Lucknow
ਉੱਤਰ ਪ੍ਰਦੇਸ਼ ਬਣੇਗਾ 5 ਅੰਤਰਰਾਸ਼ਟਰੀ ਏਅਰਪੋਰਟ ਵਾਲਾ ਪਹਿਲਾ ਸੂਬਾ
ਪ੍ਰਦੇਸ਼ 'ਚ 5 ਅੰਤਰਰਾਸ਼ਟਰੀ ਏਅਰਪੋਰਟ ਹੋਣ ਤੋਂ ਬਾਅਦ ਸੂਬੇ ਤੋਂ ਅੰਤਰਰਾਸ਼ਟਰੀ ਉਡਾਣ ਲਈ ਫਲਾਈਟਾਂ ਵਧ ਜਾਣਗੀਆਂ
ਰਾਸ਼ਟਰਪਤੀ ਦਾ ਕਾਫ਼ਲਾ ਲੰਘਾਉਣ ਲਈ ਪੁਲਿਸ ਨੇ ਬੀਮਾਰ ਔਰਤ ਦੀ ਗੱਡੀ ਰੋਕੀ, ਹੋਈ ਮੌਤ
ਪੁਲਿਸ ਨੇ ਮੰਗੀ ਮਾਫ਼ੀ
ਦਾਦੀ ਨੇ ਪੋਤੀ ਲਈ ਘਰ 'ਚ ਬਣਾਈ ਫਰਾਕ, ਲੋਕਾਂ ਨੂੰ ਆਈ ਪਸੰਦ ਤਾਂ ਸ਼ੁਰੂ ਕੀਤਾ ਕਾਰੋਬਾਰ
ਅੱਜ ਕਮਾ ਰਹੇ ਕਰੋੜਾਂ ਰੁਪਏ
ਫਰਜ਼ੀ ਦਸਤਾਵੇਜ਼ ’ਤੇ ਨੌਕਰੀ ਕਰਨ ਵਾਲੀ ਮਹਿਲਾ ਅਧਿਆਪਕ ਗ੍ਰਿਫ਼ਤਾਰ
ਉੱਤਰ ਪ੍ਰਦੇਸ਼ ਵਿਚ ਪਿਛਲੇ ਸਾਲ ਅਨਾਮਿਕਾ ਸ਼ੁਕਲਾ (Police arrest Anamika Shukla) ਨਾਂਅ ਦੀ ਮਹਿਲਾ ਅਧਿਆਪਕ ਕਾਫੀ ਚਰਚਾ ਵਿਚ ਰਹੀ।
ਚਲਦੀ ਟਰੇਨ 'ਚੋਂ ਡਿੱਗੀ 2 ਸਾਲਾ ਬੱਚੀ, ਬਚਾਉਣ ਲਈ ਮਾਂ ਨੇ ਨੰਗੇ ਪੈਰੀਂ ਪਟੜੀ 'ਤੇ ਲਗਾਈ ਦੌੜ
ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਬੱਚਾ ਕਿਸੇ ਵੀ ਮੁਸੀਬਤ ਵਿਚ ਹੋਵੇ ਤਾਂ ਉਸ ਨੂੰ ਬਚਾਉਣ ਲਈ ਮਾਂ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ
Corona Vaccine 'ਤੇ ਬਹੁਤ ਹੋ ਚੁੱਕੀ ਰਾਜਨੀਤੀ, ਹੁਣ ਸਰਵਪੱਖੀ ਕੋਸ਼ਿਸ਼ਾਂ ਜ਼ਰੂਰੀ: ਮਾਇਆਵਤੀ
ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕੀਤਾ ਕਿ ਵੈਕਸੀਨ ਦੇ ਵਿਵਾਦ ਨੂੰ ਖ਼ਤਮ ਕਰ, ਹੁਣ ਸਰਵਪੱਖੀ ਕੋਸ਼ਿਸ਼ ਕਰਨੀ ਜ਼ਰੂਰੀ ਹੈ।
UP: ਅਲੀਗੜ੍ਹ ਦੇ ਪਿੰਡ 'ਚ ਲੋਕਾਂ ਨੇ ਘਰਾਂ ਦੇ ਬਾਹਰ ਲਿਖਿਆ, 'ਮਕਾਨ ਵਿਕਾਊ ਹੈ', ਆਖਿਰ ਕੀ ਹੈ ਕਾਰਨ?
ਇਹ ਮਕਾਨ ਵਿਕਾਊ ਹੈ ਨੂੰ ਲੈ ਕੇ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ
UP: ਕਰਫਿਊ ਦੀ ਉਲੰਘਣਾ ਕਰਨ ’ਤੇ ਪੁਲਿਸ ਨੇ ਸਬਜ਼ੀ ਵੇਚਣ ਵਾਲੇ ਨੂੰ ਬੇਰਹਿਮੀ ਨਾਲ ਕੁੱਟਿਆ, ਹੋਈ ਮੌਤ
ਰੋਸ ਵਜੋਂ ਸੜਕਾਂ ’ਤੇ ਉਤਰੇ ਲੋਕ, ਦੋ ਪੁਲਿਸ ਕਾਂਸਟੇਬਲ ਅਤੇ ਇਕ ਹੋਮਗਾਰਡ ਮੁਅੱਤਲ
CM ਯੋਗੀ ਦੇ ਸੋਸ਼ਲ ਮੀਡੀਆ ਸੈੱਲ ਦੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੁਸਾਈਡ ਨੋਟ ਮੁੱਖ ਮੰਤਰੀ ਨੂੰ ਕੀਤਾ ਟੈਗ, ਮੌਤ ਤੋਂ ਬਾਅਦ ਡਿਲੀਟ ਹੋਇਆ ਟਵੀਟ
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ
ਘਰ ਵਿਚ ਹੋਏ ਏਕਾਂਤਵਾਸ