West Bengal
West Bengal News : ਪੱਛਮੀ ਬੰਗਾਲ 'ਚ ਰੇਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇ
West Bengal News : ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ
Kolkata News : ਕੋਲਕਾਤਾ 'ਚ ਹੋਸਟਲ ਦੀਆਂ ਨਾਬਾਲਗ ਵਿਦਿਆਰਥਣਾਂ ਨਾਲ ਛੇੜਛਾੜ, ਪੁਲਿਸ ਨੇ 3 ਆਰੋਪੀਆਂ ਨੂੰ ਕੀਤਾ ਗ੍ਰਿਫਤਾਰ
ਇਹ ਘਟਨਾ ਕੋਲਕਾਤਾ ਦੇ ਹਰੀਦੇਵਪੁਰ ਇਲਾਕੇ 'ਚ ਸਥਿਤ ਸੇਂਟ ਸਟੀਫਨ ਸਕੂਲ ਦੇ ਹੋਸਟਲ 'ਚ ਵਾਪਰੀ
ਬੇਂਗਲੁਰੂ ’ਚ ਔਰਤ ਦਾ ਕਤਲ ਕਰ ਕੇ ਲਾਸ਼ ਦੇ 30 ਤੋਂ ਵੱਧ ਕੀਤੇ ਟੁਕੜੇ
ਔਰਤ ਦੀ ਲਾਸ਼ ਦੇ 30 ਤੋਂ ਵੱਧ ਟੁਕੜੇ ਇਕ ਫ਼ਰਿੱਜ ਤੋਂ ਬਰਾਮਦ
Kolkata Rape-Murder Case : RG ਕਰ ਹਸਪਤਾਲ ਦੇ ਜੂਨੀਅਰ ਡਾਕਟਰਾਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ , ਸ਼ਨੀਵਾਰ ਤੋਂ ਕੰਮ 'ਤੇ ਪਰਤਣਗੇ ਡਾਕਟਰ
ਐਮਰਜੈਂਸੀ ਸੇਵਾਵਾਂ ਸ਼ਨੀਵਾਰ ਤੋਂ ਮੁੜ ਸ਼ੁਰੂ ਹੋ ਜਾਣਗੀਆਂ
Kolkata News : IPS ਮਨੋਜ ਕੁਮਾਰ ਵਰਮਾ ਬਣੇ ਕੋਲਕਾਤਾ ਦੇ ਨਵੇਂ ਪੁਲਿਸ ਕਮਿਸ਼ਨਰ, ਟਰੇਨੀ ਡਾਕਟਰਾਂ ਦੀ ਮੰਗ 'ਤੇ ਵਿਨੀਤ ਗੋਇਲ ਨੂੰ ਹਟਾਇਆ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ 'ਤੇ ਬੈਠੇ ਜੂਨੀਅਰ ਡਾਕਟਰਾਂ ਦੀਆਂ ਪੰਜ 'ਚੋਂ ਤਿੰਨ ਮੰਗਾਂ ਮੰਨੀਆਂ
SC ਨੇ ਬੰਗਾਲ ਸਰਕਾਰ ਨੂੰ ਲਗਾਈ ਫ਼ਟਕਾਰ, "ਮਹਿਲਾ ਡਾਕਟਰਾਂ ਨੂੰ ਨਾਈਟ ਸ਼ਿਫਟ ਕਰਨ ਤੋਂ ਨਹੀਂ ਰੋਕ ਸਕਦੇ, ਸੁਰੱਖਿਆ ਦਿਓ"
ਮਹਿਲਾ ਡਾਕਟਰਾਂ ਦੀ ਰਾਤ ਦੀ ਸ਼ਿਫਟ ਨੂੰ ਖਤਮ ਕਰਨ ਦੇ ਬੰਗਾਲ ਸਰਕਾਰ ਦੇ ਨੋਟੀਫਿਕੇਸ਼ਨ 'ਤੇ ਕੀਤੀ ਤਾੜਨਾ
Kolkata Doctor Rape and Murder Case : ਹੜਤਾਲ ਵਾਪਸ ਲੈ ਲਓ, ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਲਗਾਈ ਗੁਹਾਰ
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕੰਮ 'ਤੇ ਪਰਤਣ ਦੀ ਅਪੀਲ ਕੀਤੀ ਹੈ
Weather Update News : ਅਗਲੇ 2 ਦਿਨ ਇਨ੍ਹਾਂ 6 ਰਾਜਾਂ 'ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ, 70KM/H ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ
ਪੱਛਮੀ ਬੰਗਾਲ ਅਤੇ ਗੁਆਂਢੀ ਝਾਰਖੰਡ, ਉੜੀਸਾ, ਛੱਤੀਸਗੜ੍ਹ, ਬਿਹਾਰ, ਪੂਰਬੀ ਮੱਧ ਪ੍ਰਦੇਸ਼ ਵਿੱਚ ਤੇਜ਼ ਮੀਂਹ ਪੈ ਸਕਦਾ ਹੈ
Kolkata doctor rape-murder Case : ਆਰ.ਜੀ. ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਨੂੰ 17 ਸਤੰਬਰ ਤਕ ਹਿਰਾਸਤ ’ਚ ਭੇਜਿਆ ਗਿਆ
ਸੀ.ਬੀ.ਆਈ. ਨੂੰ ਤਾਲਾ ਥਾਣੇ ਦੇ ਇੰਚਾਰਜ ਦੀ ਵੀ ਮਿਲੀ ਹਿਰਾਸਤ
ED ਤੋਂ ਬਾਅਦ ਹੁਣ CBI ਨੇ RG Kar ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਕੀਤਾ ਗ੍ਰਿਫਤਾਰ, FIR 'ਚ ਦੇਰੀ ਲਈ SHO ਵੀ ਗ੍ਰਿਫ਼ਤਾਰ
ਸੰਦੀਪ ਘੋਸ਼ ਨੂੰ ਈਡੀ ਨੇ ਆਰਜੀ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ।