Jaipur
ਥਾਰ 'ਤੇ ਬੈਠ ਕੇ ਕੁੜੀ ਨੂੰ ਰੀਲ ਬਣਾਉਣੀ ਪਈ ਮਹਿੰਗੀ, ਟ੍ਰੈਫਿਕ ਪੁਲਸ ਨੇ ਕੱਟਿਆ 18 ਹਜ਼ਾਰ 500 ਦਾ ਚਲਾਨ
ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ
''ਮੈਂ ਨਹੀਂ ਲੈ ਪਾਵਾਂਗੀ 10ਵੀਂ ਕਲਾਸ 'ਚੋਂ 95%'' ਸੁਸਾਈਡ ਨੋਟ ਲਿਖ ਕੇ ਵਿਦਿਆਰਥਣ ਨੇ ਲਿਆ ਫਾਹਾ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ
ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਵੇਅ 'ਤੇ ਲਗਾਏ ਜਾਣਗੇ 11 ਸੂਰਜੀ ਊਰਜਾ ਪਲਾਂਟ
ਕੁੱਲ 27.43 ਮੈਗਾਵਾਟ ਦੀ ਹੋਵੇਗੀ ਪਲਾਂਟਾਂ ਦੀ ਸਮਰੱਥਾ
ਮਹਿਲਾ ਨਰਸ ਨੇ 'ਨਗਨ' ਹੋ ਕੇ ਕੀਤਾ ਵਿਰੋਧ ਪ੍ਰਦਰਸ਼ਨ
ਔਰਤ ਨੂੰ ਸ਼ਰਤਾਂ ਦੇ ਨਾਲ ਮੁਚੱਲਕੇ 'ਤੇ ਰਿਹਾਅ ਕਰ ਦਿੱਤਾ ਗਿਆ
ਕੇਂਦਰ ਨੇ ਫਿਰ ਕਿਹਾ : NPS ਤਹਿਤ ਜਮ੍ਹਾ ਪੈਸਾ ਸੂਬਾ ਸਰਕਾਰਾਂ ਨੂੰ ਵਾਪਸ ਨਹੀਂ ਮਿਲ ਸਕਦਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ ਸਪੱਸ਼ਟ
ਧੀ ਨੂੰ ਮਿਲ ਕੇ ਵਾਪਸ ਆ ਰਹੇ ਮਾਂ-ਪੁੱਤ ਦੀ ਸੜਕ ਹਾਦਸੇ ਵਿਚ ਮੌਤ
ਹਾਦਸੇ ਵਿਚ ਕਾਰ ਦੇ ਉੱਡੇ ਪਰਖੱਚੇ
ਦਿੱਲੀ-ਮੁੰਬਈ ਐਕਸਪ੍ਰੈਸਵੇਅ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਦਿੱਲੀ-ਦੌਸਾ ਸੈਕਸ਼ਨ ਦਾ ਉਦਘਾਟਨ
ਭਾਰਤ ਦਾ ਸਭ ਤੋਂ ਲੰਮਾ ਐਕਸਪ੍ਰੈਸਵੇਅ ਬਣਨ ਜਾ ਰਿਹਾ ਹੈ ਦਿੱਲੀ-ਮੁੰਬਈ ਐਕਸਪ੍ਰੈਸਵੇਅ
ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਨੇ ਲਗਾਈ 'ਦੌੜ'
ਕਿਹਾ ਕਿ ਇਨ੍ਹਾਂ ਮਸਲਿਆਂ ਲਈ ਕੇਂਦਰ ਤੇ ਸੂਬਾ ਸਰਕਾਰਾਂ ਗੰਭੀਰ ਨਹੀਂ
ਬਦਮਾਸ਼ਾਂ ਵੱਲੋਂ ਪੁਲਿਸ ਟੀਮ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼
ਮੌਕੇ ਤੋਂ ਭੱਜਣ ਦੀ ਫ਼ਿਰਾਕ 'ਚ ਸੀ ਬਦਮਾਸ਼, ਗੋਲੀਬਾਰੀ 'ਚ ਜ਼ਖਮੀ
ਕਾਂਗਰਸ ਦੀ 'ਹੱਥ ਨਾਲ ਹੱਥ ਜੋੜੋ' ਮੁਹਿੰਮ ਰਾਜਸਥਾਨ 'ਚ ਸ਼ੁਰੂ
ਪਾਰਟੀ ਆਗੂਆਂ ਅਨੁਸਾਰ 2 ਮਹੀਨਿਆਂ ਤੱਕ ਮੁਹਿੰਮ ਜਾਰੀ ਰਹੇਗੀ