Rajasthan
Ahmedabad plane crash:ਹਾਦਸੇ 'ਚ ਰਾਜਸਥਾਨ ਦੇ 11 ਲੋਕਾਂ ਦੀ ਮੌਤ
ਹਾਦਸੇ ਵਿੱਚ ਕੁਲ 241 ਲੋਕਾਂ ਦੀ ਹੋਈ ਮੌਤ
Jaipur Accident News: ਜੈਪੁਰ ਵਿੱਚ ਵਾਪਰੇ ਹਾਦਸੇ ਵਿਚ ਲਾੜਾ-ਲਾੜੀ ਸਮੇਤ 5 ਬਰਾਤੀਆਂ ਦੀ ਮੌਤ
Jaipur Accident News: ਜੀਪ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Action against corruption: ਰਿਸ਼ਵਤ ਦੇ ਪੈਸੇ ਲੈ ਕੇ ਭੱਜਿਆ ਅਫ਼ਸਰ, ਖ਼ਾਲੀ ਪਲਾਟ ਵਿੱਚ ਸੁੱਟੇ ਰੁਪਏ, ਜਾਣੋ ਫਿਰ ਕੀ ਹੋਇਆ
ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਅਫਸਰ ਕੀਤਾ ਕਾਬੂ
Banas River Tregedy : ਬਨਾਸ ਨਦੀ 'ਚ 8 ਬੱਚਿਆਂ ਦੀ ਡੁੱਬਣ ਕਾਰਨ ਮੌਤ, 3 ਦੀ ਸਥਿਤੀ ਗੰਭੀਰ
ਰਾਜਸਥਾਨ ਦੇ CM ਭਜਨ ਲਾਲ ਸ਼ਰਮਾ ਨੇ ਹਾਦਸੇ 'ਤੇ ਪ੍ਰਗਟਾਇਆ ਦੁੱਖ
Alwar News : ਵਿਆਹ ’ਚ ਲਾੜੇ ਨੂੰ 14.50 ਲੱਖ ਦੇ ਨੋਟਾਂ ਦੀ ਪਾਈ ਗਈ ਮਾਲਾ, ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਲੁੱਟੀ ਮਾਲਾ
Alwar News : ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
Rajasthan News : ਜੈਸਲਮੇਰ ਦਾ ਸਰਕਾਰੀ ਅਧਿਕਾਰੀ 'ਪਾਕਿਸਤਾਨੀ ਜਾਸੂਸ' ਨਿਕਲਿਆ, ਆਈਐਸਆਈ ਏਜੰਟ ਨਾਲ ਗੱਲਬਾਤ ਦੇ ਸਬੂਤ ਮਿਲੇ
Rajasthan News : ਕਾਂਗਰਸ ਨੇਤਾ ਦਾ ਸਾਬਕਾ ਨਿੱਜੀ ਸਹਾਇਕ ਸ਼ਕੂਰ ਖਾਨ 7 ਵਾਰ ਜਾ ਚੁੱਕਾ ਹੈ ਪਾਕਿਸਤਾਨ
Rajasthan News : ਜੈਪੁਰ ਦੇ ਇੱਕ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Rajasthan News : ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ, ਬੀਡੀਐਸ, ਡੌਗ ਸਕੁਐਡ ਇਮਾਰਤ ਦੀ ਕਰ ਰਹੇ ਜਾਂਚ, ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ
Rajasthan Road Accident News: ਰਾਜਸਥਾਨ ਵਿਚ 4 ਦੋਸਤਾਂ ਦੀ ਸੜਕ ਹਾਦਸੇ ਵਿਚ ਮੌਤ, 2 ਦੀ ਹਾਲਤ ਗੰਭੀਰ
Rajasthan Road Accident News: ਤੇਜ਼ ਰਫ਼ਤਾਰ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Rajasthan News : ਚੰਬਲ ’ਚ ਸਾਬਕਾ ਡਕੈਤਾਂ ਦੀਆਂ ਪਤਨੀਆਂ ਨੇ ਪਾਣੀ ਦੇ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਦੀ ਕੀਤੀ ਅਗਵਾਈ
ਡਾਕੂਆਂ ਦੀਆਂ ਘਰਵਾਲੀਆਂ ਨੇ ਚੰਬਲ ਕੀਤਾ ਤਰ
Rajasthan News: ਸੱਤ ਮਹੀਨਿਆਂ 'ਚ 25 ਵਾਰ ਦੁਲਹਨ ਬਣੀ ਲੜਕੀ, ਜਾਣੋ ਫਿਰ ਕੀ ਹੋਇਆ
ਲੜਕੀ 'ਤੇ ਵਿਆਹ ਤੋਂ ਬਾਅਦ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਭੱਜਣ ਦੇ ਇਲਜ਼ਾਮ ਹਨ।