West Bengal
ਭਾਰਤੀ ਚੋਣ ਕਮਿਸ਼ਨ ਨੇ ਬੰਗਾਲ ਵਿਚ ਵੋਟਰ ਸੂਚੀਆਂ ਦਾ ਖਰੜਾ ਕੀਤਾ ਪ੍ਰਕਾਸ਼ਿਤ
ਐੱਸ.ਆਈ.ਆਰ. ਵਿਚ 58 ਲੱਖ ਤੋਂ ਵੱਧ ਨਾਮ ਹਟਾਏ ਗਏ
West Bengal ਦੇ ਖੇਡ ਮੰਤਰੀ ਅਰੂਪ ਬਿਸਵਾਸ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਸਤੀਫ਼ਾ ਕੀਤਾ ਪ੍ਰਵਾਨ
ਲਿਓਨਲ ਮੈਸੀ ਦੀ ਝਲਕ ਨਹੀਂ ਵੇਖ ਸਕੇ ਪ੍ਰਸ਼ੰਸਕ, ਗੁੱਸੇ ਵਿਚ ਆਏ ਫੈਨਸ ਨੇ ਸੁੱਟੀਆਂ ਬੋਤਲਾਂ ਅਤੇ ਤੋੜੀਆਂ ਕੁਰਸੀਆਂ
ਮੈਸੀ ਥੋੜੇ ਸਮੇਂ ਵਿਚ ਹੀ ਸਟੇਡੀਅਮ ਤੋਂ ਚਲੇੇ ਗਏ ਸਨ
14 ਸਾਲਾਂ ਬਾਅਦ ਅੱਜ ਭਾਰਤ ਪੁੱਜੇ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ, ਪ੍ਰਸ਼ੰਸਕਾਂ ਨੇ ਕੀਤਾ ਸ਼ਾਨਦਾਰ ਸਵਾਗਤ
PM ਮੋਦੀ, ਤੇਂਦੁਲਕਰ ਅਤੇ ਸ਼ਾਹਰੁਖ ਖਾਨ ਨਾਲ ਕਰਨਗੇ ਮੁਲਾਕਾਤ
‘ਵੰਦੇ ਮਾਤਰਮ' ਬਹਿਸ ਦੌਰਾਨ ਬੰਗਾਲ ਦੇ ਨਾਇਕਾਂ ਦਾ ਅਪਮਾਨ ਕਰਨ ਦੇ ਵਿਰੋਧ 'ਚ ਚੁੱਪ ਰੋਸ ਪ੍ਰਦਰਸ਼ਨ
ਤ੍ਰਿਣਮੂਲ ਸੰਸਦ ਮੈਂਬਰਾਂ ਨੇ ਸੰਸਦ 'ਚ ਕੀਤਾ ਚੁੱਪ ਰੋਸ ਪ੍ਰਦਰਸ਼ਨ
ਕੋਲਕਾਤਾ ਵਿਚ ਵਿਸ਼ਾਲ ਗੀਤਾ ਪਾਠ ਵਿਚ ਲੱਖਾਂ ਲੋਕਾਂ ਨੇ ਲਿਆ ਹਿੱਸਾ
ਸਵਾਮੀ ਪ੍ਰਦੀਪਤਨੰਦ ਮਹਾਰਾਜ ਅਤੇ ਧੀਰੇਂਦਰ ਸ਼ਾਸਤਰੀ ਸਮੇਤ ਪ੍ਰਮੁੱਖ ਧਾਰਮਕ ਸ਼ਖਸੀਅਤਾਂ ਨੇ ਸਮਾਗਮ 'ਚ ਲਿਆ ਹਿੱਸਾ
ਪੱਛਮ ਬੰਗਾਲ 'ਚ ਰੱਖੀ ਗਈ ਬਾਬਰੀ ਮਸਜਿਦ ਦੀ ਨੀਂਹ
ਟੀਐਮਸੀ ਤੋਂ ਕੱਢੇ ਵਿਧਾਇਕ ਹਿਮਾਯੂੰ ਨੇ ਉਲੀਕਿਆ ਪ੍ਰੋਗਰਾਮ
Stray dogs ਨੇ ਬਚਾਈ ਨਵਜੰਮੀ ਬੱਚੀ ਦੀ ਜਾਨ!
ਕ੍ਰਿਸ਼ਮਾ ਦੇਖ ਸ਼ਹਿਰ ਦੇ ਲੋਕ ਵੀ ਹੋ ਗਏ ਹੈਰਾਨ
ਚੋਣ ਕਮਿਸ਼ਨ ਨੇ ਪਛਮੀ ਬੰਗਾਲ ਦੇ ਡੀ.ਜੀ.ਪੀ. ਨੂੰ ਜਾਰੀ ਕੀਤੇ ਹੁਕਮ
ਐੱਸ.ਆਈ.ਆਰ. ਅਭਿਆਸ ਦੌਰਾਨ ਚੋਣ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ
ਕੋਲਾ ਮਾਫ਼ੀਆ 'ਤੇ ਸਖਤ ਕਾਰਵਾਈ, ED ਵੱਲੋਂ ਝਾਰਖੰਡ, ਪੱਛਮੀ ਬੰਗਾਲ 'ਚ 40 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ
ਛਾਪਿਆਂ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਬਰਾਮਦ