Uttarakhand
'ਆਕਸੀਜਨ ਛੱਡਣ ਵਾਲਾ ਇਕੋ-ਇਕ ਪਸ਼ੂ ਹੈ ਗਊ'
ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ - ਗਊ ਦੀ ਮਾਲਸ਼ ਕਰਨ ਨਾਲ ਸਾਹ ਦੀ ਤਕਲੀਫ਼ ਦੂਰ ਹੋ ਜਾਂਦੀ ਹੈ
ਉਤਰਾਖੰਡ ਵਿਚ ਵਾਪਰਿਆ ਵੱਡਾ ਹਾਦਸਾ
5 ਨੌਜਵਾਨ ਲਾਪਤਾ
200 ਕਰੋੜ ਦੇ ਵਿਆਹ ਤੋਂ ਬਾਅਦ ਛੱਡੇ 4 ਟਨ ਕੂੜੇ ਲਈ ਦਿੱਤੇ ਸਿਰਫ਼ 54 ਹਜ਼ਾਰ
ਓਲੀ ਵਿਚ 200 ਕਰੋੜ ਦੇ ਵਿਆਹ ਤੋਂ ਬਾਅਦ ਛੱਡੇ ਗਏ 4 ਟਨ ਕੂੜੇ ਨੂੰ ਸਾਫ਼ ਕਰਨ ਲਈ ਪਰਵਾਰ ਨੇ ਨਗਰ ਨਿਗਮ ਨੂੰ ਯੂਜ਼ਰ ਚਾਰਜ ਦੇ ਰੂਪ ਵਿਚ 54 ਹਜ਼ਾਰ ਰੁਪਏ ਦਿੱਤੇ ਹਨ।
3 ਸਾਲਾ ਬੱਚੀ ਨਾਲ 11 ਸਾਲ ਦੇ ਲੜਕੇ ਨੇ ਕੀਤਾ ਬਲਾਤਕਾਰ
ਇਕ 3 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਉਤਰਾਖੰਡ ਦੇ ਜੰਗਲਾਂ ਵਿਚ ਨਹੀਂ ਰੁਕ ਰਿਹਾ ਅੱਗ ਲੱਗਣ ਦਾ ਸਿਲਸਿਲਾ
2000 ਹੈਕਟੇਅਰ ਜੰਗਲ ਸੜ ਕੇ ਸਵਾਹ
ਚੋਣ ਪ੍ਰਚਾਰ ਮਗਰੋਂ ਸੱਤਾਧਾਰੀਆਂ ਨੇ ਸ਼ੁਰੂ ਕੀਤਾ ਪੂਜਾ-ਪਾਠ
ਪ੍ਰਧਾਨ ਮੰਤਰੀ ਨੇ ਕੇਦਾਰਨਾਥ ਦੇ ਦਰਸ਼ਨ ਕੀਤੇ, ਸ਼ਾਹ ਨੇ ਸੋਮਨਾਥ ਮੰਦਰ 'ਚ ਕੀਤੀ ਪੂਜਾ
ਕੇਦਾਰਨਾਥ ਪਹੁੰਚੇ ਨਰਿੰਦਰ ਮੋਦੀ
ਕੱਲ੍ਹ ਪਹੁੰਚਣਗੇ ਬਦਰੀਨਾਥ
ਉੱਚੀ ਜਾਤ ਵਾਲੇ ਲੋਕਾਂ ਸਾਹਮਣੇ ਕੁਰਸੀ 'ਤੇ ਬੈਠ ਕੇ ਖਾਣਾ ਖਾਣ 'ਤੇ ਦਲਿਤ ਦੀ ਹੱਤਿਆ
ਪਰਵਾਰ ਵੱਲੋਂ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਦਰਜ ਕੀਤਾ ਮਾਮਲਾ
ਗੁਰਦੁਆਰਾ ਹੇਮਕੁੰਟ ਸਾਹਿਬ 20 ਫੁੱਟ ਬਰਫ਼ ਨਾਲ ਢਕਿਆ
ਯਾਤਰਾ ਸ਼ੁਰੂ ਹੋਣ 'ਚ ਬਾਕੀ ਰਹਿ ਗਏ ਨੇ ਮਹਿਜ਼ 36 ਦਿਨ
ਕਿਸਾਨ ਨੇ ਖੁਦਕੁਸ਼ੀ ਨੋਟ ਵਿਚ ਲਿਖਿਆ ‘ਬੀਜੇਪੀ ਨੂੰ ਵੋਟ ਨਾ ਪਾਓ’
ਕਿਸਾਨ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਲਿਖਿਆ ਕਿ ਬੀਜੇਪੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ, ਇਸ ਲਈ ਬੀਜੇਪੀ ਨੂੰ ਵੋਟ ਨਾ ਪਾਓ।