Tamil Nadu
Firecracker Factory Blast : ਤਾਮਿਲਨਾਡੂ 'ਚ ਪਟਾਕਾ ਫੈਕਟਰੀ 'ਚ ਧਮਾਕਾ, 5 ਔਰਤਾਂ ਸਮੇਤ 8 ਦੀ ਮੌਤ, ਕਈ ਜ਼ਖਮੀ
ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ
Car Accident : ਨਵੀਂ ਕਾਰ ਦੀ ਪੂਜਾ ਕਰਵਾਉਣ ਮੰਦਰ ਪਹੁੰਚਿਆ ਸੀ ਸ਼ਖਸ , ਇੱਕ ਛੋਟੀ ਜਿਹੀ ਗਲਤੀ ਕਰਕੇ ਹੋ ਗਿਆ ਵੱਡਾ ਹਾਦਸਾ
ਕਾਰ ਮਾਲਕ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ 'ਤੇ ਪੈਰ ਰੱਖ ਦਿੱਤਾ
Chennai News : 2 ਰੋਟਵੀਲਰ ਕੁੱਤਿਆਂ ਨੇ 5 ਸਾਲ ਦੀ ਮਾਸੂਮ ਬੱਚੀ 'ਤੇ ਕੀਤਾ ਹਮਲਾ , ਪੁਲਿਸ ਨੇ ਕੁੱਤਿਆਂ ਦੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ
ਚੇਨਈ ਦੇ ਇਕ ਪਾਰਕ 'ਚ ਐਤਵਾਰ ਰਾਤ ਨੂੰ 5 ਸਾਲ ਦੀ ਬੱਚੀ 'ਤੇ ਦੋ ਰੋਟਵੀਲਰ ਕੁੱਤਿਆਂ ਨੇ ਹਮਲਾ ਕਰ ਦਿੱਤਾ ਹੈ
Madras High Court : ਮਦਰਾਸ ਹਾਈ ਕੋਰਟ ਨੇ ਪ੍ਰੀਖਿਆ ’ਚ ਸੈਨੇਟਰੀ ਨੈਪਕਿਨ ਪਾ ਕੇ ਜਾਣ ਦੀ ਦਿੱਤੀ ਇਜਾਜ਼ਤ, ਜਾਣੋ ਕੀ ਹੈ ਮਾਮਲਾ
Madras High Court : NTA ਨੇ ਵਿਦਿਆਰਥਣ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਪ੍ਰੀਖਿਆ ਕਰਤਾ ਨੂੰ ਢੁਕਵੀਆਂ ਹਦਾਇਤਾਂ ਜਾਰੀ ਕੀਤੀਆਂ
24 ਸਾਲ ਦੀ ਨਰਸ ਹੋਈ ਗਰਭਵਤੀ, ਹੋਸਟਲ ਦੇ ਵਾਸ਼ਰੂਮ 'ਚ ਖ਼ੁਦ ਕਰਨ ਲੱਗੀ ਡਿਲੀਵਰੀ ,ਰੋਣ ਦੀ ਆਵਾਜ਼ ਆਈ ਤਾਂ...
ਨਰਸ ਦੇ ਹੱਥ 'ਚ ਇੱਕ ਮ੍ਰਿਤਿਕ ਨਵਜਾਤ ਸੀ, ਜਿਸ ਦੇ ਪੈਰ ਕੱਟੇ ਹੋਏ ਸੀ
Lok Sabha Elections News: ਭਾਜਪਾ ਉਮੀਦਵਾਰ ਦੀ ਨਾਮਜ਼ਦਗੀ ਵਿਰੁਧ ਜਨਹਿੱਤ ਪਟੀਸ਼ਨ ਹਾਈ ਕੋਰਟ ਵਲੋਂ ਖਾਰਜ
ਚੀਫ਼ ਜਸਟਿਸ ਐਸਵੀ ਗੰਗਾਪੁਰਵਾਲਾ ਅਤੇ ਜਸਟਿਸ ਜੇ ਸੱਤਿਆ ਨਾਰਾਇਣ ਪ੍ਰਸਾਦ ਦੇ ਬੈਂਚ ਨੇ ਕਿਹਾ ਕਿ ਪਟੀਸ਼ਨ 'ਤੇ ਵਿਚਾਰ ਕਰਨ ਲਈ "ਬਹੁਤ ਦੇਰ" ਹੋ ਚੁੱਕੀ ਹੈ
Rahul Gandhi's Helicopter Checked : ਤਾਮਿਲਨਾਡੂ 'ਚ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਲਈ ਗਈ ਤਲਾਸ਼ੀ
ਚੋਣ ਪ੍ਰੋਗਰਾਮ ਲਈ ਵਾਇਨਾਡ ਜਾ ਰਹੇ ਸਨ ਰਾਹੁਲ ਗਾਂਧੀ
Lok Sabha Elections: ਚੋਣ ਅਧਿਕਾਰੀਆਂ ਨੇ ਕੀਤੀ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਜਾਂਚ
ਫਲਾਇੰਗ ਸਕੁਐਡ ਦੇ ਅਧਿਕਾਰੀਆਂ ਨੇ ਹੈਲੀਕਾਪਟਰ ਦੇ ਉਤਰਨ ਤੋਂ ਬਾਅਦ ਇਸ ਦੀ ਤਲਾਸ਼ੀ ਲਈ।
Rahul Gandhi News: ਚੋਣ ਰੈਲੀ ਤੋਂ ਬਾਅਦ ਮਠਿਆਈ ਦੀ ਦੁਕਾਨ 'ਤੇ ਪਹੁੰਚੇ ਰਾਹੁਲ ਗਾਂਧੀ ਨੇ ਖਰੀਦੀ ਗੁਲਾਬ ਜਾਮਣ
ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਤਾਮਿਲਨਾਡੂ ਵਿਚ ਰੈਲੀ ਕਰਨ ਪਹੁੰਚੇ
IPL 2024: ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ
ਘਰੇਲੂ ਮੈਦਾਨ 'ਤੇ ਲਗਾਤਾਰ ਤੀਜੀ ਜਿੱਤ; ਕੋਲਕਾਤਾ ਨੂੰ ਮਿਲੀ ਪਹਿਲੀ ਹਾਰ