Uttar Pradesh
ਬਜ਼ੁਰਗ ਨਾਲ ਕੁੱਟਮਾਰ ਮਾਮਲੇ ‘ਚ ਅਦਾਕਾਰਾ ਸਵਰਾ ਭਾਸਕਰ ਤੇ Twitter India ਖਿਲਾਫ਼ ਸ਼ਿਕਾਇਤ ਦਰਜ
ਗਾਜ਼ੀਆਬਾਦ ‘ਚ ਇਕ ਮੁਸਲਮਾਨ ਬਜ਼ੁਰਗ ਦੀ ਦਾੜ੍ਹੀ ਕੱਟਣ ਦੇ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਅਤੇ ਹੋਰਾਂ ਖਿਲਾਫ਼ ਸ਼ਿਕਾਇਤ ਦਰਜ।
ਮਮਤਾ ਹੋਈ ਸ਼ਰਮਸਾਰ, ਮਾਂ ਨੇ 21 ਦਿਨਾਂ ਦੀ ਬੱਚੀ ਨੂੰ ਲੱਕੜ ਦੇ ਡੱਬੇ ਵਿਚ ਪਾ ਕੇ ਗੰਗਾ 'ਚ ਸੁੱਟਿਆ
ਯੋਗੀ ਸਰਕਾਰ ਚੁੱਕੇਗੀ ਬੱਚੀ ਦਾ ਸਾਰਾ ਖਰਚ
ਨੌਜਵਾਨਾਂ ਨੇ ਬਜ਼ੁਰਗ 'ਤੇ ਢਾਹਿਆ ਤਸ਼ੱਦਦ, ਜਬਰੀ ਕੱਟੀ ਦਾੜ੍ਹੀ ਤੇ ਕੀਤੀ ਕੁੱਟਮਾਰ
ਦਿੱਲੀ ਦੇ ਨਾਲ ਲਗਦੇ ਗਾਜ਼ੀਆਬਾਦ ਵਿਚ ਨੌਜਵਾਨਾਂ ਨੇ ਇਕ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਕੀਤੀ।
ਸੈਲਾਨੀਆਂ ਲਈ ਖੁਸ਼ਖਬਰੀ, ਦੋ ਮਹੀਨਿਆਂ ਬਾਅਦ ਖੁੱਲ੍ਹੇਗਾ ਤਾਜ ਮਹਿਲ
16 ਅਪ੍ਰੈਲ ਤੋਂ ਬੰਦ ਸੀ ਤਾਜ ਮਹਿਲ
ਧਰਮ ਬਦਲ ਕੇ ਕਰਵਾ ਰਿਹਾ ਸੀ ਨਿਕਾਹ, ਲੋਕਾਂ ਨੂੰ ਹੋਇਆ ਸ਼ੱਕ ਤਾਂ ਖੁੱਲ੍ਹੀ ਪੋਲ
ਲਾੜਾ ਕੁਝ ਉਰਦੂ ( Urdu) ਦੇ ਸ਼ਬਦ ਬੋਲਣ ਵਿਚ ਅਟਕ ਗਿਆ ਇਸ ਨਾਲ ਲੋਕਾਂ ਨੂੰ ਹੋਇਆ ਸ਼ੱਕ
ਰਾਮ ਮੰਦਰ ਦੀ ਜ਼ਮੀਨ ਖਰੀਦਣ ’ਚ ਘੁਟਾਲੇ ਦੇ ਆਰੋਪ, ‘ਮਿੰਟਾਂ ’ਚ ਜ਼ਮੀਨ ਦੀ ਕੀਮਤ 2 ਤੋਂ 18 ਕਰੋੜ ਹੋਈ’
ਅਯੁੱਧਿਆ ਵਿਚ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਰਾਮ ਮੰਦਰ ਨਿਰਮਾਣ ਲਈ ਖਰੀਦੀ ਗਈ ਜ਼ਮੀਨ ’ਤੇ ਸਵਾਲ ਚੁੱਕੇ ਜਾ ਰਹੇ ਹਨ।
ਖੇਡਦੇ ਸਮੇਂ ਡੂੰਘੇ ਬੋਰਵੈਲ 'ਚ ਡਿੱਗਿਆ ਤਿੰਨ ਸਾਲ ਦਾ ਬੱਚਾ
ਬਚਾਅ ਕਾਰਜ ਜਾਰੀ, ਮਾਪਿਆਂ ਦਾ ਰੋ ਰੋ ਬੁਰਾ ਹਾਲ
UP ਮਹਿਲਾ ਆਯੋਗ ਦੀ ਮੈਂਬਰ ਦਾ ਵਿਵਾਦਿਤ ਬਿਆਨ, ਕਿਹਾ- 'ਕੁੜੀਆਂ ਨੂੰ ਫ਼ੋਨ ਨਾ ਦਿਓ, ਵਿਗੜ ਜਾਣਗੀਆਂ'
'' ਮਾਵਾਂ ਨੂੰ ਕਹਿੰਦੀ ਹਾਂ ਕਿ ਉਹ ਆਪਣੀਆਂ ਧੀਆਂ ਤੇ ਧਿਆਨ ਰੱਖਣ, ਇਹ ਸਭ ਮਾਵਾਂ ਦੀ ਲਾਪਰਵਾਹੀ ਕਾਰਨ ਹੁੰਦਾ''
ਚਾਰ ਦਿਨਾਂ ਤੋਂ ਅਨਾਥ ਆਸ਼ਰਮ ’ਚ ਰਹਿ ਰਹੀ ਬੱਚੀ ‘Google Map’ ਦੀ ਮਦਦ ਨਾਲ ਪਹੁੰਚੀ ਅਪਣੇ ਘਰ
ਪੁਲਿਸ ਨੇ ਗੂਗਲ ਮੈਪ (Google Map) ’ਤੇ ਤਲਾਸ਼ ਕੀਤੀ ਤਾਂ ਪਤਾ ਲੱਗਾ ਕਿ ਥਾਣਾ ਜਾਰਚਾ ਖੇਤਰ ਵਿਚ ਸਲਾਰਪੁਰ ਨਾਮ ਨਾਲ ਇਕ ਪਿੰਡ ਹੈ।
ਕਾਨਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 17 ਦੀ ਮੌਤ, PM ਨੇ ਜ਼ਾਹਰ ਕੀਤਾ ਦੁੱਖ
PM ਨਰਿੰਦਰ ਮੋਦੀ ਅਤੇ ਸੀਐਮ ਯੋਗੀ ਆਦਿੱਤਿਆਨਾਥ ਨੇ ਮੁਆਵਜ਼ੇ ਦਾ ਕੀਤਾ ਐਲਾਨ