Uttar Pradesh
ਦਰਦਨਾਕ : ਆਰਥਕ ਤੰਗੀ ਤੋਂ ਪ੍ਰੇਸ਼ਾਨ ਇਕ ਹੀ ਪ੍ਰਵਾਰ ਦੇ ਚਾਰ ਜੀਆਂ ਨੇ ਫਾਹਾ ਲਿਆ
ਸ਼ਾਹਜਹਾਂਪੁਰ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਆਰਥਕ ਤੰਗੀ (financial crisis) ਤੋਂ ਪ੍ਰੇਸ਼ਾਨ ਇਕ ਹੀ ਪ੍ਰਵਾਰ ਦੇ 4 ਮੈਂਬਰਾਂ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਗੈਂਗਰੇਪ ਕੇਸ: ਬਰੇਲੀ ਜ਼ਿਲ੍ਹੇ ਵਿੱਚ ਮੁਕਾਬਲੇ ਤੋਂ ਬਾਅਦ ਪੁਲਿਸ ਵਲੋਂ ਤਿੰਨ ਮੁਲਜ਼ਮ ਗ੍ਰਿਫ਼ਤਾਰ
ਯੂਪੀ ਦੇ ਬਰੇਲੀ ਜ਼ਿਲ੍ਹੇ ਦੇ ਇਜਤਨਗਰ ਇਲਾਕੇ ਵਿੱਚ ਇੱਕ ਦਲਿਤ ਲੜਕੀ ਨਾਲ ਕਥਿਤ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।
ਅਲੀਗੜ੍ਹ ਜ਼ਹਿਰੀਲੀ ਸ਼ਰਾਬ ਅਤੇ 1 ਲੱਖ ਦਾ ਇਨਾਮੀ BJP ਨੇਤਾ ਰਿਸ਼ੀ ਸ਼ਰਮਾ ਗ੍ਰਿਫ਼ਤਾਰ
ਪੁਲਿਸ ਟੀਮਾਂ ਪਿਛਲੇ 9 ਦਿਨਾਂ ਤੋਂ 6 ਰਾਜਾਂ ਵਿੱਚ ਵਹਿਸ਼ੀ ਮਾਫੀਆ ਅਪਰਾਧੀ ਦੀ ਭਾਲ ਕਰ ਰਹੀਆਂ ਸਨ
UP: ਅਲੀਗੜ੍ਹ ਦੇ ਪਿੰਡ 'ਚ ਲੋਕਾਂ ਨੇ ਘਰਾਂ ਦੇ ਬਾਹਰ ਲਿਖਿਆ, 'ਮਕਾਨ ਵਿਕਾਊ ਹੈ', ਆਖਿਰ ਕੀ ਹੈ ਕਾਰਨ?
ਇਹ ਮਕਾਨ ਵਿਕਾਊ ਹੈ ਨੂੰ ਲੈ ਕੇ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ
UP: ਗੋਂਡਾ ਵਿਚ ਵੱਡਾ ਹਾਦਸਾ, ਸਿਲੰਡਰ ਫਟਣ ਕਾਰਨ ਦੋ ਮਕਾਨ ਢਹਿ ਢੇਰੀ, 3 ਬੱਚਿਆਂ ਸਮੇਤ 7 ਮੌਤਾਂ
ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਂਡਾ ਵਿਖੇ ਬੀਤੀ ਰਾਤ ਵੱਡਾ ਹਾਦਸਾ ਵਾਪਰਿਆ।
ਪਿੰਡ ਦੀ ਜ਼ਮੀਨ ਵੇਚ ਕੇ ਪੁੱਤਰਾਂ ਨੂੰ ਬਣਾਇਆ ਸੀ ਇੰਜੀਨੀਅਰ, ਕੋਰੋਨਾ ਨੇ ਲਈ ਦੋਵਾਂ ਭਰਾਵਾਂ ਦੀ ਜਾਨ
ਜਵਾਨ ਪੁੱਤਰਾਂ ਦੀ ਮੌਤ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਕਰ ਦਿੱਤਾ ਚਕਨਾਚੂਰ
ਅਲੀਗੜ੍ਹ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 30 ਹੋਈ
ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਅਲੀਗੜ੍ਹ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਦੇ 30 ਹੋ ਗਈ ਹੈ।
ਮਾਸਕ ਨਾ ਲਾਉਣ ’ਤੇ ਪੁਲਿਸ ਨੇ ਨੌਜਵਾਨ ਦੇ ਹੱਥਾਂ-ਪੈਰਾਂ ਵਿਚ ਠੋਕੀਆਂ ਕਿੱਲਾਂ
ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿਛਲੇ ਦਿਨਾਂ ’ਤੋਂ ਯੂਪੀ ’ਚ ਤਾਲਾਬੰਦੀ ਲੱਗੀ ਹੋਈ ਹੈ ਪਰ ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ ’ਤੇ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ।
UP: ਕਰਫਿਊ ਦੀ ਉਲੰਘਣਾ ਕਰਨ ’ਤੇ ਪੁਲਿਸ ਨੇ ਸਬਜ਼ੀ ਵੇਚਣ ਵਾਲੇ ਨੂੰ ਬੇਰਹਿਮੀ ਨਾਲ ਕੁੱਟਿਆ, ਹੋਈ ਮੌਤ
ਰੋਸ ਵਜੋਂ ਸੜਕਾਂ ’ਤੇ ਉਤਰੇ ਲੋਕ, ਦੋ ਪੁਲਿਸ ਕਾਂਸਟੇਬਲ ਅਤੇ ਇਕ ਹੋਮਗਾਰਡ ਮੁਅੱਤਲ
ਉੱਤਰ ਪ੍ਰਦੇਸ਼: ਕੇਂਦਰੀ ਮੰਤਰੀ ਡਾ. ਸੰਜੀਵ ਬਾਲਿਆਨ ਦੇ ਦੂਜੇ ਭਰਾ ਦੀ ਵੀ ਕੋਰੋਨਾ ਨਾਲ ਹੋਈ ਮੌਤ
ਚਾਰ ਦਿਨ ਪਹਿਲਾ ਹੋਈ ਸੀ ਵੱਡੇ ਭਰਾ ਦੀ ਮੌਤ