Punjab
ਹੁਣ ਤੱਕ 11 ਲੱਖ ਤੋਂ ਵੱਧ ਕਿਸਾਨਾਂ ਨੂੰ MSP ਦਾ ਲਾਭ ਮਿਲਿਆ: ਮੰਤਰੀ ਲਾਲ ਚੰਦ ਕਟਾਰੂਚੱਕ
'96920 ਕਿਸਾਨਾਂ ਨੂੰ MSP ਦੇ ਲਾਭ ਮਿਲਣ ਨਾਲ ਪਟਿਆਲਾ ਸਭ ਤੋਂ ਅੱਗੇ'
Punjab Government ਨੇ ਪੰਚਾਇਤਾਂ, ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਲਈ 332 ਕਰੋੜ ਰੁਪਏ ਕੀਤੇ ਜਾਰੀ
ਦੂਜੀ ਕਿਸ਼ਤ ਦਸੰਬਰ ਦੇ ਅੰਤ ਤੱਕ ਜਾਂ ਜਨਵਰੀ ਦੇ ਸ਼ੁਰੂ 'ਚ ਕੀਤੀ ਜਾਵੇਗੀ ਜਾਰੀ
ਪੁਲਿਸ ਨੇ 2 ਨਕਲੀ STF ਮੁਲਾਜ਼ਮ ਕੀਤੇ ਗ੍ਰਿਫ਼ਤਾਰ
STF ਦੇ 3 ਨਕਲੀ ਮੁਲਾਜ਼ਮ ਬਣ ਕੇ ਚੁੱਕਿਆ ਸੀ ਇੱਕ ਵਿਅਕਤੀ ਨੂੰ
ਕਾਂਸਟੇਬਲ ਹਰਪ੍ਰੀਤ ਸਿੰਘ ਗ੍ਰਿਫ਼ਤਾਰ
ਪੁਲਿਸ ਥਾਣੇ ਦੇ ਮਾਲਖਾਨੇ 'ਚੋਂ ਨਗਦੀ ਚੋਰੀ ਕਰਨ ਦਾ ਮਾਮਲਾ
Punjab 'ਚ ਭਾਰਤ ਨੈੱਟ ਯੋਜਨਾ : ਪੰਜਾਬ ਦੇਸ਼ ਦਾ ਬਣਿਆ ਪਹਿਲਾ ਸੂਬਾ ਜਿਸਨੇ ਹਰ ਪਿੰਡ ਵਿੱਚ ਤੇਜ਼ੀ ਨਾਲ ਪਹੁੰਚਾਇਆ ਇੰਟਰਨੈੱਟ
ਪੰਜਾਬ ਨੇ ਸਾਬਤ ਕੀਤਾ ਕਿ ਸਰਕਾਰੀ ਯੋਜਨਾਵਾਂ ਸਿਰਫ਼ ਕਾਗਜ਼ਾਂ 'ਚ ਹੀ ਨਹੀਂ ਸਗੋਂ ਜ਼ਮੀਨ ਪੱਧਰ 'ਤੇ ਹੋ ਸਕਦੀਆਂ ਨੇ ਲਾਗੂ
ਮਾਨ ਸਰਕਾਰ ਵੱਲੋਂ ਬਜ਼ੁਰਗਾਂ ਦੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਪੂਰੀ ਕਰਨ ਦੀ ਤਿਆਰੀ
ਤੀਰਥ ਯਾਤਰਾ ਦਾ ਕਾਫ਼ਲਾ ਪੰਜਾਬ ਤੋਂ ਰਵਾਨਾ
Power Slap 'ਚ ਇਕ ਹੋਰ ਪੰਜਾਬੀ ਨੌਜਵਾਨ ਜਸਕਰਨ ਸਿੰਘ ਨੇ ਰਚਿਆ ਇਤਿਹਾਸ
ਸਾਊਦੀ ਅਰਬ 'ਚ ਜਸਕਰਨ ਸਿੰਘ ਨੇ ਅਮਰੀਕੀ ਖਿਡਾਰੀ ਨੂੰ ਹਰਾਇਆ
Retired Lieutenant ਜਨਰਲ ਦੀ ਕਾਰ ਨੂੰ ਵੀਆਈਪੀ ਕਾਫ਼ਲੇ 'ਚ ਸ਼ਾਮਲ ਪੰਜਾਬ ਪੁਲਿਸ ਦੀ ਜੀਪ ਨੇ ਮਾਰੀ ਟੱਕਰ
ਜਨਰਲ ਹੁੱਡਾ ਨੇ ਜਾਣ ਕੇ ਟੱਕਰ ਮਾਰਨ ਦਾ ਲਾਇਆ ਆਰੋਪ, ਡੀਜੀਪੀ ਗੌਰਵ ਯਾਦਵ ਨੇ ਕਾਰਵਾਈ ਦਾ ਦਿੱਤਾ ਭਰੋਸਾ
Pastor Bajinder ਨੂੰ ਜੇਲ੍ਹ ਭੇਜਣ ਵਾਲੀ ਔਰਤ ਦਾ ਪਤੀ ਗੈਂਗਰੇਪ ਦੇ ਮਾਮਲੇ 'ਚ ਬਰੀ
ਗੈਂਗਰੇਪ ਦੇ ਤਿੰਨ ਸਾਲ ਪੁਰਾਣੇ ਮਾਮਲੇ 'ਚ ਅਦਾਲਤ ਨੇ ਦੋ ਹੋਰ ਮੁਲਜ਼ਮਾਂ ਨੂੰ ਕੀਤਾ ਬਰੀ
Village sarpanch ਅਤੇ ਪੰਚ ਹੁਣ ਬਿਨਾ ਆਗਿਆ ਤੋਂ ਨਹੀਂ ਜਾ ਸਕਣਗੇ ਵਿਦੇਸ਼
ਪੰਜਾਬ ਸਰਕਾਰ ਦੀ ਨਵੀਂ ਨੀਤੀ ਤਹਿਤ ਵਿਦੇਸ਼ ਜਾਣ ਤੋਂ ਪਹਿਲਾਂ ਅਥਾਰਟੀ ਤੋਂ ਲੈਣੀ ਹੋਵੇਗੀ ਮਨਜ਼ੂਰ