Punjab
Moosewala New Song : ਮੂਸੇਵਾਲਾ ਦਾ ਨਵਾਂ ਗੀਤ11 ਜੂਨ ਨੂੰ ਹੋਵੇਗਾ ਰਿਲੀਜ਼, ਪਿਤਾ ਬਲਕੌਰ ਨੇ ਪੋਸਟ ਪਾ ਦਿੱਤੀ ਜਾਣਕਾਰੀ
Moosewala New Song :9ਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ
Punjab News : ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਨੂੰ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਦਿੱਤੀ ਨਸੀਹਤ
Punjab News : ਮੈਰੀ ਮਿਲਰ ਨੇ ਸਿੱਖਾਂ ਵਿਰੁੱਧ ਸ਼ੋਸ਼ਲ ਮੀਡੀਆ ਪੋਸਟ ਪਾ ਕੇ ਕੀਤੀ ਸੀ ਡੀਲੀਟ
Patiala News : ਮੁੱਖ ਮੰਤਰੀ ਨੇ ਸਮਾਣਾ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ, ਪਰਿਵਾਰਾਂ ਨੂੰ ਹਰ ਹਾਲ ’ਚ ਮਿਲੇਗਾ ਇਨਸਾਫ਼
Patiala News : ਚਾਰ ਮਾਰਗੀ ਹੋਵੇਗੀ ਸਮਾਣਾ-ਪਾਤੜਾਂ ਸੜਕ, ਬੱਚਿਆਂ ਦੀ ਯਾਦ ਵਿੱਚ ਪਾਰਕ ਬਣਾਉਣ ਦਾ ਐਲਾਨ
Punjab Prepaid meters : ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਚਿੱਪ ਵਾਲੇ ਮੀਟਰਾਂ ਦਾ ਕੀਤਾ ਵਿਰੋਧ
Punjab Prepaid meters : ਪੰਜਾਬ ’ਚ ਵੀ ਲੱਗਣਗੇ ਪ੍ਰੀ-ਪੇਡ ਸਮਾਰਟ ਮੀਟਰ, ਕਿਸਾਨ ਆਗੂਆਂ ਨੇ ਕੀਤਾ ਵਿਰੋਧ
Punjab News : ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਸਮੇਤ ਦੋ ਹੋਰਾਂ ਨੂੰ ਗ੍ਰਿਫ਼ਤਾਰੀ ਵਰੰਟ ਜਾਰੀ
Punjab News : ਅਦਾਲਤ ਨੇ 12 ਜੂਨ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ, 2015 ਦੇ ਕੁੱਟਮਾਰ ਮਾਮਲੇ 'ਚ ਹੋਈ ਕਾਰਵਾਈ
Amritsar News : ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ, ਜੁਗਰਾਜ ਸਿੰਘ ਦੇ 3 ਸਾਥੀਆਂ ਨੂੰ ਕੀਤਾ ਕਾਬੂ
Amritsar News : ਮੁਲਜ਼ਮਾਂ ਕੋਲੋਂ 6 ਆਧੁਨਿਕ ਵਿਦੇਸ਼ੀ ਹਥਿਆਰਾਂ ਹੋਏ ਬਰਾਮਦ , ਜੁਗਰਾਜ ਸਿੰਘ ਇਸ ਸਮੇਂ ਗੋਇੰਦਵਾਲ ਜੇਲ੍ਹ ’ਚ ਹੈ ਬੰਦ
Patiala News : ਸਮਾਣਾ ਧਰਨੇ 'ਚ ਪਹੁੰਚੇ CM ਮਾਨ, ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
Patiala News : ਬੀਤੇ ਦਿਨੀਂ ਪੀੜਤ ਪਰਿਵਾਰਾਂ ਨੇ ਧਰਨੇ ’ਚ ਪਹੁੰਚੀ DC ਦੇ ਹਾਰ ਪਾ ਕੇ ਉਤਾਰੀ ਸੀ ਆਰਤੀ
Covid-19 in India News : ਭਾਰਤ ’ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 5,000 ਨੂੰ ਦੇ ਕੀਤੀ ਪਾਰ, ਜਾਣੋ ਪੰਜਾਬ ’ਚ ਕਿੰਨੇ ਨਵੇਂ ਮਾਮਲੇ ਆਏ ?
Covid-19 in India News : ਪੰਜਾਬ ’ਚ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ
Punjab News : Cricketer Abhishek Sharma ਦੇ ਜੀਜੇ Lavish Oberoi ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ
Punjab News :ਇੱਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਲੁਧਿਆਣਾ ਦੀ ਦੱਸੀ ਜਾ ਰਹੀ ਹੈ।
Ravneet Bittu News: ਪੰਜਾਬ ਨੂੰ ਮਿਲਣਗੇ ਤਿੰਨ ਨਵੇਂ 800 ਮੈਗਾਵਾਟ ਬਿਜਲੀ ਉਤਪਾਦਨ ਯੂਨਿਟ, ਕੇਂਦਰ ਨੇ ਦਿੱਤੀ ਹਰੀ ਝੰਡੀ
Ravneet Bittu News: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ