Uttar Pradesh
ਨਸ਼ੇ ਵਿਚ ਸਲਮਾਨ ਦੇ ਸਾਬਕਾ ਬਾਡੀਗਾਰਡ ਨੇ ਕੀਤੀ ਤੋੜਫੋੜ
ਦੋ ਦਿਨ ਪਹਿਲਾਂ ਉਸ ਨੇ ਮਿਸਟਰ ਮੁਰਾਦਾਬਾਦ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ
ਆਯੁਸ਼ਮਾਨ ਕਾਰਡ ਹੋਣ ਦੇ ਬਾਵਜੂਦ 4 ਹਸਪਤਾਲਾਂ ਨੇ ਨਹੀਂ ਕੀਤਾ ਇਲਾਜ
ਬਜ਼ੁਰਗ ਦੀ ਹੋਈ ਮੌਤ
ਆਟੋ ਚਾਲਕ ਦਾ 18 ਹਜ਼ਾਰ ਰੁਪਏ ਦਾ ਕੱਟਿਆ ਚਲਾਨ, ਸਦਮੇ ਕਾਰਨ ਹੋਈ ਮੌਤ
ਆਟੋ ਦਾ ਪਰਮਿਟ ਅਤੇ ਡਰਾਈਵਿੰਗ ਲਾਈਸੈਂਸ ਨਹੀਂ ਸੀ। ਪ੍ਰਦੂਸ਼ਣ ਸਰਟੀਫ਼ਿਕੇਟ ਦੀ ਵੀ ਮਿਆਦ ਖ਼ਤਮ ਹੋ ਚੁੱਕੀ ਸੀ।
ਚਿਨਮਯਾਨੰਦ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਲੜਕੀ ਗ੍ਰਿਫ਼ਤਾਰ
14 ਦਿਨ ਲਈ ਜੇਲ ਭੇਜਿਆ
ਤਲਾਕਸ਼ੁਦਾ ਔਰਤਾਂ ਨੂੰ 6000 ਰੁਪਏ ਸਾਲਾਨਾ ਦੇਵੇਗੀ ਯੋਗੀ ਸਰਕਾਰ
'ਦੂਜਾ ਵਿਆਹ ਕਰਵਾਉਣ ਵਾਲੇ ਹਿੰਦੂਆਂ 'ਤੇ ਵੀ ਹੋਵੇਗੀ ਕਾਰਵਾਈ'
ਚਿਨਮਯਾਨੰਦ ਵਿਰੁਧ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਕੁੜੀ ਨੂੰ ਵੀ ਗ੍ਰਿਫ਼ਤਾਰ ਕਰੋ : ਭਾਜਪਾ ਆਗੂ
ਜੇਲ ਵਿਚ ਸਾਬਕਾ ਮੰਤਰੀ ਨਾਲ ਕੀਤੀ ਮੁਲਾਕਾਤ
ਚਲਾਨ ਕੱਟਣ ਦੇ ਮਾਮਲੇ ਵਿਚ ਬਨਾਰਸ ਨੰਬਰ ਵਨ ’ਤੇ
ਵਾਰਾਣਸੀ ਜੁਲਾਈ ਅਤੇ ਅਗਸਤ ਮਹੀਨੇ ਵਿਚ ਚਲਾਨ ਕੱਟਣ ਵਿਚ ਸਭ ਤੋਂ ਅੱਗੇ ਹਨ।
ਹੈਲਮਟ ਨਾ ਪਹਿਨਣ ‘ਤੇ ਬੱਸ ਚਾਲਕ ਦਾ ਕੱਟਿਆ ਚਲਾਨ
ਨੋਇਡਾ ਵਿਚ ਇਕ ਨਿੱਜੀ ਬੱਸ ਦੇ ਮਾਲਕ ਨੇ ਦਾਅਵਾ ਕੀਤਾ ਹੈ ਕਿ ਹੈਲਮਟ ਨਾ ਪਹਿਨ ਕੇ ਗੱਡੀ ਚਲਾਉਣ ਕਾਰਨ ਕਥਿਤ ਰੂਪ ਤੌਰ ‘ਤੇ 500 ਰੁਪਏ ਦਾ ਚਲਾਨ ਕੱਟਿਆ ਗਿਆ ਹੈ।
3000 ਦਾ ਚਲਾਨ ਕੱਟਿਆ ਤਾਂ ਜੇ.ਈ. ਨੇ ਕੱਟ ਦਿੱਤੀ ਥਾਣੇ ਦੀ ਬਿਜਲੀ
ਜੇ.ਈ. ਕੋਲ ਇੰਸ਼ੋਰੈਂਸ ਅਤੇ ਪੋਲਿਊਸ਼ਨ ਸਰਟੀਫ਼ਿਕੇਟ ਨਹੀਂ ਸੀ ਅਤੇ ਨਾ ਹੀ ਹੈਲਮੇਟ ਪਾਇਆ ਸੀ।
ਭਾਜਪਾ ਵਿਧਾਇਕ ਨੇ ਨਹਿਰੂ ਦੇ ਪੂਰੇ ਖ਼ਾਨਦਾਨ ਨੂੰ ਅੱਯਾਸ਼ ਦਸਿਆ
ਵਿਧਾਇਕ ਨੇ ਨਹਿਰੂ ਨੂੰ ਦੇਸ਼ ਦੀ ਵੰਡ ਲਈ ਵੀ ਜ਼ਿੰਮੇਵਾਰ ਦਸਿਆ