Lucknow
ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਹਾਲਤ ਨਾਜ਼ੁਕ
ਕਲਿਆਣ ਸਿੰਘ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ
ਜੇਲ੍ਹ ‘ਚ ਕੈਦ ਸਪਾ ਨੇਤਾ ਆਜ਼ਮ ਖਾਨ ਦੀ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਦਾਖਲ
ਸੀਤਾਪੁਰ ਜੇਲ੍ਹ 'ਚ ਉਸਦੀ ਜਾਂਚ ਕਰਨ ਆਏ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਛਾਤੀ ਵਿਚ ਦਰਦ ਅਤੇ ਸਾਹ ਦੀ ਸ਼ਿਕਾਇਤ ਹੈ।
RPF ਇੰਸਪੈਕਟਰ ਨੇ ਮਾਰੀ ਚੁੱਲ੍ਹੇ 'ਚ ਲੱਤ, 2 ਮਾਸੂਮਾਂ ’ਤੇ ਡੁੱਲੀ ਉਬਲਦੀ ਦਾਲ, ਬੁਰੀ ਤਰ੍ਹਾਂ ਝੁਲਸੇ
ਬੱਚਿਆਂ ਦੀ ਮਦਦ ਕਰਨ ਦੀ ਬਜਾਏ ਮਾਮਲਾ ਵਿਗੜਦਾ ਵੇਖ ਕੇ ਰੇਲਵੇ ਪੁਲਿਸ ਦੀ ਟੀਮ ਮਾਸੂਮਾਂ ਨੂੰ ਤੜਪਦਾ ਛੱਡ ਕੇ ਉਥੋਂ ਚਲੀ ਗਈ।
ਮਿਸ਼ਨ 2022 ਵਿਚ ਜੁਟੀ Priyanka Gandhi, 14 ਜੁਲਾਈ ਤੋਂ ਸ਼ੁਰੂ ਹੋਵੇਗਾ ਲਖਨਊ ਦੌਰਾ
ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ 14 ਜੁਲਾਈ ਤੋਂ ਮਿਸ਼ਨ ਯੂਪੀ ’ਤੇ ਜਾਣ ਵਾਲੀ ਹੈ।
ਲਖਨਊ ਤੋਂ ਅਲ-ਕਾਇਦਾ ਦੇ ਦੋ ਅਤਿਵਾਦੀ ਗ੍ਰਿਫ਼ਤਾਰ, 4 ਸੂਟਕੇਸ ਬਾਰੂਦ ਤੇ ਵਿਸਫੋਟਕ ਸਮਾਨ ਬਰਾਮਦ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕਾਕੋਰੀ ਥਾਣਾ ਖੇਤਰ ਵਿਚ ਏਟੀਐਸ ਨੇ ਸਰਚ ਆਪਰੇਸ਼ਨ ਵਿਚ ਅਲਕਾਇਦਾ ਦੇ ਦੋ ਅਤਿਵਾਦੀ ਗ੍ਰਿਫ਼ਤਾਰ ਕੀਤੇ ਹਨ।
ਅਖਿਲੇਸ਼ ਯਾਦਵ ਦਾ ਯੋਗੀ ਸਰਕਾਰ 'ਤੇ ਹਮਲਾ, 'ਭਾਜਪਾ ਤੋਂ ਵੱਡੀ ਗੁੰਡਾਗਰਦੀ ਵਾਲੀ ਪਾਰਟੀ ਕੋਈ ਨਹੀਂ'
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਹਮਲਾ (Akhilesh Yadav slams Yogi government ) ਬੋਲਿਆ ਹੈ।
ਪੁੱਤ ਬਣਿਆ ਕਪੁੱਤ:ਬਜ਼ੁਰਗ ਮਾਂ ਨੂੰ ਚੱਪਲ ਨਾਲ ਕੁੱਟਿਆ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤਾ ਗ੍ਰਿਫ਼ਤਾਰ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਇਕ ਵਿਅਕਤੀ ਨੇ ਅਪਣੀ ਬਜ਼ੁਰਗ ਮਾਂ ਨੂੰ ਚੱਪਲਾਂ ਨਾਲ ਕੁੱਟਿਆ ਅਤੇ ਘਰੋਂ ਕੱਢ ਦਿੱਤਾ।
ਇਨਸਾਨੀਅਤ ਸ਼ਰਮਸਾਰ! UP ’ਚ ਪਿਛਲੇ 72 ਘੰਟਿਆਂ ’ਚ 5 ਬੱਚੀਆਂ ਹੋਈਆਂ ਦਰਿੰਦਗੀ ਦਾ ਸ਼ਿਕਾਰ, ਦੋ ਦੀ ਮੌਤ
ਉੱਤਰ ਪ੍ਰਦੇਸ਼ ਵਿਚ ਪਿਛਲੇ 72 ਘੰਟਿਆਂ ਵਿਚ 5 ਬੱਚੀਆਂ ਨਾਲ ਜਬਰ ਜਨਾਹ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਉੱਤਰ ਪ੍ਰਦੇਸ਼ ਬਣੇਗਾ 5 ਅੰਤਰਰਾਸ਼ਟਰੀ ਏਅਰਪੋਰਟ ਵਾਲਾ ਪਹਿਲਾ ਸੂਬਾ
ਪ੍ਰਦੇਸ਼ 'ਚ 5 ਅੰਤਰਰਾਸ਼ਟਰੀ ਏਅਰਪੋਰਟ ਹੋਣ ਤੋਂ ਬਾਅਦ ਸੂਬੇ ਤੋਂ ਅੰਤਰਰਾਸ਼ਟਰੀ ਉਡਾਣ ਲਈ ਫਲਾਈਟਾਂ ਵਧ ਜਾਣਗੀਆਂ
ਰਾਸ਼ਟਰਪਤੀ ਦਾ ਕਾਫ਼ਲਾ ਲੰਘਾਉਣ ਲਈ ਪੁਲਿਸ ਨੇ ਬੀਮਾਰ ਔਰਤ ਦੀ ਗੱਡੀ ਰੋਕੀ, ਹੋਈ ਮੌਤ
ਪੁਲਿਸ ਨੇ ਮੰਗੀ ਮਾਫ਼ੀ