Uttar Pradesh
Uttar Pradesh News: ਮਾਸੂਮ ਪੁੱਤ ਸਣੇ ਜ਼ਿੰਦਾ ਸੜੀ ਮਹਿਲਾ ਕਾਂਸਟੇਬਲ, ਪਤੀ ਤੇ ਦਿਓਰ ਝੁਲਸੇ
Uttar Pradesh News: ਡੰਪਰ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ
ਰੂਹ ਅਫਜ਼ਾ ‘ਸ਼ਰਬਤ' ਹੈ ਜਾਂ ‘ਫਰੂਟ ਜੂਸ' 'ਤੇ ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ
ਰੂਹ ਅਫ਼ਜ਼ਾ ਨੂੰ ਫਰੂਟ ਡਰਿੰਕ ਕਰਾਰ ਦਿੱਤਾ, 4 ਫ਼ੀਸਦੀ ਹੀ ਲੱਗੇਗਾ ਟੈਕਸ
ਮੁਜ਼ਫ਼ਰਨਗਰ ਵਿਚ ਦੋ ਧੀਆਂ ਨੇ ਪਿਓ ਦਾ ਕੀਤਾ ਕਤਲ
ਲਖਨਊ ਵਿਚ ਇਕ ਨੌਜਵਾਨ ਪੁੱਤਰ ਨੇ ਅਪਣੇ ਪਿਤਾ ਦੀ ਹਤਿਆ ਕਰ ਦਿਤੀ।
ਮੇਰਠ ਵਿਚ ਅੱਗ ਕਾਰਨ ਇਕੋ ਪ੍ਰਵਾਰ ਦੇ ਛੇ ਜੀਆਂ ਦੀ ਮੌਤ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ 'ਤੇ ਜਤਾਇਆ ਦੁੱਖ
ਉੱਤਰ ਪ੍ਰਦੇਸ਼ ਦੇ ਲਖਨਊ 'ਚ ਇੱਕ ਟਿਊਸ਼ਨ ਅਧਿਆਪਕ ਨੇ ਵਿਦਿਆਰਥਣ ਨਾਲ ਕੀਤਾ ਜਬਰ-ਜ਼ਨਾਹ
ਗਰਭਵਤੀ ਹੋਣ ਤੋਂ ਮਗਰੋਂ ਗਰਭਪਾਤ ਕਰਵਾਉਣ ਲਈ ਕੀਤਾ ਮਜਬੂਰ
ਕਾਂਗਰਸ ਨੇ AI ਸੰਮੇਲਨ ਨੂੰ ਆਪਣੀ ‘ਗੰਦੀ ਅਤੇ ਨੰਗੀ' ਸਿਆਸਤ ਦਾ ਅਖਾੜਾ ਬਣਾ ਦਿੱਤਾ: PM ਮੋਦੀ
‘ਕਾਂਗਰਸ ਵਿਚਾਰਧਾਰਕ ਤੌਰ 'ਤੇ ‘ਦੀਵਾਲੀਆ' ਅਤੇ ‘ਗਰੀਬ' ਹੋ ਗਈ ਹੈ'
Uttar Pradesh News: ਕਾਸਗੰਜ ਵਿੱਚ ਇੱਕ ਬੰਦ ਘਰ ਵਿੱਚੋਂ ਮਿਲੀਆਂ ਪ੍ਰਵਾਰ ਦੇ 5 ਜੀਆਂ ਦੀਆਂ ਲਾਸ਼ਾਂ
Uttar Pradesh News: ਮ੍ਰਿਤਕਾਂ ਵਿਚ ਪਤੀ, ਪਤਨੀ ਤੇ 3 ਬੱਚੇ ਸ਼ਾਮਲ
ਧੀ, ਦੋਹਤੇ ਸਮੇਤ ਮਾਂ-ਪਿਓ ਦੀ ਡੁੱਬਣ ਨਾਲ ਮੌਤ, ਤੇਜ਼ ਰਫ਼ਤਾਰ ਵੈਨ ਬੇਕਾਊ ਹੋ ਕੇ ਤਲਾਅ ਵਿਚ ਪਲਟੀ
ਡਰਾਈਵਰ ਸਮੇਤ ਦੋ ਹੋਰ ਲਾਪਤਾ, ਇਕ ਰਿਸ਼ਤੇਦਾਰ ਦੇ ਭੋਗ ਤੋਂ ਆ ਰਹੇ ਸਨ ਵਾਪਸ
ਚਿੱਤਰਕੂਟ ਬਾਲ ਸੋਸ਼ਣ ਕਾਂਡ ਮਾਮਲੇ 'ਚ ਜੇ.ਈ. ਅਤੇ ਉਸ ਦੀ ਪਤਨੀ ਨੂੰ ਮੌਤ ਦੀ ਸਜ਼ਾ
33 ਬੱਚਿਆਂ ਦੀਆਂ 2 ਲੱਖ ਅਸ਼ਲੀਲ ਤਸਵੀਰਾਂ ਵਿਦੇਸ਼ ਭੇਜੀਆਂ
ਆਪ੍ਰੇਸ਼ਨ ਮਗਰੋਂ ਇਨਫ਼ੈਕਸ਼ਨ ਕਾਰਨ 9 ਮਰੀਜ਼ਾਂ ਦੀਆਂ ਅੱਖਾਂ ਕਢਣੀਆਂ ਪਈਆਂ, 9 ਹੋਰਾਂ ਦੀ ਗਈ ਰੌਸ਼ਨੀ
ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰ ਕੇ ਮਾਮਲੇ ਦੀ ਜਾਂਚ ਦੇ ਦਿਤੇ ਹੁਕਮ