Uttar Pradesh
ਸਰਕਾਰੀ ਬਸਾਂ 'ਚ ਲਗਣਗੇ ਵਿਸ਼ੇਸ਼ ਯੰਤਰ
ਡਰਾਈਵਰ ਨੂੰ ਨੀਂਦ ਆਉਣ 'ਤੇ ਕਰਣਗੇ ਚੌਕਸ
ਜੈ ਸ਼੍ਰੀ ਰਾਮ ਦਾ ਨਾਅਰਾ ਨਾ ਲਗਾਉਣ ‘ਤੇ ਮਦਰੱਸੇ ਦੇ ਬੱਚਿਆਂ ਦੀ ਕੁੱਟਮਾਰ
ਉੱਤਰ ਪ੍ਰਦੇਸ਼ ਦੇ ਉਨਾਓ ਵਿਚ ਇਕ ਮਦਰੱਸੇ ਦੇ ਬੱਚਿਆਂ ਨੂੰ ‘ਜੈ ਸ਼੍ਰੀ ਰਾਮ’ ਦੇ ਨਾਅਰੇ ਨਾ ਲਗਾਉਣ ‘ਤੇ ਕੁੱਟਿਆ ਗਿਆ।
ਮੇਰਾ ਪਰਵਾਰ ਹੈ ਅਮੇਠੀ, ਇਸ ਨੂੰ ਨਹੀਂ ਛੱਡਾਂਗਾ: ਰਾਹੁਲ
ਸਾਰੇ ਵਰਕਰਾਂ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿਤਾ ਅਪਣਾ ਅਸਤੀਫ਼ਾ ਵਾਪਸ ਲੈਣ
ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਰਾਹੁਲ ਦਾ ਪਹਿਲਾ ਅਮੇਠੀ ਦੌਰਾ ਅੱਜ
ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਅੱਜ ਪਹਿਲੀ ਵਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਦੇ ਦੌਰੇ 'ਤੇ ਜਾਣਗੇ।
ਲਖਨਊ ਵਿਚ ਭਿਖਾਰੀਆਂ ਨੂੰ ਮਿਲੇਗਾ ਰੁਜ਼ਗਾਰ
ਨਗਰ ਨਿਗਮ ਦੇ ਰਿਕਾਰਡ ਮੁਤਾਬਕ ਸ਼ਹਿਰ ਵਿਚ ਕੁਲ 543 ਭਿਖਾਰੀ ਹਨ ਪਰ ਗ਼ੈਰ ਸਰਕਾਰੀ ਅੰਕੜਿਆਂ ਮੁਤਾਬਕ ਇਹ ਗਿਣਤੀ ਲਗਭਗ ਪੰਜ ਹਜ਼ਾਰ ਹੈ।
ਪੁਲਿਸ ਵੱਲੋਂ ਚਲਾਣ ਕੱਟਣ ‘ਤੇ ਰੋਣ ਲੱਗਿਆ ਭਾਜਪਾ ਆਗੂ
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਚ ਬਾਈਕ ਦੇ ਦਸਤਾਵੇਜ਼ ਨਾ ਹੋਣ ‘ਤੇ ਚਲਾਣ ਕੱਟੇ ਜਾਣ ਤੋਂ ਨਾਰਾਜ਼ ਭਾਜਪਾ ਆਗੂ ਨੇ ਸੜਕ ‘ਤੇ ਕਾਫ਼ੀ ਡਰਾਮਾ ਕੀਤਾ।
ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਪਤਨੀ ਦਾ ਕੀਤਾ ਕਤਲ
ਮੁਲਜ਼ਮ ਪਤੀ ਨੇ ਆਪਣਾ ਗੁਪਤ ਅੰਗ ਵੀ ਵੱਢਿਆ
ਆਮ ਜਨਤਾ ਦੇ ਹਿਤ ਵਿਚ ਮਜ਼ਬੂਤ ਨਹੀਂ, ਮਜਬੂਰ ਸਰਕਾਰ ਚਾਹੀਦੀ ਹੈ : ਮਾਇਆਵਤੀ
ਮਾਇਆਵਤੀ ਨੇ ਕਿਹਾ ਕਿ ਅਜਿਹਾ ਇਸ ਲਈ ਕਿ ਸਰਕਾਰ ਦੇ ਦਿਲ-ਦਿਮਾਗ ਵਿਚ ਜਨਤਾ ਦੀ ਭਲਾਈ ਦਾ ਡਰ ਲਗਾਤਾਰ ਬਣਿਆ ਰਹੇ
ਨਾਲੇ ਦੀ ਗੰਦਗੀ ਤੋਂ ਲੋਕ ਪਰੇਸ਼ਾਨ
ਫੈਲ ਰਹੀਆਂ ਹਨ ਬਿਮਾਰੀਆਂ