Calcutta [Kolkata]
ਮਮਤਾ ਬੈਨਰਜੀ ਨੇ PM ਮੋਦੀ ਨੂੰ ਦੱਸਿਆ 'ਦੰਗਾਬਾਜ਼', ਟਰੰਪ ਤੋਂ ਵੀ 'ਮਾੜੀ' ਹੋਣ ਦੀ ਕੀਤੀ ਭਵਿੱਖਬਾਣੀ
ਕਿਹਾ, ''ਮੈਂ ਵਿਧਾਨ ਸਭਾ ਚੋਣਾਂ 'ਚ ਗੋਲਕੀਪਰ ਰਹਾਂਗੀ ਅਤੇ ਭਾਜਪਾ ਇਕ ਵੀ ਗੋਲ ਨਹੀਂ ਕਰ ਸਕੇਗੀ
ਤੇਲ ਕੀਮਤਾਂ 'ਤੇ ਰਾਹਤ : ਮਮਤਾ ਸਰਕਾਰ ਨੇ ਪਛਮੀ ਬੰਗਾਲ ’ਚ ਪਟਰੌਲ-ਡੀਜ਼ਲ ਕੀਤਾ ਸਸਤਾ
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਰੁਪਏ ਦੀ ਕਟੌਤੀ
ਕੋਕੀਨ ਕੇਸ ਵਿਚ ਪਾਮੇਲਾ ਗੋਸਵਾਮੀ ਨੇ ਲਿਆ ਭਾਜਪਾ ਦੇ ਰਾਕੇਸ਼ ਸਿੰਘ ਦਾ ਨਾਂਅ
ਪੱਛਮੀ ਬੰਗਾਲ ਵਿਚ ਭਾਜਪਾ ਇੰਚਾਰਜ ਕੈਲਾਸ਼ ਵਿਜੈਵਰਗੀਆ ਦੇ ਸਹਿਯੋਗੀ ਹਨ ਰਾਕੇਸ਼ ਸਿੰਘ
ਕਾਰ ’ਚ ਕੋਕੀਨ ਲੈ ਕੇ ਜਾ ਰਹੀ ਯੂਥ ਭਾਜਪਾ ਦੀ ਆਗੂ ਗ੍ਰਿਫ਼ਤਾਰ
ਨਿਊ ਅਲੀਪੁਰ ਤੋਂ ਕੀਤਾ ਗ੍ਰਿਫ਼ਤਾਰ
ਮਮਤਾ ਸਰਕਾਰ ਦੇ ਮੰਤਰੀ ਜ਼ਾਕਿਰ ਹੁਸੈਨ ’ਤੇ ਹਮਲਾ, ਹਸਪਤਾਲ ਵਿਚ ਭਰਤੀ
ਹਮਲੇ ਵਿਚ ਮੰਤਰੀ ਅਤੇ ਦੋ ਲੋਕ ਗੰਭੀਰ ਜ਼ਖਮੀ
ਉਤਰਾਖੰਡ ਵਿਚ ਬਚਾਅ ਕਾਰਜਾਂ ਲਈ ਅਪਣੀ ਮੈਚ ਫ਼ੀਸ ਦਾਨ ਕਰਨਗੇ ਪੰਤ
ਕਿਹਾ, ਉਤਰਾਖੰਡ ਵਿਚ ਲੋਕਾਂ ਦੀ ਜਾਨ ਜਾਣ ਨਾਲ ਬੇਹਦ ਦੁਖੀ ਹਾਂ
ਪੱਛਮੀ ਬੰਗਾਲ ਵਿੱਚ ਭਿਆਨਕ ਸੜਕ ਹਾਦਸਾ, 13 ਦੀ ਮੌਤ
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਨਾ ਹੀ ਰਾਜਨੀਤੀ ’ਚ ਆਵਾਂਗਾ ਤੇ ਨਾ ਹੀ ਪਾਰਟੀ ਦਾ ਬਣਾਵਾਂਗਾ : ਰਜਨੀਕਾਂਤ
ਕਿਹਾ, ਮੈਂ ਚੋਣਾਵੀ ਰਾਜਨੀਤੀ ’ਚ ਉਤਰੇ ਬਿਨਾਂ ਲੋਕਾਂ ਦੀ ਸੇਵਾ ਕਰਾਂਗਾ
ਮਮਤਾ ਬੈਨਰਜੀ ਦਾ ਕੇਂਦਰ ‘ਤੇ ਪਲਟਵਾਰ, ਕਿਹਾ, ਬੀਜੇਪੀ ਤੋਂ ਵੱਡਾ ਕੋਈ ‘ਡਾਕੂ’ ਨਹੀਂ
ਕਿਹਾ, ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦੇ ਕਾਫਲੇ 'ਤੇ ਹਮਲਾ ਨਹੀਂ ਕੀਤਾ
ਰੈਲੀ ਲਈ ਬੰਗਾਲ ਪਹੁੰਚੇ ਭਾਜਪਾ ਪ੍ਰਧਾਨ ਦੇ ਕਾਫ਼ਲੇ 'ਤੇ ਹੋਈ ਪੱਥਰਬਾਜ਼ੀ
ਬੰਗਾਲ ਭਾਜਪਾ ਪ੍ਰਧਾਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਰਿਪੋਰਟ ਤਲਬ