Rajasthan
ਸੁਹਾਵਣੇ ਮੌਸਮ ਦਾ ਆਨੰਦ ਮਾਣ ਰਹੇ ਲੋਕਾਂ ਤੇ ਡਿੱਗੀ ਅਸਮਾਨੀ ਬਿਜਲੀ
ਲੋਕਾਂ ਦੀ ਮੌਕੇ 'ਤੇ ਹੋਈ ਮੌਤ
ਪਤੀ ਨੂੰ ਪਤਨੀ ਤੇ ਹੋਇਆ ਸ਼ੱਕ, 30 ਕਿਲੋ ਦੀਆਂ ਜ਼ੰਜ਼ੀਰਾਂ ਨਾਲ ਬੰਨ੍ਹ ਕੇ ਘਰ 'ਚ ਕੀਤਾ ਕੈਦ
ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਪੀੜਤ ਔਰਤ ਦੇ ਘਰ ਪਹੁੰਚੀ ਤੇ ਉਸਨੂੰ ਜ਼ੰਜ਼ੀਰਾਂ ਤੋਂ ਮੁਕਤ ਕਰਵਾਇਆ।
15 ਕਾਂਗਰਸੀ ਨੇਤਾਵਾਂ ਨੇ ਗਹਿਲੋਤ ਸਰਕਾਰ ਖ਼ਿਲਾਫ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ
ਰਾਜਸਥਾਨ ਅੰਦਰਲੇ ਸਿਆਸੀ ਘਮਸਾਨ ਵਿਚਾਲੇ 15 ਕਾਂਗਰਸੀ ਨੇਤਾਵਾਂ ਨੇ ਲਿਖਿਆ ਸੋਨੀਆ ਗਾਂਧੀ ਨੂੰ ਪੱਤਰ।
ਦੋ ਦੋਸਤਾਂ ਦੀ ਮਿਹਨਤ! ਇਕ ਸਾਲ ਪਹਿਲਾਂ ਸ਼ੁਰੂ ਕੀਤਾ Online Startup, ਹੁਣ ਨਾਲ ਜੁੜੇ ਹਜ਼ਾਰਾਂ ਸਕੂਲ
'6 ਸਾਲ ਤੋਂ 12 ਸਾਲ ਦੇ ਬੱਚਿਆਂ 'ਤੇ ਕਰਦੇ ਹਾਂ ਧਿਆਨ ਕੇਂਦਰਤ'
ਅਮਰੀਕਾ ਵਿਚ ਲੱਖਾਂ ਦੀ ਨੌਕਰੀ ਛੱਡ, ਸ਼ੁਰੂ ਕੀਤੀ ਖੇਤੀ, ਅੱਜ ਸਾਲਾਨਾ ਆਮਦਨ 90 ਲੱਖ ਤੋਂ ਜ਼ਿਆਦਾ
ਸਿੱਧੇ ਅਤੇ ਅਸਿੱਧੇ ਤੌਰ 'ਤੇ, ਉਸਨੇ ਲਗਭਗ 100 ਲੋਕਾਂ ਨੂੰ ਰੁਜ਼ਗਾਰ ਦਿੱਤਾ
ਗਊ ਤਸਕਰੀ ਦਾ ਸ਼ੱਕ ਹੋਣ 'ਤੇ ਭੀੜ ਨੇ ਕੀਤਾ ਹਮਲਾ, ਇਕ ਦੀ ਹੋਈ ਮੌਤ ਤੇ ਦੂਜਾ ਜ਼ਖਮੀ
ਰਾਜਸਥਾਨ ਦੇ ਚਿਤੌੜਗੜ ਵਿੱਚ ਇੱਕ ਵਿਅਕਤੀ ’ਤੇ ਗਊਆਂ ਦੀ ਤਸਕਰੀ ਕਰਨ ਦੇ ਸ਼ੱਕ ਦੇ ਅਧਾਰ 'ਤੇ ਕੁੱਟਮਾਰ ਕੀਤੀ ਗਈ ਅਤੇ ਹੱਤਿਆ ਕਰ ਦਿੱਤੀ ਗਈ।
BJP ਮੁਅੱਤਲ ਮੇਅਰ ਸੌਮਿਆ ਗੁਰਜਰ ਦੇ ਪਤੀ ਦਾ 20 ਕਰੋੜ ਰੁਪਏ ਦੀ ਡੀਲ ਵਾਲੀ ਵੀਡੀਓ ਹੋਇਆ ਵਾਇਰਲ
20 ਅਪ੍ਰੈਲ ਨੂੰ ਬਣੇ ਇਸ ਵੀਡੀਓ ਵਿਚ ਬਕਾਇਆ ਭੁਗਤਾਨ ਦੇ ਬਦਲੇ ਸੌਦੇ ਦੀ ਗੂੰਜ ਸੁਣਾਈ ਜਾ ਰਹੀ ਹੈ।
45 ਡਿਗਰੀ ਤਾਪਮਾਨ ‘ਚ ਪੈਦਲ ਸਫ਼ਰ ਕਰ ਰਹੀ ਸੀ ਬੱਚੀ, ਪਾਣੀ ਦੀ ਘਾਟ ਕਾਰਨ ਹੋਈ ਮੌਤ
ਰਾਜਸਥਾਨ ਦੇ ਜਲੌਰ ਜ਼ਿਲ੍ਹੇ ‘ਚ ਵਾਪਰੀ ਇਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਤਪਦੀ ਗਰਮੀ ‘ਚ ਆਪਣੀ ਨਾਨੀ ਨਾਲ ਸਫ਼ਰ ਕਰ ਰਹੀ ਬੱਚੀ ਦੀ ਪਾਣੀ ਦੀ ਘਾਟ ਕਾਰਨ ਮੌਤ ਹੋ ਗਈ।
ਪੰਜਾਬ ਦਾ ਇਕ ਹੋਰ ਜਵਾਨ ਹੋਇਆ ਸ਼ਹੀਦ , ਪੰਜ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜ਼ਖਮੀ ਹੋਏ ਜਵਾਨ ਦਾ ਇਲਾਜ ਸੂਰਤਗੜ੍ਹ ਫੌਜੀ ਹਸਪਤਾਲ 'ਚ ਇਲ਼ਾਜ ਚੱਲ ਰਿਹਾ
ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਡਾਕਟਰ ਜੋੜੇ ਦੀਆਂ ਧੀਆਂ ਨੇ ਸਰਕਾਰ ਨੂੰ ਲਾਈ ਮਦਦ ਦੀ ਗੁਹਾਰ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਈ ਬੱਚੇ ਅਨਾਥ ਹੋ ਗਏ। ਇਸ ਦੌਰਾਨ ਕਈ ਕੋਰੋਨਾ ਯੋਧਿਆਂ ਨੇ ਵੀ ਅਪਣੀ ਜਾਨ ਗਵਾਈ ਹੈ।