Jaipur
ਜੈਪੁਰ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਸਾਲਾ ਮਾਸੂਮ ਨੂੰ ਕੁਚਲਿਆ
ਬੱਚਾ ਗੰਭੀਰ ਰੂਪ ਵਿਚ ਜਖ਼ਮੀ
ਆਲਟੋ ਕਾਰ 'ਤੇ ਪਲਟਿਆ ਸੀਮਿੰਟ ਨਾਲ ਭਰਿਆ ਟੈਂਕਰ, 7 ਲੋਕਾਂ ਦੀ ਮੌਤ
ਤਿੰਨ ਲੋਕ ਗੰਭੀਰ ਜਖ਼ਮੀ
ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, 3 ਬੱਚਿਆਂ ਦੀ ਮੌਕੇ ’ਤੇ ਮੌਤ
ਹਾਦਸੇ ਦੌਰਾਨ ਮੋਟਰਸਾਈਕਲ ਟਰੱਕ ਦੇ ਹੇਠਾਂ ਆ ਕੇ ਚਕਨਾਚੂਰ ਹੋ ਗਿਆ।
ਅੰਮ੍ਰਿਤਪਾਲ ਨੂੰ ਲੈ ਕੇ ਰਾਜਸਥਾਨ ਦੇ CM ਗਹਿਲੋਤ ਦਾ ਵੱਡਾ ਬਿਆਨ
ਅੰਮ੍ਰਿਤਪਾਲ 'ਚ ਵੱਖਰੇ ਰਾਜ ਦੀ ਮੰਗ ਦੀ ਹਿੰਮਤ ਇਸ ਲਈ ਪਈ ਕਿਉਂਕਿ .......
ਪਤਨੀ ਨੇ ਸਹੁਰੇ ਜਾਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਚੁੱਕ ਕੇ ਕੰਧ ਨਾਲ ਮਾਰੀ 15 ਮਹੀਨੇ ਦੀ ਬੱਚੀ, ਮੌਤ
ਪੁਲਿਸ ਨੇ ਪਿਤਾ ਨੂੰ ਕੀਤਾ ਗ੍ਰਿਫ਼ਤਾਰ
ਫੌਜ ਦੀ ਮਿਜ਼ਾਈਲ ਮਿਸਫਾਇਰ ਹੋਣ ਤੋਂ ਬਾਅਦ ਖੇਤਾਂ 'ਚ ਡਿੱਗਿਆ ਮਲਬਾ, ਜਾਂਚ ਦੇ ਹੁਕਮ
ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ
ਲੀਬੀਆ ‘ਚ ਰਾਜਸਥਾਨੀ ਇੰਜੀਨੀਅਰ ਸਮੇਤ 9 ਭਾਰਤੀ ਬੰਧਕ, ਪੀੜਤਾਂ ਨੇ ਲਗਾਈ ਮਦਦ ਦੀ ਗੁਹਾਰ
ਹਥਿਆਰਬੰਦ ਲੋਕਾਂ ਨੇ 2 ਮਹੀਨਿਆਂ ਤੋਂ ਪੋਰਟ 'ਤੇ ਰੋਕਿਆ
ਗੈਂਗਸਟਰ ਰਿਤਿਕ ਬਾਕਸਰ ਨੇਪਾਲ ਤੋਂ ਗ੍ਰਿਫਤਾਰ, ਫਿਰੌਤੀ ਲਈ ਜੀ-ਕਲੱਬ 'ਤੇ ਕਰਵਾਈ ਸੀ ਗੋਲੀਬਾਰੀ
ਫਿਰੌਤੀ ਲਈ ਵੀ ਕਈ ਵਾਰ ਦੇ ਚੁੱਕਿਆ ਧਮਕੀਆਂ
ਕਾਮੇਡੀਅਨ ਅਤੇ ਆਪ ਆਗੂ ਖਿਆਲੀ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ
ਮਹਿਲਾ ਦਾ ਇਲਜ਼ਾਮ ਹੈ ਕਿ ਕਾਮੇਡੀਅਨ ਨੇ ਉਸ ਨੂੰ ਅਤੇ ਉਸ ਦੀ ਸਹੇਲੀ ਨੂੰ ਫਿਲਮ ਵਿਚ ਕੰਮ ਦਿਵਾਉਣ ਦੇ ਬਹਾਨੇ ਹੋਟਲ ਵਿਚ ਬੁਲਾਇਆ ਸੀ
ਰਾਜਸਥਾਨ ‘ਚ 'ਆਪ' ਅੱਜ ਕਰੇਗੀ ਸ਼ਕਤੀ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਣਗੇ ਸ਼ਾਮਲ
ਭਲਕੇ 'ਆਪ' ਭੋਪਾਲ 'ਚ ਕਰੇਗੀ ਮਹਾਂਰੈਲੀ