Uttar Pradesh
ਉਨਾਵ ਬਲਾਤਕਾਰ ਮਾਮਲਾ : ਹਾਦਸੇ ਤੋਂ ਪਹਿਲਾਂ ਪੀੜਤ ਲੜਕੀ ਨੇ ਮੁੱਖ ਜੱਜ ਨੂੰ ਲਿਖੀ ਸੀ ਚਿੱਠੀ
ਪੂਰੇ ਪਰਵਾਰ ਨੂੰ ਫਰਜ਼ੀ ਮੁਕੱਦਮੇ ਵਿਚ ਫਸਾ ਕੇ ਨੂੰ ਜੇਲ ਭੇਜਣ ਦੀ ਧਮਕੀ ਦਿੱਤੀ ਸੀ
ਉਨਾਵ ਬਲਾਤਕਾਰ ਮਾਮਲਾ : ਕਾਰ ਨੂੰ ਟੱਕਰ ਮਾਰਨ ਵਾਲਾ ਟਰੱਕ ਸਪਾ ਆਗੂ ਦਾ ਨਿਕਲਿਆ
ਸਪਾ ਆਗੂ ਨੇ ਕਿਹਾ- ਮੈਂ ਕੁਲਦੀਪ ਸਿੰਘ ਸੇਂਗਰ ਨੂੰ ਨਹੀਂ ਜਾਣਦਾ, ਸਿਰਫ਼ ਨਾਂ ਸੁਣਿਆ ਹੈ
ਉਨਾਵ ਗੈਂਗਰੇਪ ਮਾਮਲਾ : ਸੜਕ ਹਾਦਸੇ 'ਚ ਪੀੜਤ ਲੜਕੀ ਗੰਭੀਰ ਜ਼ਖ਼ਮੀ, 2 ਦੀ ਮੌਤ
ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਸਾਥੀਆਂ 'ਤੇ ਲਗਾਇਆ ਸੀ ਬਲਾਤਕਾਰ ਦਾ ਦੋਸ਼
ਮਥੁਰਾ 'ਚ ਫੈਲੀ ਜਾਨਲੇਵਾ ਬੀਮਾਰੀ ਗਲੈਂਡਰਜ਼, 3 ਘੋੜਿਆਂ ਨੂੰ ਮਾਰਿਆ ਗਿਆ
ਤਿੰਨਾਂ ਘੋੜਿਆਂ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰਿਆ
ਇੰਡੀਅਨ ਮੁਜ਼ਾਹਿਦੀਨ ਨੇ ਬਰੇਲੀ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ
ਸਾਦੇ ਕੱਪੜਿਆਂ ਵਿਚ ਪੁਲਿਸ ਕਰਮੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।
ਪਤਨੀ ਦੀ ਖ਼ੁਦਕੁਸ਼ੀ ਤੋਂ ਦੁਖੀ ਵਿਅਕਤੀ ਨੇ ਬੇਟੇ ਦਾ ਗਲਾ ਘੁੱਟਣ ਮਗਰੋਂ ਖੁਦ ਵੀ ਲਗਾਈ ਫ਼ਾਂਸੀ
ਘਟਨਾ ਲਗਭਗ ਤਿੰਨ ਦਿਨ ਪੁਰਾਣੀ
1 ਅਰਬ 28 ਕਰੋੜ 45 ਲੱਖ ਦਾ ਬਿਜਲੀ ਬਿਲ ਦੇਖ ਵਿਅਕਤੀ ਦੇ ਉੱਡੇ ਹੋਸ਼
ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਚਮਰੀ ਇਲਾਕੇ ਵਿਚ ਇਕ ਵਿਅਕਤੀ ਨੂੰ ਬਿਜਲੀ ਦਾ ਕਰਾਰਾ ਝਟਕਾ ਲੱਗਿਆ ਹੈ।
ਸੋਨਭੱਦਰ ਕਤਲਕਾਂਡ: ਮ੍ਰਿਤਕਾਂ ਦੇ ਪਰਵਾਰਾਂ ਨੂੰ ਮਿਲਣ ਜਾ ਰਹੀ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲਿਆ
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕੱਢੀ ਭੜਾਸ, ਕਿਹਾ - ਯੂਪੀ ਸਰਕਾਰ ਅਤੇ ਪ੍ਰਸ਼ਾਸਨ ਤਾਕਤ ਦੀ ਕਰ ਰਿਹੈ ਦੁਰਵਰਤੋਂ
ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ, 9 ਮੌਤਾਂ ਕਈ ਜ਼ਖਮੀ
ਯੂਪੀ ਦੇ ਸੋਨਭੱਦਰ ਵਿਚ ਜ਼ਮੀਨੀ ਵਿਵਾਦ ਕਾਰਨ 9 ਲੋਕਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।
ਮੁਸਲਮਾਨਾਂ ਵਿਚ ਅੱਜ ਵੀ ਅਛੂਤ ਕਾਇਮ ਹੈ
ਦਲਿਤਾਂ ਦੇ ਵਾਲ ਕੱਟਣ ਤੋਂ ਕੀਤਾ ਇਨਕਾਰ