Tamil Nadu
Lok Sabha Elections News: ਭਾਜਪਾ ਉਮੀਦਵਾਰ ਦੀ ਨਾਮਜ਼ਦਗੀ ਵਿਰੁਧ ਜਨਹਿੱਤ ਪਟੀਸ਼ਨ ਹਾਈ ਕੋਰਟ ਵਲੋਂ ਖਾਰਜ
ਚੀਫ਼ ਜਸਟਿਸ ਐਸਵੀ ਗੰਗਾਪੁਰਵਾਲਾ ਅਤੇ ਜਸਟਿਸ ਜੇ ਸੱਤਿਆ ਨਾਰਾਇਣ ਪ੍ਰਸਾਦ ਦੇ ਬੈਂਚ ਨੇ ਕਿਹਾ ਕਿ ਪਟੀਸ਼ਨ 'ਤੇ ਵਿਚਾਰ ਕਰਨ ਲਈ "ਬਹੁਤ ਦੇਰ" ਹੋ ਚੁੱਕੀ ਹੈ
Rahul Gandhi's Helicopter Checked : ਤਾਮਿਲਨਾਡੂ 'ਚ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਲਈ ਗਈ ਤਲਾਸ਼ੀ
ਚੋਣ ਪ੍ਰੋਗਰਾਮ ਲਈ ਵਾਇਨਾਡ ਜਾ ਰਹੇ ਸਨ ਰਾਹੁਲ ਗਾਂਧੀ
Lok Sabha Elections: ਚੋਣ ਅਧਿਕਾਰੀਆਂ ਨੇ ਕੀਤੀ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਜਾਂਚ
ਫਲਾਇੰਗ ਸਕੁਐਡ ਦੇ ਅਧਿਕਾਰੀਆਂ ਨੇ ਹੈਲੀਕਾਪਟਰ ਦੇ ਉਤਰਨ ਤੋਂ ਬਾਅਦ ਇਸ ਦੀ ਤਲਾਸ਼ੀ ਲਈ।
Rahul Gandhi News: ਚੋਣ ਰੈਲੀ ਤੋਂ ਬਾਅਦ ਮਠਿਆਈ ਦੀ ਦੁਕਾਨ 'ਤੇ ਪਹੁੰਚੇ ਰਾਹੁਲ ਗਾਂਧੀ ਨੇ ਖਰੀਦੀ ਗੁਲਾਬ ਜਾਮਣ
ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਤਾਮਿਲਨਾਡੂ ਵਿਚ ਰੈਲੀ ਕਰਨ ਪਹੁੰਚੇ
IPL 2024: ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ
ਘਰੇਲੂ ਮੈਦਾਨ 'ਤੇ ਲਗਾਤਾਰ ਤੀਜੀ ਜਿੱਤ; ਕੋਲਕਾਤਾ ਨੂੰ ਮਿਲੀ ਪਹਿਲੀ ਹਾਰ
Chennai News : ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 1 ਕਿਲੋ ਸੋਨੇ ਸਮੇਤ ਮਲੇਸ਼ੀਅਨ ਔਰਤ ਗ੍ਰਿਫਤਾਰ
Chennai News :ਪੇਸਟ ਦੇ ਰੂਪ ’ਚ ਸੋਨਾ ਅੰਡਰਗਾਰਮੈਂਟਸ ’ਚ ਛੁਪਾਇਆ, ਸੋਨੇ ਦੀ ਕੀਮਤ 99.18 ਲੱਖ ਰੁਪਏ
Pub Roof collapses News: ਪੱਬ ਦੀ ਛੱਤ ਡਿੱਗਣ ਕਾਰਨ ਵਾਪਰਿਆ ਹਾਦਸਾ; ਤਿੰਨ ਲੋਕਾਂ ਦੀ ਮੌਤ
ਇਹ ਘਟਨਾ ਅਲਵਰਪੇਟ ਦੇ ਪਾਸ਼ ਇਲਾਕੇ ਚਮੀਅਰਸ ਰੋਡ 'ਤੇ ਸਥਿਤ ਸੇਖਮੇਟ ਬਾਰ 'ਚ ਵਾਪਰੀ।
IPL 2024: ਸ਼ੁਭਮਨ ਗਿੱਲ ਨੂੰ ਲੱਗਿਆ 12 ਲੱਖ ਰੁਪਏ ਜੁਰਮਾਨਾ
ਚੇਨਈ ਸੁਪਰ ਕਿੰਗਜ਼ ਵਿਰੁਧ ਮੈਚ ਦੌਰਾਨ ਟੀਮ ਦੀ ਹੌਲੀ ਓਵਰ-ਗਤੀ ਦਾ ਮਾਮਲਾ
Lemon Auction: ਤਾਮਿਲਨਾਡੂ ਦੇ ਮੰਦਰ ’ਚ ਹੋਈ ਨਿਲਾਮੀ, 35,000 ਰੁਪਏ ’ਚ ਵਿਕਿਆ ਇਕ ਨਿੰਬੂ
ਮੰਦਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦਸਿਆ ਕਿ ਨਿਲਾਮੀ ’ਚ ਘੱਟੋ-ਘੱਟ 15 ਸ਼ਰਧਾਲੂਆਂ ਨੇ ਹਿੱਸਾ ਲਿਆ
OTA News : ਭਾਰਤ ਦੇ ਸੁਰੱਖਿਆ ਦ੍ਰਿਸ਼ ’ਚ ਬਹੁ-ਪੱਖੀ ਖਤਰੇ ਸ਼ਾਮਲ ਹਨ: ਏਅਰ ਚੀਫ ਮਾਰਸ਼ਲ
OTA News : ਨਵੀਂ ਤਕਨਾਲੋਜੀ ਜੰਗ ਦੇ ਮੈਦਾਨ ’ਚ ਬੁਨਿਆਦੀ ਬਦਲਾਅ ਆ ਰਿਹਾ