Lucknow
11 ਘੰਟੇ, 23 ਮਾਸੂਮ ਬੱਚੇ ਅਤੇ ਇਕ ਬਦਮਾਸ਼, ਪੁਲਿਸ ਨੇ ਇਵੇਂ ਪੂਰਾ ਕੀਤਾ ਬਚਾਅ ਅਭਿਆਨ
ਪੂਰੀ ਘਟਨਾ ਦੀ ਪੁਲਿਸ ਕਰ ਰਹੀ ਹੈ ਹਰ ਪਾਸਿਓ ਜਾਂਚ
ਅਧਿਆਪਕਾਂ ਨੂੰ ਪੜਾਉਣ ਦੀ ਨਹੀਂ ਬਲਕਿ ਲਾੜੀਆਂ ਸਜਾਉਣ ਦੀ ਦਿੱਤੀ ਜਾਂਦੀ ਹੈ ਜ਼ਿੰਮੇਵਾਰੀ
ਉੱਤਰ ਪ੍ਰਦੇਸ਼ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਧਿਆਪਕਾਂ ਨੂੰ ਪੜਾਉਣ ਦੀ ਨਹੀਂ ਬਲਕਿ ਲਾੜੀਆਂ ਨੂੰ ਸਜਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ...
ਸੀਏਏ : ''ਬੁਜ਼ਦਿਲ ਲੋਕਾਂ ਨੇ ਔਰਤਾਂ ਨੂੰ ਅੱਗੇ ਕੀਤਾ ਪਰ ਪੁਲਿਸ ਛੱਡੇਗੀ ਨਹੀਂ''
ਲਖਨਊ ਦੇ ਘੰਟਾਘਰ ਤੋਂ ਲੈ ਕੇ ਪ੍ਰਯਾਗਰਾਜ ਦੇ ਮੰਸੂਰ ਅਲੀ ਪਾਰਕ ਤੱਕ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਜਾਰੀ ਹੈ
ਸੀਏਏ : ਯੂਪੀ ਵਿਚ ਪ੍ਰਦਰਸ਼ਨਕਾਰੀ ਔਰਤਾਂ ਬਨਾਮ ਯੋਗੀ ਸਰਕਾਰ ! 1200 ਤੋਂ ਵੱਧ 'ਤੇ ਕੇਸ ਦਰਜ
ਯੂਪੀ ਵਿਚ ਚੱਲ ਰਹੇ ਪ੍ਰਦਰਸ਼ਨਾ ਵਿਚਾਲੇ ਸੂਬੇ ਦੇ ਮੁੱਖ ਮੰਤਰੀ ਨੇ ਬੀਤੇ ਬੁੱਧਵਾਰ ਨੂੰ ਸੀਏਏ ਦੇ ਸਮੱਰਥਨ 'ਚ ਆਯੋਜਿਤ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਦਰਸ਼ਨਕਾਰੀ...
ਅਮਿਤ ਸ਼ਾਹ ਦਾ ਵਿਰੋਧੀਆਂ 'ਤੇ ਨਿਸ਼ਾਨਾ : ਕਿਸੇ ਵੀ ਹਾਲਤ 'ਚ ਵਾਪਸ ਨਹੀਂ ਹੋਵੇਗਾ CAA !
ਕਾਂਗਰਸ ਨੇ ਅਪਣੇ ਸਾਸ਼ਨ ਕਾਲ ਦੌਰਾਨ ਸ਼ਰਨਾਰਥੀਆਂ ਲਈ ਕੁੱਝ ਨਹੀਂ ਕੀਤਾ
ਬੱਕਰੀ ਨੇ ਖਾਇਆ ਗੁਆਂਢੀ ਦਾ ਪੌਦਾ, ਭੜਕੇ ਗੁਆਂਢੀ ਨੇ ਗੁਆਂਢਣ ਨਾਲ ਕਰ ਦਿੱਤਾ ਵੱਡਾ ਕਾਰਾ !
ਪੁਲਿਸ ਨੇ ਵੀ ਕੇਸ ਦਰਜ ਕਰਨ ਤੋਂ ਕੀਤਾ ਇਨਕਾਰ
ਮੋਢੇ 'ਤੇ ਬੰਦੂਕ ਰੱਖ ਕੇ Tik-Tok ਬਣਾਉਣਾ ਪਿਆ ਮਹਿੰਗਾ, ਤਾਰਨੀ ਪਈ ਇਹ ਕੀਮਤ
12ਵੀਂ ਜਮਾਤ ਦੇ ਵਿਦਿਆਰਥੀ ਕੇਸ਼ਵ ਕੁਮਾਰ ਨੇ ਸਕੂਲ ਤੋਂ ਘਰ ਆ ਕੇ ਆਪਣੀ ਮਾਂ ਤੋਂ ਲਾਇਸੈਂਸ ਪਿਸਤੋਲ ਮੰਗੀ
ਜਦੋਂ ਕੋਟ ਪਾ ਕੇ ਇੰਟਰਵਿਊ ਲੈਣ ਬੈਠਿਆ ਕਿਸਾਨ...
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਰੁਜ਼ਗਾਰ ਮੇਲੇ ਦੌਰਾਨ ਇਕ ਕੰਪਨੀ ਦੇ ਅਫ਼ਸਰ ਨੇ ਬਹੁਤ ਹੀ ਅਜੀਬੋ-ਗਰੀਬ ਹਰਕਤ ਕੀਤੀ ਹੈ।
ਸਕੂਟਰੀ ਦਾ ਚਲਾਨ ਭਰਨ ਲਈ ਕਾਂਗਰਸ ਲੋਕਾਂ ਤੋਂ ਮੰਗ ਰਹੀ ਹੈ ਚੰਦਾ
ਹੈਲਮੇਟ ਨਾ ਪਹਿਨਣ ਤੇ ਯੂਪੀ ਪੁਲਿਸ ਨੇ ਕੀਤਾ ਸੀ ਚਲਾਨ
''ਆਮ ਜਨਤਾ ਨੂੰ ਹਿੰਦੂ ਨਹੀਂ ਭਾਰਤੀ ਮੰਨਣ ਨਾਲ ਹੋਵੇਗਾ ਦੇਸ਼ ਦਾ ਭਲਾ''
ਮਾਇਆਵਤੀ ਨੇ ਭਾਜਪਾ ਅਤੇ ਆਰਆਰਐਸ 'ਤੇ ਸਾਧਿਆ ਨਿਸ਼ਾਨਾ