Uttar Pradesh
UP ਚੋਣਾਂ: ਮੈਨਪੁਰੀ ਦੀ ਕਰਹਲ ਸੀਟ ਤੋਂ ਚੋਣ ਲੜਨਗੇ ਅਖਿਲੇਸ਼ ਯਾਵਦ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਕ ਅਹਿਮ ਐਲਾਨ ਕੀਤਾ ਹੈ।
ਲਖੀਮਪੁਰ ਖੇੜੀ ਮਾਮਲਾ: UP ਪੁਲਿਸ ਨੇ ਦਾਖਲ ਕੀਤੀ ਦੂਜੀ ਚਾਰਜਸ਼ੀਟ, 7 ਕਿਸਾਨਾਂ ਨੂੰ ਬਣਾਇਆ ਆਰੋਪੀ
ਲਖੀਮਪੁਰ ਖੇੜੀ ਮਾਮਲੇ ਵਿਚ ਉੱਤਰ ਪ੍ਰਦੇਸ਼ ਪੁਲਿਸ ਨੇ ਦੂਜੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।
UP : ਸਪਾ ਨੂੰ ਵੱਡਾ ਝਟਕਾ, ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਪਰਣਾ ਯਾਦਵ BJP ‘ਚ ਸ਼ਾਮਲ
'ਅਪਰਣਾ ਯਾਦਵ 2017 ’ਚ ਵਿਧਾਨ ਸਭਾ ਚੋਣਾਂ ’ਚ ਲਖਨਊ ਕੈਂਟ ਤੋਂ ਸਪਾ ਦੀ ਟਿਕਟ ’ਤੇ ਚੋਣ ਲੜ ਚੁੱਕੀ ਹੈ'
ਟਿਕਟ ਨਹੀਂ ਮਿਲੀ ਤਾਂ ਫੁੱਟ-ਫੁੱਟ ਕੇ ਰੋਏ BJP ਆਗੂ, 'ਗਊ ਹੱਤਿਆ ਵਾਂਗ ਮੇਰਾ ਕਤਲ ਹੋਇਆ'
ਮਾਂਟ ਵਿਧਾਨ ਸਭਾ ਸੀਟ ਤੋਂ ਟਿਕਟ ਨਾ ਮਿਲਣ 'ਤੇ ਆਗੂ ਐੱਸਕੇ ਸ਼ਰਮਾ ਨੇ ਮੰਗਲਵਾਰ ਨੂੰ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।
UP : ਟਿਕਟ ਨਾ ਮਿਲਣ ਤੋਂ ਨਾਰਾਜ਼ SP ਨੇਤਾ ਨੇ ਕੀਤੀ ਆਤਮਹੱਤਿਆ ਕਰਨ ਦੀ ਕੋਸ਼ਿਸ਼
ਅਲੀਗੜ੍ਹ ਤੋਂ ਮੰਗ ਰਹੇ ਸਨ ਸੀਟ
UP: BJP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ, ਗੋਰਖਪੁਰ ਸ਼ਹਿਰੀ ਤੋਂ ਚੋਣ ਲੜਨਗੇ CM ਯੋਗੀ
ਉੱਤਰ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਰਾਕੇਸ਼ ਟਿਕੈਤ ਨੂੰ ਮਿਲਣ ਪਹੁੰਚੇ ਸ਼ਿਵਸੈਨਾ MP ਸੰਜੇ ਰਾਊਤ, ਕਿਹਾ- ਕਿਸਾਨਾਂ ਦੇ ਆਸ਼ੀਰਵਾਦ ਦੀ ਲੋੜ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਸੰਜੇ ਰਾਊਤ ਰਾਕੇਸ਼ ਟਿਕੈਤ ਦੇ ਮੁਜ਼ੱਫਰਨਗਰ ਸਥਿਤ ਘਰ ਪਹੁੰਚੇ।
ਰੋਟੀਆਂ ਬਣਾਉਣ ਲਈ ਆਟੇ ’ਤੇ ਥੁੱਕਦਾ ਹੋਇਆ ਫੜ੍ਹਿਆ ਗਿਆ ਰਸੋਈਆ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ
ਲਖਨਊ ਦੇ ਬਾਹਰੀ ਇਲਾਕੇ ਕਾਕੋਰੀ ਵਿਚ ਸੜਕ ਕੰਢੇ ਸਥਿਤ ਇਕ ਢਾਬੇ ਦੇ ਰਸੋਈਏ ਨੂੰ ਰੋਟੀਆਂ ਬਣਾਉਣ ਲਈ ਆਟੇ 'ਤੇ ਥੁੱਕਦੇ ਹੋਏ ਫੜਿਆ ਗਿਆ ਹੈ।
ਯੂਪੀ 'ਚ ਭਿਆਨਕ ਹਾਦਸਾ: ਸ਼ਾਮਲੀ 'ਚ ਪਟਾਕਾ ਫੈਕਟਰੀ 'ਚ ਧਮਾਕਾ, ਕਈ ਮਜ਼ਦੂਰਾਂ ਦੀ ਮੌਤ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ
ਲਖੀਮਪੁਰ ਹਿੰਸਾ ਦੌਰਾਨ BJP ਵਰਕਰਾਂ ਦੀ ਹੱਤਿਆ ਦੇ ਮਾਮਲੇ ‘ਚ SIT ਨੇ 12 ਕਿਸਾਨਾਂ ਨੂੰ ਭੇਜਿਆ ਨੋਟਿਸ
ਹੁਣ ਤੱਕ 7 ਕਿਸਾਨਾਂ ਨੂੰ ਐਸਆਈਟੀ ਕਰ ਚੁੱਕੀ ਹੈ ਗ੍ਰਿਫ਼ਤਾਰ