Uttar Pradesh
ਨੌਵੀਂ ਦੀ ਵਿਦਿਆਰਥਣ ਸਮੇਤ ਤਿੰਨ ਕੁੜੀਆਂ ਲਾਪਤਾ
ਪੁਲਿਸ ਬੁਲਾਰੇ ਨੇ ਦੱਸਿਆ ਕਿ ਸਰਫ਼ਾਬਾਦ ਪਿੰਡ ਦੀ ਰਹਿਣ ਵਾਲੀ 14 ਸਾਲਾ ਵਿਦਿਆਰਥਣ ਸਕੂਲ ਗਈ ਸੀ, ਪਰ ਘਰ ਵਾਪਸ ਨਹੀਂ ਪਰਤੀ।
ਸੋਸ਼ਲ ਮੀਡੀਆ 'ਤੇ ਦੋਸਤੀ ਕਰਕੇ ਠੱਗੀਆਂ ਮਾਰਨ ਵਾਲੀ ਔਰਤ ਆਈ ਪੁਲਿਸ ਦੇ ਅੜਿੱਕੇ
ਸ਼ਿਕਾਇਤ ਅਨੁਸਾਰ ਕੁਝ ਦਿਨਾਂ ਬਾਅਦ ਔਰਤ ਨੇ ਦੱਸਿਆ ਕਿ ਵਿਦੇਸ਼ ਤੋਂ ਆਇਆ ਉਸ ਦਾ ਕੀਮਤੀ ਸਮਾਨ ਕਸਟਮ ਵਿਚ ਫ਼ੜਿਆ ਗਿਆ ਹੈ।
ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਕਾਰ, ਕਾਂਸਟੇਬਲ ਸਮੇਤ 4 ਦੀ ਮੌਤ
ਪੁਲਿਸ ਸੂਤਰਾਂ ਨੇ ਦੱਸਿਆ ਕਿ ਮੇਰਠ ਤੋਂ ਹਰਿਦੁਆਰ ਜਾ ਰਹੀ ਕਾਰ ਮਨਸੂਰਪੁਰ ਥਾਣਾ ਖੇਤਰ 'ਚ ਦਿੱਲੀ-ਦੇਹਰਾਦੂਨ ਰਾਸ਼ਟਰੀ ਰਾਜਮਾਰਗ 'ਤੇ ਡਿਵਾਈਡਰ ਨਾਲ ਜਾ ਟਕਰਾਈ।
ਬੇਸ਼ਰਮ ਸਕੂਲ ਪ੍ਰਿੰਸੀਪਲ ਨੇ ਤੀਜੀ ਜਮਾਤ ਦੀ ਵਿਦਿਆਰਥਣ ਨੂੰ ਦਿਖਾਇਆ ਅਸ਼ਲੀਲ ਵੀਡੀਓ, ਮਾਮਲਾ ਦਰਜ
ਥਾਣਾ ਸਦਰ ਕੋਤਵਾਲੀ ਵਿੱਚ ਦਰਜ ਹੋਏ ਮਾਮਲੇ ਵਿੱਚ ਪੁਲਿਸ ਨੇ ਲੜਕੀ ਦੇ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਮਾਮਲਾ 15 ਸਤੰਬਰ ਦਾ ਹੈ।
ਇਟਾਵਾ ਦੇ ਵੱਡੇ ਕਾਰੋਬਾਰੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਮੁਲਾਇਮ ਪਰਿਵਾਰ ਦੇ ਸਨ ਕਰੀਬੀ
ਲਾਲਾਰਾਮ ਪੈਟਰੋਲ ਪੰਪ ਦੇ ਮਾਲਕ ਸਨ ਰਾਜੇਸ਼ ਗੁਪਤਾ
ਜ਼ਮੀਨੀ ਵਿਵਾਦ 'ਚ ਭਰਾ ਹੱਥੋਂ ਭਰਾ ਦੀ ਮੌਤ
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਖਨ ਸਿੰਘ (22) ਵਾਸੀ ਮਿਲਾਵਾਲੀ ਦਾ ਆਪਣੇ ਛੋਟੇ ਭਰਾ ਸੂਰਤ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
ਮ੍ਰਿਤਕ ਵਿਅਕਤੀ ਨੂੰ ‘ਕੋਮਾ’ 'ਚ ਮੰਨ ਕੇ ਪਰਿਵਾਰ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਲਾਸ਼ ਨੂੰ ਘਰ 'ਚ ਰੱਖਿਆ
ਪੁਲਿਸ ਕਰਮਚਾਰੀ ਦੀ ਜਾਂਚ 'ਚ ਹੋਇਆ ਖੁਲਾਸਾ
ਮੰਭਦਾਗੀ ਖਬਰ: ਮੇਮਣੇ ਨੂੰ ਬਚਾਉਣ ਲਈ ਖੂਹ 'ਚ ਉੱਤਰੇ ਚਾਚੇ-ਭਤੀਜੇ ਦੀ ਦਮ ਘੁੱਟਣ ਨਾਲ ਮੌਤ
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਗੋਵਰਧਨ ਥਾਣਾ ਖੇਤਰ ਤੋਂ ਦੀ ਹੈ ਇਹ ਦੁਖਦਾਈ ਖਬਰ
ਨਾਬਾਲਿਗ ਵਿਦਿਆਰਥਣ ਨਾਲ ਨਿੱਤ ਕਰਦਾ ਸੀ ਛੇੜਛਾੜ, ਪੁਲਿਸ ਨੇ ਕੀਤਾ ਕਾਬੂ
ਮਾਮਲੇ ਦੀ ਅਗਲੀ ਕਾਰਵਾਈ ਅਮਲ ਹੇਠ ਲਿਆਂਦੀ ਜਾ ਰਹੀ ਹੈ।
ਵਿਦਿਆਰਥਣ ਸਾਰੀ ਰਾਤ ਸਕੂਲ 'ਚ ਰਹੀ ਬੰਦ, ਦੋ ਅਧਿਆਪਕ ਮੁਅੱਤਲ
ਅਗਲੀ ਸਵੇਰ ਸਕੂਲ ਖੁੱਲ੍ਹਣ 'ਤੇ ਲੱਗਿਆ ਪਤਾ, ਵਿਭਾਗ ਵੱਲੋਂ ਸਖ਼ਤ ਕਾਰਵਾਈ