Uttarakhand
ਹਰਿਦੁਆਰ ਵਿਖੇ ਫ਼ਿਲਮੀ ਸਟਾਈਲ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ
ਬਦਮਾਸ਼ਾਂ ਨੇ ਕੀਤੀ ਤਾਬੜਤੋੜ ਫਾਇਰਿੰਗ
ਗਾਇਕ ਪਰਮੀਸ਼ ਵਰਮਾ ਦੇ ਚੱਲਦੇ ਸ਼ੋਅ 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਰੱਦ ਕਰਨਾ ਪਿਆ ਸ਼ੋਅ
ਸਟੇਜ ਨੇੜੇ ਪਹੁੰਚੀ ਭਾਰੀ ਫੋਰਸ
Uttarakhand 'ਚ ਠੰਢ ਦਾ ਕਹਿਰ, ਦੋ ਦਿਨਾਂ 'ਚ 9 ਡਿਗਰੀ ਘਟਿਆ ਤਾਪਮਾਨ
ਪਹਾੜੀ ਇਲਾਕਿਆਂ 'ਚ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ
ਉਤਰਾਖੰਡ ਦੇ 6 ਜ਼ਿਲ੍ਹਿਆਂ ਵਿੱਚ ਕੋਹਰੇ ਨੇ ਠਾਰੇ ਲੋਕ, ਕੱਲ੍ਹ ਤੋਂ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਪਹਾੜੀ ਇਲਾਕਿਆਂ ਵਿਚ ਪੈ ਰਹੀ ਠੰਢ ਕਾਰਨ ਮੈਦਾਨੀ ਇਲਾਕਿਆਂ ਵਿਚ ਵੀ ਪੈ ਰਹੀ ਸੰਘਣੀ ਧੁੰਦ
ਨੈਨੀਤਾਲ ਵਿਚ 200 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਸਕਾਰਪੀਓ, 3 ਲੋਕਾਂ ਦੀ ਮੌਤ
ਕਾਰ ਸਵਾਰ 6 ਲੋਕ ਹੋਏ ਗੰਭੀਰ ਜ਼ਖ਼ਮੀ
ਪਵਿੱਤਰ ਸਿੱਖ ਤੀਰਥ ਸਥਾਨ ਹੇਮਕੁੰਟ ਸਾਹਿਬ ਦਾ ਸਰੋਵਰ ਪੂਰੀ ਤਰ੍ਹਾਂ ਜੰਮਿਆ
2.75 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ
4 ਜਿਗਰੀ ਯਾਰਾਂ ਦੀ ਮੌਤ, ਧੁੰਦ ਕਾਰਨ ਟਰੱਕ ਨਾਲ ਟਕਰਾਈ ਕਾਰ
ਹਾਦਸੇ ਵਿਚ ਵਾਹਨਾਂ ਦੇ ਉੱਡੇ ਪਰਖੱਚੇ
Uttarakhand Weather Update: ਉੱਤਰਾਖੰਡ ਵਿਚ ਪੈ ਰਹੀ ਹੱਡ ਕੰਬਾਊ ਠੰਢ, ਅੱਜ ਕਈ ਥਾਵਾਂ 'ਤੇ ਪਈ ਸੰਘਣੀ ਧੁੰਦ
Uttarakhand Weather Update: ਸੰਘਣੀ ਧੁੰਦ ਕਾਰਨ ਦ੍ਰਿਸ਼ਟੀ ਘਟੀ
ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਠੰਢ, ਕਈ ਥਾਵਾਂ 'ਤੇ ਪਈ ਸੰਘਣੀ ਧੁੰਦ
4 ਧਾਮਾਂ ਵਿੱਚ ਤਾਪਮਾਨ -10 ਡਿਗਰੀ ਸੈਲਸੀਅਸ ਤੋਂ ਘੱਟ
Uttarakhand Weather Update: ਉਤਰਾਖੰਡ ਵਿੱਚ ਹੱਡ ਕੰਬਾਊ ਠੰਢ ਨੇ ਠਾਰੇ ਲੋਕ, ਪਹਾੜੀ ਇਲਾਕਿਆਂ ਪਈ ਧੁੰਦ
Uttarakhand Weather Update: 4-5 ਦਿਨਾਂ ਵਿੱਚ ਤਾਪਮਾਨ 2-3 ਡਿਗਰੀ ਸੈਲਸੀਅਸ ਹੋਰ ਘਟੇਗਾ