੇਗਾ ਲਾਗੂ
Punjab 'ਚ ਹੜ੍ਹਾਂ ਦੌਰਾਨ ਹੋਈਆਂ ਕਰੀਬ ਦੋ ਦਰਜਨ ਮੌਤਾਂ
ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲਿ੍ਹਆਂ ਲਈ ਅਲਰਟ ਜਾਰੀ
Haryana ਸਰਕਾਰ ਨੇ ਪੰਜਾਬ ਤੋਂ ਵਾਧੂ ਪਾਣੀ ਲੈਣ ਤੋਂ ਕੀਤਾ ਇਨਕਾਰ
ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੇ ਪੱਤਰ ਲਿਖ ਹਰਿਆਣਾ ਨੂੰ ਵਾਧੂ ਪਾਣੀ ਲੈਣ ਦੀ ਕੀਤੀ ਸੀ ਪੇਸ਼ਕਸ਼
Jaswinder Bhalla Antim Ardas: ਮਰਹੂਮ ਜਸਵਿੰਦਰ ਭੱਲਾ ਦੀ ਅੰਤਿਮ ਅਰਦਾਸ ਅੱਜ
ਵੱਡੀਆਂ-ਵੱਡੀਆਂ ਸਖ਼ਮੀਅਤਾਂ ਪਹੁੰਚਣਗੀਆਂ