Uttar Pradesh
ਬੁਰਕਾ ਪਹਿਨਣ ਵਾਲੀਆਂ ਔਰਤਾਂ ਨੂੰ ਮੈਟਰੋ ਵਿਚ ਜਾਣ ਤੋਂ ਰੋਕਿਆ
ਇਹ ਇਕ ਹੀ ਪਰਿਵਾਰ ਦੀਆਂ ਪੰਜ ਮੁਸਲਮਾਨ ਔਰਤਾਂ
ਨਾਬਾਲਿਗ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਜ਼ਿੰਦਾ ਸਾੜਿਆ, 7 ਲੋਕਾਂ ‘ਤੇ ਮਾਮਲਾ ਦਰਜ
ਨਾਬਾਲਿਗ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਅਤੇ ਉਸ ਨੂੰ ਜ਼ਿੰਦਾ ਜਲਾਉਣ ਦੇ ਮਾਮਲੇ ਵਿਚ 7 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਜ਼ਹਿਰੀਲੀ ਸ਼ਰਾਬ ਦਾ ਕਹਿਰ, 10 ਦੀ ਮੌਤ
8 ਪੁਲਿਸ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ
ਮੋਬਾਈਲ ਚੋਰੀ ਦੇ ਸ਼ੱਕ 'ਚ ਪੁਲਿਸ ਨੇ ਨੌਜਵਾਨ ਦੇ ਮੂੰਹ 'ਚ ਤੁੰਨਿਆ ਪਿਸਤੌਲ
ਪੀਲੀਭੀਤ ਜ਼ਿਲ੍ਹੇ ਦੇ ਗਜਰੌਲਾ ਥਾਣਾ ਖੇਤਰ ਵਿਚ ਵਾਪਰੀ ਘਟਨਾ
''ਏਐਮਯੂ 'ਚ ਲੱਗੀ ਜਿਨਾਹ ਦੀ ਤਸਵੀਰ ਨੂੰ ਪਾਕਿਸਤਾਨ ਭੇਜਾਂਗਾ''
ਭਾਜਪਾ ਸਾਂਸਦ ਸਤੀਸ਼ ਗੌਤਮ ਦਾ ਬਿਆਨ
ਟਵੀਟ ਕਰਕੇ ਸਮਰਿਤੀ ਇਰਾਨੀ ਨੇ ਜ਼ਾਹਰ ਕੀਤੀ ਜਿੱਤ ਦੀ ਖੁਸ਼ੀ
ਕੌਣ ਕਹਿੰਦਾ ਹੈ ਕਿ ਅਸਮਾਨ ਵਿਚ ਸੁਰਾਖ ਨਹੀਂ ਹੋ ਸਕਦਾ: ਸਮਰਿਤੀ ਇਰਾਨੀ
ਸਪਾ ਅਤੇ ਬਸਪਾ ਨੇ ਸਟਰੋਂਗ ਰੂਮ ਦੇ ਬਾਹਰ ਲਗਾਇਆ ਧਰਨਾ
ਕੈਮਰਿਆਂ ਅਤੇ ਦੂਰਬੀਨ ਰਾਹੀਂ ਰੱਖੀ ਜਾ ਰਹੀ ਹੈ ਈਵੀਐਮ ਦੀ ਨਿਗਰਾਨੀ
ਯੋਗੀ ਨੇ ਭਾਜਪਾ ਨੇਤਾਵਾਂ ਨੂੰ ਜੁੱਤੀਆਂ ਮਾਰਨ ਦੀ ਗੱਲ ਕਹਿਣ ਵਾਲੇ ਮੰਤਰੀ ਨੂੰ ਕੱਢਿਆ
ਯੋਗੀ ਨੇ ਓਮ ਪ੍ਰਕਾਸ਼ ਰਾਜਭਰ ਨੂੰ ਮੰਤਰੀ ਮੰਡਲ 'ਚੋਂ ਕੱਢਿਆ
ਵੋਟਾਂ ਤੋਂ ਇਕ ਦਿਨ ਪਹਿਲਾਂ ਵੋਟਰਾਂ ਦੀਆਂ ਉਂਗਲਾਂ 'ਤੇ ਜ਼ਬਰਦਸਤੀ ਲਗਾਈ ਗਈ ਸਿਆਹੀ
ਭਾਜਪਾ ਵਾਲਿਆਂ ਨੇ 500 ਰੁਪਏ ਦੇ ਕੇ ਮੂੰਹ ਬੰਦ ਕਰਨ ਕੀਤੀ ਕੋਸ਼ਿਸ਼
ਆਗਰਾ ਲਖਨਊ ਐਕਸਪ੍ਰੈਸ ਵੇਅ ‘ਤੇ ਬੱਸ ਅਤੇ ਟ੍ਰੈਕਟਰ ਵਿਚਾਲੇ ਟੱਕਰ, 5 ਦੀ ਮੌਤ 30 ਜ਼ਖਮੀ
ਉਤਰ ਪ੍ਰਦੇਸ਼ ਵਿਚ ਆਗਰਾ ਲਖਨਊ ਐਕਸਪ੍ਰੈਸ ਵੇਅ ‘ਤੇ ਸ਼ਨੀਵਾਰ ਸਵੇਰ ਨੂੰ ਸਵਾਰੀਆਂ ਨਾਲ ਭਰੀ ਇਕ ਨਿੱਜੀ ਬੱਸ ਦੀ ਟ੍ਰੈਕਟਰ ਨਾਲ ਭਿਆਨਕ ਟੱਕਰ ਹੋ ਗਈ।