Telangana
ਹੈਦਰਾਬਾਦ ਸਮੂਹਿਕ ਬਲਾਤਕਾਰ ਦੇ ਦੋਸ਼ੀ ਪੁਲਿਸ ਐਨਕਾਊਂਟਰ ਵਿਚ ਢੇਰ, ਪੁਲਿਸ ਕਮਿਸ਼ਨਰ ਨੇ ਕੀਤੀ ਪੁਸ਼ਟੀ
ਵੈਟਨਰੀ ਡਾਕਟਰ ਨਾਲ ਬਲਾਤਕਾਰ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਤੇਲੰਗਾਨਾ ਪੁਲਿਸ ਵੱਲੋਂ ਐਨਕਾਊਂਟਰ 'ਚ ਮਾਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ।
ਹੈਦਰਾਬਾਦ ਦੇ ਦੋਸ਼ੀਆਂ ਨੂੰ ਕੀਤਾ ਜਾਵੇ ਭੀੜ ਦੇ ਹਵਾਲੇ, ਸੰਸਦ ਮੈਂਬਰ ਜਯਾ ਬੱਚਨ ਦਾ ਵੱਡਾ ਬਿਆਨ
ਉਹਨਾਂ ਨੇ ਰਾਜ ਸਰਕਾਰ ਨੂੰ ਇਸ ਨਾਲ ਸਖ਼ਤੀ ਨਾਲ ਨਿਪਟਣ ਲਈ ਕਿਹਾ ਹੈ।
ਬਲਾਤਕਾਰ ਮੁਲਜ਼ਮਾਂ ਦੇ ਪਰਵਾਰ ਦਾ ਬਿਆਨ! ਮਾਂ ਨੇ ਕਿਹਾ ਹੋਣੀ ਚਾਹੀਦੀ ਹੈ ਸਜ਼ਾ!
ਹੋਰ ਦੋਸ਼ੀ ਸਿਵਾ ਦੀ ਮਾਂ ਨੇ ਵੀ ਕਿਹਾ ਕਿ ਉਸ ਨੂੰ ਉਸ ਦੇ ਜੁਰਮ ਲਈ ਯੋਗ ਸਜ਼ਾ ਦਿੱਤੀ ਜਾਣੀ ਚਾਹੀਦਾ ਹੈ।
ਅੰਪਾਇਰ ਦੇ ਗਲਤ ਫ਼ੈਸਲੇ ਕਾਰਨ ਇਸ ਕ੍ਰਿਕਟਰ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ!
ਹੈਦਰਾਬਾਦ ਦੇ ਕ੍ਰਿਕਟਰ ਨਾਲ ਕੁਝ ਅਜਿਹਾ ਵਾਪਰਿਆ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ।
ਘਰਵਾਲੀ ਦੇ ਸੀ ਟੇਡੇ ਦੰਦ,ਦਿੱਤਾ ਤਿੰਨ ਤਲਾਕ
ਪੀੜਤ ਨੇ ਲਗਾਇਆ ਦਹੇਜ ਲਈ ਤੰਗ ਕਰਨ ਦਾ ਆਰੋਪ
ਕੈਂਸਰ ਨਾਲ ਪੀੜਤ ਲੜਕੀ ਇਕ ਦਿਨ ਲਈ ਬਣੀ ਪੁਲਿਸ ਕਮਿਸ਼ਨਰ
ਤੇਲੰਗਾਨਾ ਦੀ ਰਾਚਾਕੋਂਡਾ ਪੁਲਿਸ ਨੇ ਬਲੱਡ ਕੈਂਸਰ ਨਾਲ ਪੀੜਤ ਇਕ 17 ਸਾਲ ਦੀ ਲੜਕੀ ਦੇ ਪੁਲਿਸ ਅਧਿਕਾਰੀ ਬਣਨ ਦੇ ਸੁਪਨੇ ਨੂੰ ਪੂਰਾ ਕੀਤਾ ਹੈ।
ਵਿਦੇਸ਼ੀਆਂ ਦੇ ਮੁਕਾਬਲੇ ਛੋਟਾ ਹੁੰਦਾ ਹੈ ਭਾਰਤੀਆਂ ਦਾ ਦਿਮਾਗ਼
IIIT ਹੈਦਰਾਬਾਦ ਦੀ ਰਿਪੋਰਟ 'ਚ ਹੋਇਆ ਪ੍ਰਗਟਾਵਾ
ਹੈਦਰਾਬਾਦ ਦੀ ਲੜਕੀ ਨੇ ‘ਫੂਡ ਡਿਲੀਵਰੀ’ ਨੂੰ ਬਣਾਇਆ ਅਪਣਾ ਪ੍ਰੋਫੈਸ਼ਨ
ਹੈਦਰਾਬਾਦ ਸ਼ਹਿਰ ਵਿਚ ਸਵਿਗੀ ਦੀ ਇਕ ਡਿਲੀਵਰੀ ਵੂਮੈਨ ਕਾਫ਼ੀ ਚਰਚਾ ਵਿਚ ਹੈ।
ਕੌਫੀ ਪੀਣ ਦੇ ਨਾਲ ਨਾਲ ਕੱਪ ਵੀ ਖਾ ਜਾਓਗੇ!
ਇਸ ਕੰਪਨੀ ਨੇ ਬਣਾਇਆ ਇਹ ਖ਼ਾਸ ਕੱਪ
ਤੇਲੰਗਾਨਾ ਸਰਕਾਰ ਨੇ 48 ਹਜ਼ਾਰ ਹੜਤਾਲੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ
ਸਰਕਾਰ ਨੇ ਚਿਤਾਵਨੀ ਦਿੱਤੀ ਸੀ ਕਿ ਜਿਹੜੇ ਲੋਕ ਸਨਿਚਰਵਾਰ ਸਾਮ 6 ਵਜੇ ਤਕ ਡਿਊਟੀ 'ਤੇ ਆਉਣਗੇ, ਉਨ੍ਹਾਂ ਨੂੰ ਹੀ ਟੀ.ਐਸ.ਆਰ.ਟੀ.ਸੀ. ਦਾ ਮੁਲਾਜ਼ਮ ਮੰਨਿਆ ਜਾਵੇਗਾ।