Punjab
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (03 ਫਰਵਰੀ 2026)
ਜੈਤਸਰੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥
ਸਾਈਬਰ ਠੱਗਾਂ ਵਿਰੁੱਧ ਸੀ.ਬੀ.ਆਈ. ਦੀ ਵੱਡੀ ਕਾਰਵਾਈ
ਪੰਜਾਬ ਸਮੇਤ ਦਸ ਸੂਬਿਆਂ 'ਚ ਛਾਪੇ, 2 ਗ੍ਰਿਫ਼ਤਾਰ
ਹਾਈ ਕੋਰਟ ਨੇ ਬਿਕਰਮ ਸਿੰਘ ਮਜੀਠੀਆ 'ਤੇ ਲਗਾਇਆ 10,000 ਰੁਪਏ ਦਾ ਜੁਰਮਾਨਾ
ਪਟੀਸ਼ਨ ਦੀ ਸੁਣਵਾਈ ਵਿੱਚ ਸ਼ਾਮਲ ਨਾ ਹੋਣ 'ਤੇ ਜੁਰਮਾਨਾ ਲਗਾਇਆ
328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਜਥੇਦਾਰ ਗੜਗਜ ਨੇ ਜਾਰੀ ਕੀਤੀ ਹਦਾਇਤ
‘ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ, ਸਾਰੀਆਂ ਧਿਰਾਂ ਇਸ ਮਾਮਲੇ ਵਿੱਚ ਪੂਰਾ ਸੰਜਮ ਤੇ ਸ਼ਬਦਾਂ ਦੀ ਮਰਯਾਦਾ ਰੱਖਣ'
ਹੀਰਾ ਮਹਿਲ 'ਚ ਨਾਭਾ ਰਿਆਸਤ ਦੇ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ
124 ਸਾਲ ਬਾਅਦ ਅੱਜ ਸ਼ਾਹੀ ਹੀਰਾ ਮਹਿਲ 'ਚ ਮੁੜ ਲੱਗੀਆਂ ਰੌਣਕਾਂ: ਰਾਣੀ ਪ੍ਰੀਤੀ ਸਿੰਘ
ਸ਼੍ਰੋਮਣੀ ਕਮੇਟੀ ਨੇ ਏਆਈ ਤਕਨੀਕ ਦੇ ਮਾਹਿਰਾਂ ਦੀ ਸਬ-ਕਮੇਟੀ ਕੀਤੀ ਗਠਿਤ
ਸਿੱਖ ਧਰਮ ਦੇ ਖਿਲਾਫ਼ ਬਣ ਰਹੀਆਂ ਵੀਡੀਓ ਤੇ ਹੋਰ ਸਮੱਗਰੀ 'ਤੇ ਰੋਕ ਲਗਾਉਣ ਲਈ ਕਰੇਗੀ ਕਾਰਜ
MP ਅੰਮ੍ਰਿਤਪਾਲ ਸਿੰਘ ਦੀ ਸੰਸਦ ਵਿੱਚ ਹਾਜ਼ਰੀ ਦੇ ਮਾਮਲੇ 'ਤੇ ਸਰਕਾਰ ਚੁੱਪ
ਹਾਈ ਕੋਰਟ 'ਚ ਖੁਲਾਸਾ, 'ਹਾਂ ਜਾਂ ਨਾਂਹ' ਦਾ ਅਜੇ ਤੱਕ ਨਹੀਂ ਹੋਇਆ ਫ਼ੈਸਲਾ
ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
ਨਾਭਾ ਜੇਲ੍ਹ 'ਚ ਬੰਦ ਹਨ ਬਿਕਰਮ ਸਿੰਘ ਮਜੀਠੀਆ
ਗੁਰਦਾਸਪੁਰ 'ਚ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਵਿਗੜੀ ਸਿਹਤ
ਇਲਾਜ ਲਈ ਬੱਚਿਆਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਬੱਚਿਆਂ ਦੀ ਹਾਲਤ ਸਥਿਰ
Health News: ਸਾਰੀਆਂ ਗੱਲਾਂ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ
ਅੱਜ ਦਾ ਮਨੁੱਖ ਅਪਣੇ ਸਰੀਰ ਤੋਂ ਮਸ਼ੀਨ ਵਾਂਗ ਕੰਮ ਲੈ ਰਿਹਾ ਹੈ। ਪਦਾਰਥਵਾਦੀ ਯੁੱਗ ਹੋਣ ਕਰ ਕੇ ਪਦਾਰਥਾਂ ਦੇ ਪਿੱਛੇ ਦੀ ਦੌੜ ਵਿਚ ਮੁਕਾਬਲਾ ਟੱਕਰ ਦਾ ਹੈ।