Calcutta [Kolkata]
ਬੰਗਾਲ ਚੋਣਾਂ: ਅੱਜ ਵ੍ਹੀਲ ਚੇਅਰ ’ਤੇ ਚੋਣ ਪ੍ਰਚਾਰ ਕਰੇਗੀ ਮਮਤਾ ਬੈਨਰਜੀ, ਚੋਣ ਮਨੋਰਥ ਪੱਤਰ ਟਲਿਆ
ਵ੍ਹੀਲ ਚੇਅਰ 'ਤੇ ਰੋਡ ਸ਼ੋਅ ਕਰੇਗੀ ਮਮਤਾ ਬੈਨਰਜੀ
ਕਿਸਾਨਾਂ ਆਗੂਆਂ ਨੇ ਵੋਟਰਾਂ ਨੂੰ ਭਾਜਪਾ ਖਿਲਾਫ਼ ਲਾਮਬੰਦ ਕਰਨ ਲਈ ਪੱਛਮੀ ਬੰਗਾਲ ਵਿਚ ਖੋਲ੍ਹਿਆ ਮੋਰਚਾ
ਗੁਜਰਾਤੀਆਂ ਦਾ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਆਟੇ ਵਿਚ ਲੂਣ ਬਰਾਬਰ ਹੈ : ਰਾਜੇਵਾਲ
ਸੰਘਰਸ਼ੀ ਕਿਸਾਨਾਂ ਨੇ ਬੰਗਾਲ ਜਾ ਕੇ ਖੋਲ੍ਹਿਆ ਭਾਜਪਾ ਖਿਲਾਫ਼ ਮੋਰਚਾ, BJP ਦੀਆਂ ਔਕੜਾਂ ਵਧਣ ਦੇ ਆਸਾਰ
ਕਿਸਾਨ ਆਗੂਆਂ ਦਾ ਐਲਾਨ, ਦੇਸ਼ ਨੂੰ ਬਚਾਉਣ ਲਈ ਬੀਜੇਪੀ ਨੂੰ ਹਰਾਉਣਾ ਜ਼ਰੂਰੀ
ਮਮਤਾ ਬੈਨਰਜੀ ਨੇ ਹਸਪਤਾਲ ਤੋਂ ਜਾਰੀ ਕੀਤਾ ਵੀਡੀਓ ਸੰਦੇਸ਼
''ਕੁੱਝ ਸਮੇਂ ਵਿਚ ਬਾਹਰ ਆਉਣਗੇ ਅਤੇ ਵ੍ਹੀਲ ਚੇਅਰ ਤੋਂ ਕਰਨਗੇ ਚੋਣ ਪ੍ਰਚਾਰ ''
ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਹੋਈ ਜ਼ਖ਼ਮੀ, ਕਿਹਾ ਕਾਰ ਵਿਚ ਬੈਠਦੇ ਵਕਤ ਮਾਰਿਆ ਧੱਕਾi
ਕਿਹਾ, ਲੋਕਲ ਪੁਲਿਸ ਦੀ ਗੈਰਮੌਜੂਦਗੀ 'ਚ ਵਾਪਰੀ ਘਟਨਾ, ਪੈਰ 'ਤੇ ਲੱਗੀ ਸੱਟ
ਉੁਹ ਦਿਨ ਦੂਰ ਨਹੀਂ ਜਦੋਂ ਸਾਰਾ ਦੇਸ਼ ਮੋਦੀ ਦੇ ਨਾਮ ’ਤੇ ਹੋਵੇਗਾ: ਮਮਤਾ ਬੈਨਰਜੀ
ਕਿਹਾ ਕਿ ਭਾਜਪਾ ਆਗੂ ਸਿਰਫ਼ ਚੋਣਾਂ ਦੌਰਾਨ ਬੰਗਾਲ ਆਉਣਗੇ ਅਤੇ ਅਫਵਾਹਾਂ ਅਤੇ ਝੂਠ ਫੈਲਾਉਣਗੇ
ਮਿਥੁਨ ਚੱਕਰਵਰਤੀ 'ਤੇ ਤ੍ਰਿਣਮੂਲ ਕਾਂਗਰਸ ਦਾ ਨਿਸ਼ਾਨਾ, ED ਡਰੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਦੋਸ਼
ਕਿਹਾ, ਵੱਡੇ ਅਦਾਕਾਰ ਦੇ ਕਈ ਪ੍ਰੋਡਕਸ਼ਨ ਹਾਊਸਾਂ ਨਾਲ ਜੁੜੇ ਹੋਣ ਵਾਂਗ ਮਿਥੁਨ ਚੱਕਰਵਰਤੀ ਪਾਰਟੀਆਂ ਬਦਲ ਰਹੇ ਹਨ
PM ਮੋਦੀ ਨੇ ਪੱਛਮੀ ਬੰਗਾਲ ਵਿਚ ਕੀਤੀ ਚੋਣ ਰੈਲੀ, ਮਮਤਾ ਬੈਨਰਜੀ 'ਤੇ ਜਨਤਾ ਦਾ ਭਰੋਸਾ ਤੋੜਣ ਦਾ ਦੋਸ਼
ਕਿਹਾ, ਮਮਤਾ ਦਾ ਰੀਮੋਟ ਕੰਟਰੋਲ ਕਿਤੇ ਹੋਰ
ਹੋਰਡਿੰਗ ਵਿਚ PM ਮੋਦੀ ਦੀ ਫੋਟੋ ਦੀ ਵਰਤੋਂ ਕਰਨਾ ਚੋਣ ਜ਼ਾਬਤੇ ਦੀ ਉਲੰਘਣਾ: ਅਧਿਕਾਰੀ
72 ਘੰਟਿਆਂ ਦੇ ਅੰਦਰ-ਅੰਦਰ ਹਟਾਉਣ ਦੇ ਦਿੱਤੇ ਨਿਰਦੇਸ਼
ਪਟਰੌਲ ਉਤਪਾਦਾਂ ਨੂੰ ਜੀਐਸਟੀ ਤਹਿਤ ਲਿਆਉਣਾ ਚੰਗਾ ਕਦਮ ਹੋਵੇਗਾ : ਮੁਖ ਆਰਥਕ ਸਲਾਹਕਾਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਪਟਰੌਲ ਉਤਪਾਦਾਂ ਨੂੰ ਜੀਐਸਟੀ ਤਹਿਤ ਲਿਆਉਣ ਦੀ ਬੇਨਤੀ ਕੀਤੀ